ETV Bharat / city

ਬਠਿੰਡਾ 'ਚ ਮਨਾਇਆ ਗਿਆ ਕੌਮਾਂਤਰੀ ਪਲਾਸਟਿਕ ਬੈਗ ਮੁਕਤ ਦਿਵਸ - International plastic bag free day

3 ਜੁਲਾਈ ਨੂੰ ਕੌਮਾਂਤਰੀ ਪਥੱਰ 'ਤੇ ਪਲਾਸਟਿਕ ਬੈਗ ਮੁਕਤ ਦਿਵਸ ਮਨਾਇਆ ਗਿਆ। ਜ਼ਿਲਾ ਬਠਿੰਡਾ 'ਚ ਵੀ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਕੂਲਾਂ ਚ ਵੀ ਵਿਦਿਆਰਥੀਆਂ ਨੂੰ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ।

ਫੋਟੋ
author img

By

Published : Jul 4, 2019, 7:35 PM IST

ਬਠਿੰਡਾ: 3 ਜੁਲਾਈ ਨੂੰ ਕੌਮਾਂਤਰੀ ਪਥੱਰ 'ਤੇ ਪਲਾਸਟਿਕ ਬੈਗ ਮੁਕਤ ਦਿਵਸ ਮਨਾਇਆ ਜਾ ਰਿਹੈ ਹੈ। ਇਸ ਮੌਕੇ ਬਠਿੰਡਾ 'ਚ ਵੀ ਪਲਾਸਟਿਕ ਮੁਕਤ ਦਿਵਸ ਨੂੰ ਉਚੇਚੇ ਢੰਗ ਨਾਲ ਸਮਾਜ, ਸਕੂਲ, ਪ੍ਰਸ਼ਾਸਨ ਤੇ ਦੁਕਾਨਦਾਰਾਂ ਵਲੋਂ ਮਨਾਇਆ ਗਿਆ।

ਵੀਡੀਓ

ਬੁੱਧਵਾਰ ਨੂੰ ਦੁਕਾਨਦਾਰਾਂ ਵਲੋਂ ਵੀ ਪਲਾਸਟਿਕ ਬੈਗ ਨਾ ਵਰਤਣ ਲਈ ਗ੍ਰਾਹਕਾਂ ਨੂੰ ਸੁਝਾਅ ਦਿੱਤੇ ਗਏ, ਓਥੇ ਹੀ ਦੂਜੇ ਪਾਸੇ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਅਧਿਆਪਕਾਂ ਵਲੋਂ ਜਾਗਰੂਕ ਕੀਤਾ ਗਿਆ ਹੈ। ਇਸ ਮੌਕੇ ਵਿਦਿਆਰਥਣ ਨੇ ਦੱਸਿਆ ਕਿ ਅਧਿਆਪਕਾਂ ਦੇ ਵਲੋਂ ਪਲਾਸਟਿਕ ਬੈਗ ਦੀ ਵਰਤੋਂ ਨਾ ਕਰਨ ਲਈ ਸਕੂਲ 'ਚ ਜਾਗਰੂਕ ਕੀਤਾ ਗਿਆ। ਵਿਦਿਆਰਥਣ ਮੁਤਾਬਕ ਇਹ ਬਹੁਤ ਹੀ ਚੰਗਾ ਉਪਰਾਲਾ ਹੈ, ਸਾਨੂੰ ਖਰੀਦੋ ਫਰੋਖ਼ਤ ਕਰਨ ਵੇਲੇ ਕੈਰੀ ਬੈਗ ਨਾਲ ਲੈ ਕੇ ਜਾਨਾ ਚਾਹੀਦਾ ਹੈ।

ਇਹ ਵੀਂ ਪੜੋਂ- ਮੀਂਹ ਕਾਰਨ ਡਿੱਗੀ ਘਰ ਦੀ ਛੱਤ, ਪਤੀ ਦੀ ਮੌਤ ਤੇ ਪਤਨੀ ਜ਼ਖ਼ਮੀ

ਵਿਦਿਆਰਥਣ ਨੇ ਦੱਸਿਆ ਕਿ ਪਲਾਸਟਿਕ ਬੈਗ ਨਾਲ ਕਿਨ੍ਹੇ ਹੀ ਅਵਾਰਾ ਪਸ਼ੂ ਰੋਜ਼ ਮਰਦੇ ਹਨ ਤੇ ਇਸ ਵੱਧ ਰਹੇ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ । ਓਥੇ ਹੀ ਦੁਕਾਨਦਾਰਾਂ ਅਤੇ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਨੂੰ ਪਲਾਸਟਿਕ ਫੈਕਟਰੀ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਬਠਿੰਡਾ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਹਰ ਤਰ੍ਹਾਂ ਨਾਲ ਕੋਸ਼ਿਸ਼ ਕਰ ਰਹੇ ਹਾਂ ਕਿ ਪਲਾਸਟਿਕ ਬੈਗ 'ਤੇ ਰੋਕ ਲਗਾਈ ਜਾਵੇ ਜਿਸ ਲਈ ਅਸੀਂ ਹਰ ਕੋਸ਼ਿਸ਼ ਅਤੇ ਜਾਗਰੂਕ ਕੈਂਪ ਲਗਾ ਰਹੇ ਹਾਂ।

Intro:ਜਿਥੇ ਅੱਜ ਅੰਤਰਰਾਸ਼ਟਰੀ ਪਦਰ ਤੇ ਪਲਾਸਟਿਕ ਬੈਗ ਮੁਕਤ ਦਿਵਸ ਮਨਾਇਆ ਗਿਆ ਓਥੇ ਹੀ ਅੱਜ ਬਠਿੰਡਾ ਦੇ ਵਿਚ ਵੀ ਪਲਾਸਟਿਕ ਮੁਕਤ ਦਿਵਸ ਨੂੰ ਉਚੇਚੇ ਢੰਗ ਨਾਲ ਸਮਾਜ,ਸਕੂਲ , ਪ੍ਰਸ਼ਾਸਨ ਤੇ ਦੁਕਾਨਦਾਰਾਂ ਵਲੋਂ ਮਨਾਇਆ ਗਿਆ

Body:ਅੱਜ ਦੁਕਾਨਦਾਰਾਂ ਵਲੋਂ ਵੀ ਜਿਥੇ ਅੱਜ ਪਲਾਸਟਿਕ ਬੈਗ ਨਾ ਵਰਤਣ ਲਯੀ ਗ੍ਰਾਹਕ ਨੂੰ ਪਲਾਸਟਿਕ ਦੇ ਬਾਗ ਨਾ ਵਰਤਣ ਦਾ ਸੁਝਾਅ ਦਿੱਤਾ ਓਥੇ ਹੀ ਦੂਜੇ ਪਾਸੇ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਅਧਿਆਪਕਆ ਵਲੋਂ ਜਾਗਰੂਕ ਕੀਤਾ ਗਯਾ ।
ਸਕੂਲ ਦੇ ਵਿਦਿਆਰਥਣ ਨੇ ਦਸਿਆ ਕਿ ਅੱਜ ਸਾਨੂੰ ਅਧਿਅਪਕਆ ਦੇ ਵਲੋਂ ਪਲਾਸਟਿਕ ਬੈਗ ਦੀ ਵਰਤੋਂ ਨਾ ਕਰਨ ਲਯੀ ਜਾਗਰੁਕ ਕੀਤਾ ਇਹ ਬੋਹਤ ਹੀ ਚੰਗਾ ਉਪਰਾਲਾ ਹੈ ਸਾਨੂੰ ਖਰੀਦੋਫਰੋਖ਼ਤ ਕਰਨ ਵੇਲੇ ਕੈਰੀ ਬੈਗ ਨਾਲ ਲੈ ਕੇ ਜਾਨੇ ਚਾਹੀਦੇ ਹਨ
ਇਸ ਪਲਾਸਟਿਕ ਦੇ ਬੈਗ ਨਾਲ ਕੀਨੇ ਹੀ ਅਵਾਰਾ ਪਸ਼ੂ ਮਰਦੇ ਹਨ ਅਤੇ ਇਸ ਵਡ ਰਹੇ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਯੀ ਸਾਨੂੰ ਸਭ ਨੂੰ ਅਗੇ ਆਉਣਾ ਚਹਦਾ ਹੈ ।
ਓਥੇ ਹੀ ਦੁਕਾਨਦਾਰਾਂ ਅਤੇ ਅਧਿਆਪਕਆ ਨੇ ਵੀ ਕਿਹਾ ਕਿ ਸਰਕਾਰ ਨੂੰ ਪਲਾਸਟਿਕ ਫੈਕਟਰੀ ਨੂੰ ਬੰਦ ਕਰ ਦੇਣਾ ਚਾਹੀਦਾ ਹੈ ।
ਬਠਿੰਡਾ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿਤੀ ਕਿ ਅਸੀਂ ਹਰ ਤਰਾਹ ਨਾਲ ਕੋਸਿਸ ਕਰ ਰਹੇ ਹਾ ਕਿ ਪਲਾਸਟਿਕ ਬੈਗ ਤੇ ਰੋਕ ਲਗਾਈ ਜਾਵੇ ਜਿਸ ਲਯੀ ਅਸੀਂ ਹਰ ਮੁਮਕਿਨ ਕੋਸੀਸ ਅਤੇ ਜਾਗਰੂਕ ਕੈੰਪ ਲਗਾ ਰਹੇ ਹ।

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.