ETV Bharat / city

ਕਾਲਜ ਦੇ ਸਟੂਡੈਂਟਸ ਨੇ ਕੀਤੀ ਪ੍ਰਬੰਧਨ ਦੇ ਖ਼ਿਲਾਫ਼ ਨਾਅਰੇਬਾਜ਼ੀ

ਰਾਜਿੰਦਰਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੀ.ਟੀ.ਐੱਫ਼. ਮਾਫ਼ ਕਰਨ ਦੀ ਮੰਗ ਨੂੰ ਲੈ ਕੇ ਕਾਲਜ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੋਸਟ-ਮੈਟਰਿਕ ਸਕੀਮ ਦੇ ਤਹਿਤ ਇਹ ਫ਼ੰਡ ਮਾਫ਼ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਤੋਂ ਪੀ.ਟੀ.ਐੱਫ਼. ਦੇ ਨਾਂਅ 'ਤੇ ਫੰਡ ਲਏ ਜਾ ਰਹੇ ਹਨ।

ਫ਼ੋਟੋ
author img

By

Published : Jul 27, 2019, 11:52 PM IST

ਬਠਿੰਡਾ: ਪੰਜਾਬ ਸਟੂਡੈਂਟਸ ਯੂਨੀਆਉਣ ਵੱਲੋਂ ਰਾਜਿੰਦਰਾ ਕਾਲਜ ਦੇ ਬਾਹਰ ਧਾਰਨਾ ਦਿੱਤਾ ਗਿਆ। ਕਾਲਜ ਦੇ ਵਿਦਿਆਰਥੀਆਂ ਵੱਲੋਂ ਪੀ.ਟੀ.ਐੱਫ਼. ਮਾਫ਼ ਕਰਨ ਦੀ ਮੰਗ ਨੂੰ ਲੈ ਕੇ ਕਾਲਜ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕਾਲਜ ਵਾਲੇ ਉਨ੍ਹਾਂ ਤੋਂ ਪੀ.ਟੀ.ਐੱਫ਼. ਦੇ ਨਾਂਅ 'ਤੇ ਫੰਡ ਲੈ ਰਹੇ ਹਨ ਜਦਕਿ ਕੇਂਦਰ ਸਰਕਾਰ ਵੱਲੋਂ ਪੋਸਟ-ਮੈਟਰਿਕ ਸਕੀਮ ਦੇ ਤਹਿਤ ਇਹ ਫ਼ੰਡ ਮਾਫ਼ ਕੀਤੇ ਗਏ ਹਨ।

ਕਾਲਜ ਦੇ ਸਟੂਡੈਂਟਸ ਨੇ ਕੀਤੀ ਪ੍ਰਬੰਧਨ ਦੇ ਖ਼ਿਲਾਫ਼ ਨਾਅਰੇਬਾਜ਼ੀ

ਜਦੋਂ ਵਿਦਿਆਰਥੀਆਂ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਲਜ ਉਨ੍ਹਾਂ ਤੋਂ ਪੀ.ਟੀ.ਐੱਫ਼ ਫੰਡ ਲੈ ਰਿਹਾ ਹੈ ਜੋ ਕਿ ਕਾਨੂੰਨ ਦੇ ਅਨੁਸਾਰ ਠੀਕ ਨਹੀਂ। ਉਨ੍ਹਾਂ ਕਿਹਾ ਕਿ ਸਭ ਵਿਦਿਆਰਥੀਆਂ ਦੀ ਆਰਥਿਕ ਸਥਿਤੀ ਇੰਨੀ ਚੰਗੀ ਨਹੀਂ ਹੈ ਕਿ ਉਹ ਇਨੀ ਫ਼ੀਸ ਅਦਾ ਕਰ ਸਕਣ। ਇਸ ਦੇ ਚਲਦਿਆਂ ਵਿਦਿਆਰਥੀ ਇਸ ਦਾ ਵਿਰੋਧ ਕਰ ਰਹੇ ਹਨ। ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਇੱਕ ਵਿਦਿਆਰਥਣ ਸਿਮਰਜੀਤ ਕੌਰ ਨਾਲ ਪੁਲਿਸ ਵੱਲੋਂ ਧੱਕਾ ਮੁੱਕੀ ਕੀਤੀ ਗਈ ਅਤੇ ਉਹ ਬੇਹੋਸ਼ ਹੋ ਗਈ।

ਵਿਦਿਆਰਥੀਆਂ ਦੀ ਮੰਗ ਹੈ ਕਿ ਉਕਤ ਸਕਾਲਰਸ਼ਿਪ ਲਾਗੂ ਕੀਤੀ ਜਾਵੇ ਅਤੇ ਉਨ੍ਹਾਂ ਤੋਂ ਲਏ ਜਾ ਰਹੇ ਪੈਸੈ ਵੀ ਵਾਪਿਸ ਕੀਤੇ ਜਾਣ। ਕਾਲੇਜ ਦੀ ਅਧਿਆਪਕ ਮੌਕੇ 'ਤੇ ਪੁੱਜੀ ਅਤੇ ਇਸ ਦੌਰਾਨ ਪੁਲਿਸ ਵੀ ਮੌਜੂਦ ਸੀ। ਉਨ੍ਹਾਂ ਵੱਲੋਂ ਸਟੂਡੈਂਟਸ ਨੂੰ ਲਿਖ਼ਤ ਰੂਪ ਵਿੱਚ ਭਰੋਸਾ ਦਿੱਤਾ ਗਿਆ ਜਿਸ ਤੋਂ ਬਾਅਦ ਸਟੂਡੈਂਟਸ ਨੇ ਧਰਨਾ ਖ਼ਤਮ ਕੀਤਾ। ਪਰ ਨਾਲ ਹੀ ਵਿਦਿਆਰਥੀਆਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੇ ਪੈਸੇ ਨਹੀਂ ਮੁੜੇ ਤਾਂ ਉਹ ਫਿਰ ਤੋਂ ਸੰਘਰਸ਼ ਕਰਨਗੇ।

Intro:ਕਾਲਜ ਦੇ ਸਟੂਡੈਂਟਸ ਨੇ ਕੀਤੀ ਪ੍ਰਬੰਧਨ ਦੇ ਖ਼ਿਲਾਫ਼ ਨਾਅਰੇਬਾਜ਼ੀ
ਕਾਲਜ ਪ੍ਰਬੰਧਨ ਦੇ ਭਰੋਸੇ ਤੋਂ ਬਾਅਦ ਚੱਕਿਆ ਧਰਨਾ, ਇਕ ਸਟੂਡੈਂਟ ਭੀ ਬੇਹੋਸ਼

Body:ਪੰਜਾਬ ਸਟੂਡੈਂਟਸ ਯੂਨੀਆਉਣ ਵੱਲੋਂ ਸ਼ਨੀਵਾਰ ਨੂੰ ਰਾਜਿੰਦਰਾ ਕਾਲਜ ਦੇ ਬਾਹਰ ਧਾਰਨਾ ਦਿੱਤਾ, ਕਾਲੇਜ ਦੇ ਬੱਚੇ ptf ਨੂੰ ਮਾਫ ਕਰਨ ਦੀ ਮੰਗ ਕਰ ਰਹੇ ਹਨ, ਸਟੂਡੈਂਟਸ ਦਾ ਕਹਿਣਾ ਹੈ ਕੀ ਕਾਲਜ ਵਾਲੇ ਉਹਨਾਂ ਤੋਂ PTF ਦੇ ਨਾਮ ਤੇ ਸੁਡੈਂਟ ਤੋਂ ਫੰਡ ਲੇ ਰਹੇ ਹਨ
ਜਾਣਕਾਰੀ ਦੇਂਦੇ ਕਿਰਨਜੀਤ ਕੌਰ ਨੇ ਦੱਸਿਆ ਕਿ ਉਹਨਾਂ ਦਾ ਕਾਲਜ ਉਹਨਾਂ ਤੋਂ ਉਕਤ ਫੰਡ ਲੈ ਰਿਹਾ ਹੈ ਜੋ ਕਿ ਕਾਨੂੰਨ ਦੇ ਅਨੁਸਾਰ ਠੀਕ ਨਹੀਂ, ਉਸਨੇ ਕਿਹਾ ਕਿ ਉਹਨਾ ਕੋਲ ਇਨੇ ਪੈਸਾ ਨਹੀਂ ਹੈ, ਇਸ ਲਈ ਉਹ ਇਸਦਾ ਵਿਰੋਧ ਕਰ ਰਹੇ ਹਨ, ਕਿਰਨਜੀਤ ਕੌਰ ਨੇ ਦੱਸਿਆ ਕਿ ਅੱਜ ਉਹਨਾਂ ਦੀ ਇਕ ਸਟੂਡੈਂਟ ਸਿਮਰਜਿਤ ਕੌਰ ਨਾਲ ਪੁਲਿਸ ਵਲੋਂ ਧੱਕਾ ਮੁੱਕੀ ਕਿਤੀ ਗਈ ਜਿਸ ਦੇ ਚਲਦੇ ਉਹ ਬੇਹੋਸ਼ ਹੋ ਗਈ, ਉਸਦੀ ਸਾਰ ਕਿਸੇ ਨੇ ਨਹੀਂ ਲਈ,
ਸਟੂਡੈਂਟਸ ਦੀ ਮੰਗ ਹੈ ਕਿ ਉਹਨਾ ਤੋਂ ਲੇਇ ਜਾ ਰਹੀ ਪੈਸੈ ਵਾਪਿਸ ਕਰਨ, ਕਾਲੇਜ ਦੀ ਟੀਚਰ ਮੌਕੇ ਤੇ ਪੂਜੀ ਅਤੇ ਇਸ ਦੋਰਾਨ ਪੁਲਿਸ ਵੀ ਮੌਜੂਦ ਸੀ, ਉਹਨਾਂ ਵੱਲੋਂ ਸਟੂਡੈਂਟਸ ਨੂੰ ਇੱਕ ਲਿਖ਼ਤ ਭਰੋਸਾ ਦਿੱਤਾ ਜਿਸ ਤੋ ਬਾਅਦ ਸਟੂਡੈਂਟਸ ਨੇ ਧਰਨਾ ਉਠਾਯਾ

Conclusion:ਸਟੂਡੈਂਟਸ ਦਾ ਕਹਿਣਾ ਹੈ ਕਿ ਆਣ ਵਾਲੇ ਸਮੇਂ ਵਿੱਚ ਉਹਨਾਂ ਦੇ ਪੈਸੇ ਨਹੀਂ ਮੁੜੇ ਤਾਂ ਉਹ ਫਿਰ ਤੋਂ ਸੰਗਰਾਸ਼ ਕਰਨ ਗੇ
ETV Bharat Logo

Copyright © 2024 Ushodaya Enterprises Pvt. Ltd., All Rights Reserved.