ਬਠਿੰਡਾ: ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠਾ ਨੇ ਇਕ ਪ੍ਰੈਸ ਕਾਨਫਰੰਸ ਕੀਤੀ ਜਿਸ 'ਚ ਉਨ੍ਹਾਂ ਨੇ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਵਿੰਨਿਆ ਹੈ। ਉਨ੍ਹਾਂ ਕਿਹਾ ਹੈ ਕਿ ਕਾਂਗਰਸ ਨੇ ਲੋਕਤੰਤਰ ਨਹੀਂ ਰਹਿਣ ਦਿੱਤਾ ਬਲਕਿ ਗੁੰਡਾ ਰਾਜ ਚਲਾਇਆ ਹੈ।
ਕੈਪਟਨ ਦੇ ਬਠਿੰਡਾ ਰੋਡ ਸ਼ੋਅ ਦੀ ਨਿੱਖੇਧੀ ਕਰਦੇ ਹੋਏ ਮਜੀਠਾ ਨੇ ਕਿਹਾ, "ਇਸ ਹਲਕੇ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ ,ਤੁਸੀਂ ਇੱਥੇ ਦੇ ਹਲਕੇ ਦੇ ਲੋਕਾਂ ਨਾਲ ਗਲਤ ਕੀਤਾ ਹੈ, ਰੋਡ ਸ਼ੋਅ ਵੇਲੇ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਇਹ ਗਲਤ ਕੰਮ ਹੈ।"
ਕੈਪਟਨ ਦਾ ਡਰ ਆਇਆ ਸਾਹਮਣੇ - ਬਿਕਰਮ ਸਿੰਘ ਮਜੀਠਾ - press confrence
ਬਠਿੰਡਾ 'ਚ ਬਿਕਰਮ ਸਿੰਘ ਮਜੀਠਾ ਨੇ ਪ੍ਰੈਸ ਕਾਨਫਰੰਸ ਕੀਤੀ ਜਿਸ 'ਚ ਉਨ੍ਹਾਂ ਕਾਂਗਰਸ ਸਰਕਾਰ 'ਤੇ ਸ਼ਬਦੀ ਵਾਰ ਕੀਤਾ ਹੈ।
ਡਿਜ਼ਾਈਨ ਫ਼ੋਟੋ
ਬਠਿੰਡਾ: ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠਾ ਨੇ ਇਕ ਪ੍ਰੈਸ ਕਾਨਫਰੰਸ ਕੀਤੀ ਜਿਸ 'ਚ ਉਨ੍ਹਾਂ ਨੇ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਵਿੰਨਿਆ ਹੈ। ਉਨ੍ਹਾਂ ਕਿਹਾ ਹੈ ਕਿ ਕਾਂਗਰਸ ਨੇ ਲੋਕਤੰਤਰ ਨਹੀਂ ਰਹਿਣ ਦਿੱਤਾ ਬਲਕਿ ਗੁੰਡਾ ਰਾਜ ਚਲਾਇਆ ਹੈ।
ਕੈਪਟਨ ਦੇ ਬਠਿੰਡਾ ਰੋਡ ਸ਼ੋਅ ਦੀ ਨਿੱਖੇਧੀ ਕਰਦੇ ਹੋਏ ਮਜੀਠਾ ਨੇ ਕਿਹਾ, "ਇਸ ਹਲਕੇ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ ,ਤੁਸੀਂ ਇੱਥੇ ਦੇ ਹਲਕੇ ਦੇ ਲੋਕਾਂ ਨਾਲ ਗਲਤ ਕੀਤਾ ਹੈ, ਰੋਡ ਸ਼ੋਅ ਵੇਲੇ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਇਹ ਗਲਤ ਕੰਮ ਹੈ।"
ਪ੍ਰੈੱਸ ਕਾਨਫਰੰਸ ਬਿਕਰਮਜੀਤ ਸਿੰਘ ਮਜੀਠੀਆ
ਬਠਿੰਡਾ ਵਿੱਚ ਕੈਪਟਨ ਦਾ ਰੋਡ ਸ਼ੋਅ ਹੋਇਆ ਫਲਾਪ ਮਜੀਠੀਆ
ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਨੇ ਦੱਸਿਆ ਕਿ ਕੈਪਟਨ ਦਾ ਰੋਡ ਸ਼ੋਅ ਬਠਿੰਡਾ ਵਿੱਚ ਫੇਲ੍ਹ ਹੋ ਗਿਆ ਉਨ੍ਹਾਂ ਨੇ ਕਿਹਾ ਕਿ ਕੈਪਟਨ ਦੇ ਚੱਲਦੇ ਹੋਏ ਸ਼ਹਿਰ ਦੇ ਕੁਝ ਬਾਜ਼ਾਰ ਵੀ ਬੰਦ ਹੋ ਗਈ ਅਤੇ ਅਤੇ ਦੁਕਾਨ ਵਾਲਿਆਂ ਨੇ ਕੈਪਟਨ ਨੂੰ ਖੂਬ ਕੋਸਿਆ
ਮਜੀਠੀਆ ਨੇ ਕਿਹਾ ਕਿ ਕੈਪਟਨ ਦਾ ਰੋਡ ਸ਼ੋਅ ਫੇਲ ਹੋਣਾ ਇਸ ਬਾਤ ਦੀ ਤਰਜ ਇਸ਼ਾਰਾ ਕਰਦਾ ਹੈ ਕਿ ਬਠਿੰਡਾ ਦੇ ਲੋਕ ਕੈਪਟਨ ਸਰਕਾਰ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਨੇਤਾ ਪੰਜਾਬ ਵਿੱਚ ਲੋਕਾਂ ਦੇ ਨਾਲ ਧੱਕਾ ਕਰ ਰਹੇ ਹਨ ਸਰਕਾਰ ਦੇ ਇਸ਼ਾਰੇ ਤੇ ਸਰਕਾਰੀ ਅਫ਼ਸਰਾਂ ਤੇ ਕੰਮ ਵਿੱਚ ਰੁਕਾਵਟ ਪਾਈ ਜਾ ਰਹੀ ਹੈ ਮਜੀਠੀਆ ਨੇ ਕਿਹਾ ਕਿ ਬਠਿੰਡਾ ਦੇ ਲੋਕ ਪੈਰਾਸ਼ੂਟ ਉਮੀਦਵਾਰ ਨੂੰ ਕਿਸੇ ਵੀ ਸੂਰਤ ਵਿਚ ਸਹਿਣ ਨਹੀਂ ਕਰਨਗੇ ਮਜੀਠੀਆ ਨੇ ਕਿਹਾ ਕਿ ਕਾਂਗਰਸ ਨੂੰ ਬਠਿੰਡਾ ਲੋਕ ਸਭਾ ਤੋਂ ਕੋਈ ਯੋਗ ਉਮੀਦਵਾਰ ਨਹੀਂ ਲੱਭਿਆ ਇਸ ਕਰਕੇ ਉਨ੍ਹਾਂ ਨੂੰ ਬਾਹਰੋਂ ਉਮੀਦਵਾਰ ਬੁਲਾਉਣਾ ਪਿਆ ਬਠਿੰਡਾ ਦੇ ਲੋਕਾਂ ਉੱਪਰ ਜੋ ਨਾ ਟੈਕਸ ਲਗਾਇਆ ਗਿਆ ਹੈ ਉਸ ਦੀ ਵਾਰੀ ਪੂਰਾ ਸ਼ਹਿਰ ਹੀ ਜਾਂਦਾ ਹੈ ਮਜੀਠੀਆ ਨੇ ਕਿਹਾ ਕਿ ਆਉਣ ਵਾਲੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਉਸ ਦੀ ਸੱਚਾਈ ਪਤਾ ਲੱਗ ਜਾਵੇਗੀ ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਬੌਖਲਾਹਟ ਵਿੱਚ ਹੈ ਜਿਸ ਦਾ ਅਸਰ ਦਿਖਣ ਲੱਗ ਪਿਆ ਹੈ
byte ਬਿਕਰਮਜੀਤ ਸਿੰਘ ਮਜੀਠੀਆ
ਬਠਿੰਡਾ ਤੋਂ ਰਾਜੇਸ਼ ਨੇਗੀ ਦੀ ਰਿਪੋਰਟ