ETV Bharat / city

ਮੱਛੀ ਮੋਟਰ ਕੱਢਦਾ ਮਿੱਟੀ ਹੇਠਾਂ ਦੱਬਿਆ ਨੌਜਵਾਨ, ਹੋਈ ਮੌਤ

author img

By

Published : Jul 22, 2022, 8:16 AM IST

ਤਲਵੰਡੀ ਸਾਬੋ ਦੇ ਪਿੰਡ ਲਾਲੇਆਣਾ ਵਿਖੇ ਇੱਕ ਮਜ਼ਦੂਰ ਬੋਰ ਵਿੱਚ ਕਰੀਬ 30 ਫੁੱਟ ਹੇਠ ਜਾਣ ਤੋਂ ਬਾਅਦ ਉਸ ਉਪਰ ਮਿੱਟੀ ਦੀ ਢਾਂਗ ਡਿੱਗ ਗਈ ਤੇ ਮਜ਼ਦੂਰ ਬੋਰ ਵਿੱਚ ਮਿੱਟੀ ਹੇਠਾਂ ਦੱਬਿਆ ਗਿਆ।

ਮੱਛੀ ਮੋਟਰ ਕੱਢਦਾ ਮਿੱਟੀ ਹੇਠਾਂ ਦੱਬਿਆ ਨੌਜਵਾਨ

ਬਠਿੰਡਾ: ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਲਾਲੇਆਣਾ ਵਿਖੇ ਬੀਤੇ ਦਿਨ ਇੱਕ ਕਿਸਾਨ ਖੇਤ ਵਿੱਚ ਟਿਊਬਵੈੱਲ ਦੇ ਬੋਰ ਵਿੱਚ ਫਸੀ ਮੱਛੀ ਮੋਟਰ ਬਾਹਰ ਕੱਢਣ ਲਈ ਹੇਠਾਂ ਉੱਤਰ ਗਿਆ। ਉਥੇ ਹੀ ਉਸਦੇ ਨਾਲ ਹੀ ਇੱਕ ਹੋਰ ਛੋਟਾ ਬੋਰ ਕਰ ਰਹੇ ਮਜ਼ਦੂਰ ਨਛੱਤਰ ਸਿੰਘ ਡੱਬਾ ਉੱਪਰ ਮਿੱਟੀ ਦੀ ਢਾਂਗ ਡਿੱਗਣ ਨਾਲ ਮਜ਼ਦੂਰ ਬੋਰ ਹੇਠਾਂ ਮਿੱਟੀ ਚ ਦੱਬਿਆ ਗਿਆ। ਇਸ ਹਾਦਸੇ ਤੋਂ ਬਾਅਦ ਕਰੀਬ ਚਾਰ ਘੰਟੇ ਦੀ ਮੁਸੱਕਤ ਤੋਂ ਬਾਅਦ ਪਿੰਡ ਵਾਸੀਆਂ ਅਤੇ ਐਨਡੀਆਰਐਫ ਦੀ ਟੀਮ ਨੇ ਮਜ਼ਦੂਰ ਨੂੰ ਬਾਹਰ ਕੱਢ ਲਿਆ, ਪਰ ਮਜ਼ਦੂਰ ਦੀ ਮੌਤ ਹੋ ਗਈ।

ਇਹ ਵੀ ਪੜੋ: ਗੈਂਗਸਟਰ ਮਨੂੰ ਕੁੱਸੇ ਦੀ ਮਾਂ ਦਾ ਵੱਡਾ ਬਿਆਨ, ਕਿਹਾ- ਮੇਰੇ ਪੁੱਤ ਨੂੰ ਸਰਕਾਰਾਂ ਨੇ ਬਣਾਇਆ ਗੈਂਗਸਟਰ

ਜਾਣਕਾਰੀ ਅਨੁਸਾਰ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਲਾਲੇਆਣਾ ਵਿਖੇ ਕਿਸਾਨ ਬਾਜਇੰਦਰ ਸਿੰਘ ਦੇ ਖੇਤ ਵਿੱਚ ਟਿਊਬਵੈੱਲ ਦੇ ਬੋਰ ਵਿੱਚ ਫਸੀ ਮੱਛੀ ਮੋਟਰ ਬਾਹਰ ਕੱਢਣ ਗਿਆ ਸੀ ਤੇ ਉਸਦੇ ਨਾਲ ਹੀ ਇੱਕ ਹੋਰ ਛੋਟਾ ਬੋਰ ਕਰ ਰਹੇ ਮਜ਼ਦੂਰ ਨਛੱਤਰ ਸਿੰਘ ਡੱਬਾ ਵਾਸੀ ਬਾਘਾ ਕੰਮ ਕਰ ਰਿਹਾ ਸੀ ਜਿਸ ‘ਤੇ ਕਰੀਬ 30 ਫੁੱਟ ਹੇਠ ਜਾਣ ਤੋਂ ਬਾਅਦ ਉਸ ਉਪਰ ਮਿੱਟੀ ਦੀ ਢਾਂਗ ਡਿੱਗ ਗਈ ਤੇ ਮਜ਼ਦੂਰ ਬੋਰ ਵਿੱਚ ਮਿੱਟੀ ਹੇਠਾਂ ਦੱਬਿਆ ਗਿਆ।

ਇਸ ਹਾਦਸੇ ਤੋਂ ਬਾਅਦ ਪਹਿਲਾਂ ਪਿੰਡ ਵਾਸੀਆਂ ਨੇ ਮਜ਼ਦੂਰ ਨੂੰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਮਿੱਟੀ ਦੀਆਂ ਹੋਰ ਢਿੱਗਾ ਡਿਗਣ ਲੱਗ ਪਈਆਂ ਜਿਸ ਦਾ ਪਤਾ ਲਗਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ ‘ਤੇ ਪੁੱਜ ਗਏ। ਇਸ ਤੋਂ ਮਗਰੋਂ ਪਿੰਡ ਵਾਸੀਆਂ ਦੇ ਨਾਲ-ਨਾਲ ਐਨਡੀਆਰਐਫ ਦੀ ਟੀਮ ਨੇ 4 ਘੰਟੇ ਦੀ ਸਖਤ ਮੁਸ਼ੱਕਤ ਤੋਂ ਬਾਅਦ ਮਜ਼ਦੂਰ ਨੂੰ ਬਾਹਰ ਕੱਢ ਲਿਆ।

ਇਹ ਵੀ ਪੜੋ: ਭਾਰੀ ਮੀਂਹ ਕਾਰਨ ਡਿੱਗੀ ਮਕਾਨ ਦੀ ਛੱਤ, ਪਰਿਵਾਰ ਦੇ 5 ਮੈਂਬਰ ਹੋਏ ਜ਼ਖ਼ਮੀ

ETV Bharat Logo

Copyright © 2024 Ushodaya Enterprises Pvt. Ltd., All Rights Reserved.