ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ (Corona epidemic) ’ਤੇ ਠੱਲ ਪਾਉਣ ਲਈ ਦੇ ਸੂਬੇ ਭਰ ਵਿੱਚ ਲੌਕਡਾਊਨ ਲਗਾਇਆ ਗਿਆ ਸੀ ਜਿਸ ਤੋਂ ਮਗਰੋਂ ਸਰਕਾਰ ਨੇ ਹੁਣ ਬੰਦ ਪਏ ਰੈਸਟੋਰੈਂਟਾਂ (Restaurant) ਨੂੰ ਖੋਲ੍ਹਣ ਦੀ ਇਜ਼ਾਜਤ ਦੇ ਦਿੱਤਾ ਹੈ। ਇਹ ਖ਼ਬ ਸੁਣਦੇ ਹੀ ਰੈਸਟੋਰੈਂਟ (Restaurant) ਮਾਲਕਾਂ ਦੇ ਚਿਹੜੇ ਖਿੜ ਗਏ ਹਨ।
ਇਹ ਵੀ ਪੜੋ: ਪਾਕਿਸਤਾਨ ਸਰਕਾਰ ਗੁਰੂਧਾਮਾਂ ਦੀ ਸਹੀ ਢੰਗ ਨਾਲ ਕਰੇ ਸਾਂਭ ਸੰਭਾਲ- ਬੀਬੀ ਜਾਗੀਰ ਕੌਰ
ਇਸ ਮੌਕੇ ਰੈਸਟੋਰੈਂਟ (Restaurant) ਮਾਲਕ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਸਰਕਾਰ ਨੇ ਰੈਸਟੋਰੈਂ (Restaurant) ਖੋਲ੍ਹਣ ਦੀ ਇਜ਼ਾਜਤ ਦੇ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੀ ਪਾਲਣਾ ਕਰਾਂਗੇ। ਉਥੇ ਹੀ ਦੂਜੇ ਪਾਸੇ ਰੈਸਟੋਰੈਂਟ (Restaurant) ਵਿੱਚ ਆਏ ਗ੍ਰਾਹਕਾਂ ਦੇ ਚਿਹਰੇ ’ਤੇ ਖੁਸ਼ੀ ਵੇਖਣ ਨੂੰ ਮਿਲੀ, ਉਨ੍ਹਾਂ ਦਾ ਕਹਿਣਾ ਹੈ ਕਿ ਰੈਸਟੂਰੈਂਟ (Restaurant) ਦੇ ਟੇਬਲ ’ਤੇ ਬੈਠ ਕੇ ਖਾਣ ਦਾ ਵੱਖਰਾ ਹੀ ਸਵਾਦ ਹੈ।
ਇਹ ਵੀ ਪੜੋ: ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਟੇਟ ਮਿਨੀਸਟ੍ਰੀਅਲ ਸਰਵਿਸ ਯੂਨੀਅਨ ਵੱਲੋਂ ਕੀਤਾ ਗਿਆ ਪ੍ਰਦਰਸ਼ਨ