ETV Bharat / city

14 ਸਾਲ ਬਾਅਦ ਗੁੰਮ ਹੋਇਆ ਪੁੱਤ ਮਾਂ ਨੂੰ ਮਿਲਿਆ, ਭਾਵੁਕ ਹੋਈ ਮਾਂ - ਪਰਿਵਾਰ ਨਾਲੋਂ ਵਿਛੜੇ

ਅਕਸਰ ਭਾਰਤ ਪਾਕਿਸਤਾਨ ਸਰਹੱਦ ਤੇ ਬੀਐਸਐਫ ਦੇ ਵਲੋਂ ਸ਼ੱਕੀ ਲੋਕਾਂ ਨੂੰ ਫੜਿਆ ਜਾਂਦਾ ਹੈ ਪਰ ਪੁਲਿਸ ਤੇ ਬੀਐਸਐਫ ਦੇ ਉਪਰਾਲੇ ਸਦਕਾ ਹੁਣ ਇੱਕ ਸ਼ਖ਼ਸ 14 ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਿਆ ਹੈ ।

14 ਸਾਲ ਬਾਅਦ ਗੁੰਮ ਹੋਇਆ ਪੁੱਤ ਮਾਂ ਨੂੰ ਮਿਲਿਆ, ਭਾਵੁਕ ਹੋਈ ਮਾਂ

author img

By

Published : May 28, 2021, 9:46 PM IST

ਅੰਮ੍ਰਿਤਸਰ: ਭਾਰਤ ਪਾਕ ਸਰਹੱਦ ਤੋਂ ਮਿਲੇ ਸ਼ੱਕੀ ਵਿਅਕਤੀ ਦੀ ਹੋਈ ਪਹਿਚਾਣ 14 ਸਾਲਾਂ ਤੋਂ ਪਰਿਵਾਰ ਨਾਲੋਂ ਵਿਛੜੇ ਨੂੰ ਅਜਨਾਲਾ ਪੁਲਸ ਨੇ ਮੁੜ ਕੀਤਾ ਪਰਿਵਾਰ ਹਲਵਾਲੇਬੀਤੇ ਦਿਨੀਂ ਅਜਨਾਲ਼ਾ ਭਾਰਤ ਪਾਕਿ ਸਰਹੱਦ ਤੇ ਤਾਇਨਾਤ ਬੀਐਸਐਫ ਦੀ 73 ਬਟਾਲੀਅਨ ਦੀ ਬੀ.ਓ.ਪੀ ਧਿਆਨ ਸਿੰਘਪੁਰਾ ਤੋਂ ਜਵਾਨਾਂ ਨੇ ਫੌਜ ਵਰਦੀ ਵਿਚ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਸੀ ਜਿਸ ਕੋਲੋਂ ਕੋਈ ਇਤਰਾਜ਼ਯੋਗ ਵਸਤੂ ਨਹੀਂ ਮਿਲੀ ਸੀ, ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਇਸ ਵਿਅਕਤੀ ਨੂੰ ਥਾਣਾ ਅਜਨਾਲਾ ਦੀ ਪੁਲੀਸ ਨੂੰ ਸੌਂਪ ਦਿੱਤਾ ਪੁਲਿਸ ਨੇ ਜਾਂਚ ਕਰਨ ਤੋਂ ਬਾਅਦ ਇਸ ਵਿਅਕਤੀ ਦੇ ਪਰਿਵਾਰਕ ਮੈਂਬਰਾ ਦੀ ਭਾਲ ਕੀਤੀ ਅਤੇ 14 ਸਾਲਾਂ ਤੋਂ ਆਪਣੇ ਬੱਚੇ ਦੀ ਉਡੀਕ ਕਰ ਰਹੀ ਸੀ ਉਸ ਮਾਂ ਨੂੰ ਬੁਲਾਕੇ ਉਸ ਦੇ ਹਵਾਲੇ ਕੀਤਾ, ਆਪਣੇ ਪੁੱਤਰ ਨੂੰ ਮਿਲਣ ਤੋਂ ਬਾਅਦ ਮਾਂ ਭਾਵੁਕ ਹੋਈ ਅਤੇ ਆਪਣੇ ਪੁੱਤਰ ਨੂੰ ਗਲੇ ਲਗਾ ਲਿਆ।ਭਾਰਤ ਪਾਕ ਸਰਹੱਦ ਤੋਂ ਮਿਲੇ ਸ਼ੱਕੀ ਵਿਅਕਤੀ ਦੀ ਪਹਿਚਾਣ ਹੋ ਗਈ ਹੈ। ਕਰੀਬ14 ਸਾਲਾਂ ਤੋਂ ਪਰਿਵਾਰ ਨਾਲੋਂ ਵਿਛੜੇ ਸ਼ਖਸ ਨੂੰ ਅਜਨਾਲਾ ਪੁਲਿਸ ਨੇ ਮੁੜ ਪਰਿਵਾਰ ਹਵਾਲੇ ਕਰ ਦਿੱਤਾ ਹੈ।

14 ਸਾਲ ਬਾਅਦ ਗੁੰਮ ਹੋਇਆ ਪੁੱਤ ਮਾਂ ਨੂੰ ਮਿਲਿਆ

ਬੀਤੇ ਦਿਨੀਂ ਅਜਨਾਲ਼ਾ ਭਾਰਤ ਪਾਕਿ ਸਰਹੱਦ ਤੇ ਤਾਇਨਾਤ ਬੀਐਸਐਫ ਦੀ 73 ਬਟਾਲੀਅਨ ਦੀ ਬੀ.ਓ.ਪੀ ਧਿਆਨ ਸਿੰਘਪੁਰਾ ਤੋਂ ਜਵਾਨਾਂ ਨੇ ਫੌਜ ਵਰਦੀ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਸੀ ਜਿਸ ਕੋਲੋਂ ਕੋਈ ਇਤਰਾਜ਼ਯੋਗ ਵਸਤੂ ਨਹੀਂ ਮਿਲੀ ਸੀ ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਇਸ ਵਿਅਕਤੀ ਨੂੰ ਥਾਣਾ ਅਜਨਾਲਾ ਦੀ ਪੁਲਿਸ ਨੂੰ ਸੌਂਪ ਦਿੱਤਾ ਸੀ।

ਪੁਲਿਸ ਨੇ ਜਾਂਚ ਕਰਨ ਤੋਂ ਬਾਅਦ ਇਸ ਵਿਅਕਤੀ ਦੇ ਪਰਿਵਾਰਕ ਮੈਂਬਰਾ ਦੀ ਭਾਲ ਕੀਤੀ ਅਤੇ 14 ਸਾਲਾਂ ਤੋਂ ਆਪਣੇ ਬੱਚੇ ਦੀ ਉਡੀਕ ਕਰ ਰਹੀ ਸੀ ਉਸ ਮਾਂ ਨੂੰ ਬੁਲਾਕੇ ਉਸ ਦੇ ਹਵਾਲੇ ਕੀਤਾ। ਆਪਣੇ ਪੁੱਤਰ ਨੂੰ ਮਿਲਣ ਤੋਂ ਬਾਅਦ ਮਾਂ ਭਾਵੁਕ ਹੋਈ ਅਤੇ ਆਪਣੇ ਪੁੱਤਰ ਨੂੰ ਗਲੇ ਲਗਾ ਲਿਆ।ਇਸ ਮੌਕੇ ਆਪਣੇ ਭਰਾ ਨੂੰ ਮਿਲਣ ਤੋਂ ਬਾਅਦ ਲੱਡੂ ਮੰਡਲ ਦੇ ਚਚੇਰੇ ਭਰਾ ਨੇ ਕਿਹਾ ਕਿ ਉਸ ਦਾ ਭਰਾ ਗੰਮ ਹੋ ਗਿਆ ਸੀ ਅਤੇ ਅੱਜ 14 ਸਾਲਾਂ ਬਾਅਦ ਉਸ ਦਾ ਭਰਾ ਉਸ ਨੂੰ ਮਿਲਿਆ ਹੈ ਅਤੇ ਉਹ ਪੁਲਿਸ ਦਾ ਧੰਨਵਾਦ ਕਰਦੇ ਹਨ।।

ਇਸ ਮੌਕੇ ਸਬ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਬੀਐਸਐਫ ਦੇ ਜਵਾਨਾਂ ਨੇ ਭਾਰਤ ਪਾਕਿਸਤਾਨ ਦੀ ਸਰਹੱਦ ਤੋਂ ਇਸ ਵਿਅਕਤੀ ਨੂੰ ਕਾਬੂ ਕੀਤਾ ਸੀ ਜਿਸ ਦੇ ਪਰਿਵਾਰ ਦੀ ਭਾਲ ਕਰਕੇ ਇਸ ਵਿਅਕਤੀ ਨੂੰ ਕਰੀਬ 14 ਸਾਲਾਂ ਬਾਅਦ ਪਰਿਵਾਰ ਨੂੰ ਸੌਂਪਿਆ ਹੈ

ਇਹ ਵੀ ਪੜੋ:Rape: ਬੰਗਲਾਦੇਸ਼ ਦੀ ਔਰਤ ਦਾ ਦੋਸਤਾਂ ਨੇ ਬੰਗਲੁਰੂ ’ਚ ਕੀਤਾ ਸਰੀਰਕ ਸ਼ੋਸ਼ਣ

ETV Bharat Logo

Copyright © 2024 Ushodaya Enterprises Pvt. Ltd., All Rights Reserved.