ETV Bharat / city

ਅੰਮ੍ਰਿਤਸਰ ਦੇ ਪਿੰਡ ਚੱਬਾ ਵਿਚ ਕਿਸਾਨਾਂ ਨੇ ਪਰਾਲੀ ਨੂੰ ਲਗਾਈ ਅੱਗ 

ਅੰਮ੍ਰਿਤਸਰ: ਇਥੋਂ ਦੇ ਪਿੰਡ ਚੱਬਾ ਵਿਚ ਕਿਸਾਨਾਂ ਨੇ ਵਾਢੀ ਤੋਂ ਬਾਅਦ ਪਰਾਲੀ ਨੂੰ ਅੱਗ ਲਾਉਣ ਲਗਾ ਦਿੱਤੀ। ਕਿਸਾਨਾਂ (Farmers) ਦਾ ਕਹਿਣਾ ਹੈ ਕਿ ਉਹ ਅੱਗ ਨਾ ਲਗਾਉਣ ਤਾਂ ਹੋਰ ਕੀ ਕਰਨ। ਇਹ ਤਾਂ ਮਜਬੂਰੀ ਵੱਸ ਉਨ੍ਹਾਂ ਨੂੰ ਅੱਗ ਲਗਾਉਣੀ ਪੈਂਦੀ ਹੈ। ਸਰਕਾਰ (Government) ਨੇ 2500 ਰੁਪਏ ਵਧੇਰੇ ਦੇਣ ਦਾ ਵਾਅਦਾ ਕੀਤਾ ਸੀ ਪਰ ਅਜੇ ਤਕ ਕੁਝ ਨਹੀਂ ਮਿਲਿਆ। ਅੰਮ੍ਰਿਤਸਰ ਦੇ ਪਿੰਡ ਚੱਬਾ ਵਿੱਚ ਇੱਕ ਵਾਰ ਫਿਰ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਗਈ। ਕਿਸਾਨਾਂ (Farmers) ਦਾ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਦਾ ਸ਼ੌਕ ਨਹੀਂ ਬਲਕਿ ਮਜਬੂਰੀ ਹੈ। ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਤੋਂ ਕਾਫੀ ਦੇਰ ਤੋਂ ਮੰਗ ਕਰਦਿਆਂ ਨੂੰ ਹੋ ਗਏ ਹਨ ਕਿ ਦੋ ਸੌ ਰੁਪਏ ਕੁਇੰਟਲ ਜਾਂ ਛੇ ਹਜ਼ਾਰ ਰੁਪਏ ਏਕੜ ਮੁਆਵਜ਼ਾ ਦਿੱਤਾ ਜਾਵੇ। ਸਰਕਾਰ ਇਸੇ ਲਈ ਤਾਂ ਕੀ ਉਨ੍ਹਾਂ ਜ਼ਮੀਨ ਖਾਲੀ ਹੋ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੰਦ ਦੇਣ ਦੀ ਗੱਲ ਵੀ ਕੀਤੀ ਸੀ ਪਰ ਅਜੇ ਤੱਕ ਵੀ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਸਰਕਾਰ ਛੇ ਹਜ਼ਾਰ ਰੁਪਏ ਪ੍ਰਤੀ ਏਕੜ ਦੇਵੇ ਤਾਂ ਅਸੀਂ ਅੱਗ ਨਹੀਂ ਲਗਾਵਾਂਗੇ ਅਤੇ ਵਾਤਾਵਰਣ ਸ਼ੁੱਧ ਰਹੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਵਾਤਾਵਰਣ ਇਸ ਨਾਲ ਗੰਦਾ ਨਹੀਂ ਹੁੰਦਾ, ਸਗੋਂ ਜੋ ਫੈਕਟਰੀਆਂ ਦੇ ਧੂੰਏਂ ਨਾਲ ਨਿਕਲਦੇ ਨੇ ਉਨ੍ਹਾਂ ਨਾਲ ਵਾਤਾਵਰਣ ਗੰਦਾ ਹੁੰਦਾ ਹੈ ਸਗੋਂ ਕਿਸਾਨੀ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਨੂੰ ਫ਼ਸਲਾਂ ਦੇ ਭਾਅ ਸਹੀ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਸਮਝ ਨਹੀਂ ਆ ਰਿਹਾ ਉਹ ਕੀ ਕਰਨ।ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਸਹੀ ਸਮੇਂ ਤੇ ਮੁਆਵਜ਼ਾ ਦੇਵੇ ਤੇ ਅਸੀਂ ਪਰਾਲੀ ਨੂੰ ਕਦੀ ਅੱਗ ਨਹੀਂ ਲਗਾਵਾਂਗੇ।

author img

By

Published : Oct 22, 2021, 8:16 PM IST

ਅੰਮ੍ਰਿਤਸਰ ਦੇ ਪਿੰਡ ਚੱਬਾ ਵਿਚ ਕਿਸਾਨਾਂ ਨੇ ਪਰਾਲੀ ਨੂੰ ਲਗਾਈ ਅੱਗ
ਅੰਮ੍ਰਿਤਸਰ ਦੇ ਪਿੰਡ ਚੱਬਾ ਵਿਚ ਕਿਸਾਨਾਂ ਨੇ ਪਰਾਲੀ ਨੂੰ ਲਗਾਈ ਅੱਗ

ਅੰਮ੍ਰਿਤਸਰ: ਇਥੋਂ ਦੇ ਪਿੰਡ ਚੱਬਾ ਵਿਚ ਕਿਸਾਨਾਂ ਨੇ ਵਾਢੀ ਤੋਂ ਬਾਅਦ ਪਰਾਲੀ ਨੂੰ ਅੱਗ ਲਾਉਣ ਲਗਾ ਦਿੱਤੀ। ਕਿਸਾਨਾਂ (Farmers) ਦਾ ਕਹਿਣਾ ਹੈ ਕਿ ਉਹ ਅੱਗ ਨਾ ਲਗਾਉਣ ਤਾਂ ਹੋਰ ਕੀ ਕਰਨ। ਇਹ ਤਾਂ ਮਜਬੂਰੀ ਵੱਸ ਉਨ੍ਹਾਂ ਨੂੰ ਅੱਗ ਲਗਾਉਣੀ ਪੈਂਦੀ ਹੈ। ਸਰਕਾਰ (Government) ਨੇ 2500 ਰੁਪਏ ਵਧੇਰੇ ਦੇਣ ਦਾ ਵਾਅਦਾ ਕੀਤਾ ਸੀ ਪਰ ਅਜੇ ਤਕ ਕੁਝ ਨਹੀਂ ਮਿਲਿਆ। ਅੰਮ੍ਰਿਤਸਰ ਦੇ ਪਿੰਡ ਚੱਬਾ ਵਿੱਚ ਇੱਕ ਵਾਰ ਫਿਰ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਗਈ। ਕਿਸਾਨਾਂ (Farmers) ਦਾ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਦਾ ਸ਼ੌਕ ਨਹੀਂ ਬਲਕਿ ਮਜਬੂਰੀ ਹੈ।

ਸਰਕਾਰ ਮੁਆਵਜ਼ਾ ਦੇਵੇ ਤਾਂ ਅਸੀਂ ਅੱਗ ਹੀ ਝੋਨੇ ਦੀ ਨਾੜ੍ਹ ਨੂੰ ਅੱਗ ਹੀ ਕਿਉਂ ਲਗਾਈਏ

ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਤੋਂ ਕਾਫੀ ਦੇਰ ਤੋਂ ਮੰਗ ਕਰਦਿਆਂ ਨੂੰ ਹੋ ਗਏ ਹਨ ਕਿ 1960 ਰੁਪਏ ਕੁਇੰਟਲ ਜਾਂ ਛੇ ਹਜ਼ਾਰ ਰੁਪਏ ਏਕੜ ਮੁਆਵਜ਼ਾ ਦਿੱਤਾ ਜਾਵੇ। ਸਰਕਾਰ ਇਸੇ ਲਈ ਤਾਂ ਕੀ ਉਨ੍ਹਾਂ ਜ਼ਮੀਨ ਖਾਲੀ ਹੋ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੰਦ ਦੇਣ ਦੀ ਗੱਲ ਵੀ ਕੀਤੀ ਸੀ ਪਰ ਅਜੇ ਤੱਕ ਵੀ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਸਰਕਾਰ ਛੇ ਹਜ਼ਾਰ ਰੁਪਏ ਪ੍ਰਤੀ ਏਕੜ ਦੇਵੇ ਤਾਂ ਅਸੀਂ ਅੱਗ ਨਹੀਂ ਲਗਾਵਾਂਗੇ ਅਤੇ ਵਾਤਾਵਰਣ ਸ਼ੁੱਧ ਰਹੇਗਾ।

ਝੋਨੇ ਦੀ ਨਾੜ੍ਹ ਨੂੰ ਅੱਗ ਲਾਉਣ ਨਾਲ ਨਹੀਂ ਫੈਕਟਰੀਆਂ ਦੇ ਧੂੰਏਂ ਕਾਰਣ ਫੈਲਦਾ ਪ੍ਰਦੂਸ਼ਣ

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਵਾਤਾਵਰਣ ਇਸ ਨਾਲ ਗੰਦਾ ਨਹੀਂ ਹੁੰਦਾ, ਸਗੋਂ ਜੋ ਫੈਕਟਰੀਆਂ ਦੇ ਧੂੰਏਂ ਨਾਲ ਨਿਕਲਦੇ ਨੇ ਉਨ੍ਹਾਂ ਨਾਲ ਵਾਤਾਵਰਣ ਗੰਦਾ ਹੁੰਦਾ ਹੈ ਸਗੋਂ ਕਿਸਾਨੀ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਨੂੰ ਫ਼ਸਲਾਂ ਦੇ ਭਾਅ ਸਹੀ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਸਮਝ ਨਹੀਂ ਆ ਰਿਹਾ ਉਹ ਕੀ ਕਰਨ।ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਸਹੀ ਸਮੇਂ ਤੇ ਮੁਆਵਜ਼ਾ ਦੇਵੇ ਤੇ ਅਸੀਂ ਪਰਾਲੀ ਨੂੰ ਕਦੀ ਅੱਗ ਨਹੀਂ ਲਗਾਵਾਂਗੇ।

ਇਹ ਵੀ ਪੜ੍ਹੋ- ਹਰੀਸ਼ ਰਾਵਤ ਦੀ ਹੋਈ ਛੁੱਟੀ, ਪੰਜਾਬ ਕਾਂਗਰਸ ਪ੍ਰਭਾਰੀ ਬਣੇ ਹਰੀਸ਼ ਚੌਧਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.