ETV Bharat / business

Flipkart 'ਤੇ ਲੱਗੀ ਦਮਦਾਰ ਸੇਲ, ਸਿਰਫ਼ 750 ਰੁਪਏ ਮਿਲ ਰਿਹਾ 10 ਹਜ਼ਾਰ ਵਾਲਾ ਸਮਾਰਟਫੋਨ - sale in online market

Flipkart Big saving days Sale ਸ਼ੁਰੂ ਹੋ ਚੁੱਕੀ ਹੈ। 6 ਅਗਸਤ ਤੋਂ 10 ਅਗਸਤ ਤੱਕ ਚੱਲਣ ਵਾਲੀ ਇਸ ਸੇਲ ਵਿੱਚ ਕਈ ਦਮਦਾਰ ਆਫ਼ਰ ਵੇਖਣ ਨੂੰ ਮਿਲ ਰਹੇ ਹਨ। ਅਜਿਹਾ ਹੀ ਇਕ ਆਫ਼ਰ ਹੈ, ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।

Flipkart Big saving days
Flipkart Big saving days
author img

By

Published : Aug 8, 2022, 7:38 AM IST

ਹੈਦਰਾਬਾਦ ਡੈਸਕ: ਹੁਣ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਇਸ ਦੇ ਨਾਲ ਹੀ ਸ਼ੁਰੂ ਹੋ ਚੁੱਕੀ ਹੈ ਫਲਿਪਕਾਰਟ ਉੱਤੇ ਧਮਾਕੇਦਾਰ ਸੇਲ। ਦਰਅਸਲ, ਫਲਿਪਕਾਰਟ ਵਲੋਂ ਚਲਾਈ ਜਾ ਰਹੀ ਇਸ Flipkart Big saving days Sale ਵਿੱਚ ਸਮਾਰਟਫੋਨ ਤੋਂ ਲੈ ਕੇ ਐਕਸੈਸਰੀਜ਼ ਫੈਸ਼ਨ ਹਰ ਸਾਲ ਇਕੋ ਹੀ ਤਰ੍ਹਾਂ ਦੇ ਪ੍ਰੋਡਕਟਾਂ ਉੱਤੇ (Big Discount) ਵੱਡੀ ਛੋਟ ਮਿਲ ਰਹੀ ਹੈ। ਜਾਣਦੇ ਹਾਂ, ਕਿਸ ਚੀਜ਼ ਉੱਤੇ ਕਿੰਨੀ ਛੋਟ ਮਿਲ ਰਹੀ ਹੈ।

Redmi 9i Sports Smartphone: ਇਸ ਸਮਾਰਟਫੋਨ ਦੀ ਆਮ ਤੌਰ ਉੱਤੇ ਕੀਮਤ 9999 ਰੁਪਏ ਹੈ, ਪਰ ਫਲਿਪਕਾਰਟ ਇਸ ਸਮਾਰਟਫੋਨ ਨੂੰ 12 ਫ਼ੀਸਦੀ ਛੋਟ ਉੱਤੇ ਦੇ ਰਿਹਾ ਹੈ ਜਿਸ ਨਾਲ ਇਸ ਦੀ ਕੀਮਤ 8799 ਰੁਪਏ ਉੱਤੇ ਆ ਜਾਂਦੀ ਹੈ। ਇਸ ਦੇ ਨਾਲ ਹੀ, ਐਕਸਚੈਂਜ ਆਫ਼ਰ (Mobile Exchange Offer on Flipkart) ਵੀ ਮਿਲ ਰਿਹਾ ਹੈ। ਯਾਨੀ ਕਿ ਜੇਕਰ ਤੁਸੀਂ ਆਪਣੇ ਕਿਸੇ ਪੁਰਾਣੇ ਸਮਾਰਟਫੋਨ ਨੂੰ ਐਕਸਚੈਂਜ ਕਰਦੇ ਹੋ ਤਾਂ ਤੁਹਾਨੂੰ 8250 ਰੁਪਏ ਦੀ ਛੋਟ ਮਿਲੇਗੀ ਜਿਸ ਨਾਲ ਇਸ ਸਮਾਰਟਫੋਨ ਦੀ ਕੀਮਤ ਘੱਟ ਕੇ 550 ਰੁਪਏ ਉੱਤੇ ਆ ਜਾਵੇਗੀ।

Infinix Hot 12 Play: ਇਹ ਆਪਣੇ ਸੈਗਮੈਂਟ ਵਿੱਚ ਸਭ ਤੋਂ ਵਧੀਆ ਸਮਾਰਟਫੋਨਾਂ ਵਿੱਚੋਂ ਇੱਕ ਹੈ। ਇਸ ਸਮਾਰਟਫੋਨ ਦੀ ਕੀਮਤ ਲਗਭਗ ₹11999 ਹੈ, ਪਰ ਹੁਣ ਤੁਹਾਨੂੰ ਫਲਿਪਕਾਰਟ ਬਿਗ ਸੇਵਿੰਗ ਡੇਜ਼ ਸੇਲ (Flipkart Big saving days Sale) 'ਚ ਇਸ ਸਮਾਰਟਫੋਨ 'ਤੇ 25 ਫ਼ੀਸਦੀ ਡਿਸਕਾਊਂਟ ਆਫਰ ਮਿਲ ਰਿਹਾ ਹੈ। ਜਿਸ ਕਾਰਨ ਇਸ ਫੋਨ ਦੀ ਕੀਮਤ ਸਿੱਧੀ 8999 ਰੁਪਏ ਹੋ ਜਾਵੇਗੀ। ਇਸ ਸਮਾਰਟਫੋਨ 'ਤੇ ਤੁਹਾਨੂੰ ਐਕਸਚੇਂਜ ਆਫਰ ਵੀ ਮਿਲੇਗਾ, ਜਿਸ ਨਾਲ ਇਸ ਫੋਨ ਦੀ ਕੀਮਤ 8300 ਤੱਕ ਘੱਟ ਜਾਵੇਗੀ, ਜਿਸ ਨਾਲ ਇਸ ਦੀ ਕੀਮਤ 599 ਰੁਪਏ ਹੋ ਜਾਵੇਗੀ।

POCO X4 Pro 5G: ਬਿਗ ਸੇਵਿੰਗ ਡੇ ਸੇਲ (Flipkart Big saving days Sale) ਵਿੱਚ, 23,999 ਰੁਪਏ ਦੀ ਕੀਮਤ ਵਾਲਾ POCO X4 Pro 5G 14,999 ਰੁਪਏ ਵਿੱਚ, POCO M4 Pro ਨੂੰ 10,490 ਰੁਪਏ ਵਿੱਚ ਅਤੇ Vivo T1 5G ਨੂੰ 14,490 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਜੇਕਰ ਆਈਫੋਨ ਦੀ ਗੱਲ ਕਰੀਏ ਤਾਂ Iphone 12 ਦੇ 256 GB ਵੇਰੀਐਂਟ ਨੂੰ 58,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਨਾਲ ਹੀ, ਫਲੈਗਸ਼ਿਪ ਫੋਨ Moto edge 30 Pro 40,999 ਰੁਪਏ ਦੀ ਕੀਮਤ 'ਤੇ ਸੇਲ 'ਚ ਉਪਲਬਧ ਹੈ।

ਸਮਾਰਟ ਟੀਵੀ ਉੱਤੇ ਵੀ ਭਾਰੀ ਛੋਟ: ਫਲਿਪਕਾਰਟ ਦੀ ਬਿਗ ਸੇਵਿੰਗ ਡੇ ਸੇਲ 'ਚ ਸਮਾਰਟ ਟੀਵੀ 'ਤੇ ਵੀ ਵੱਡੀ ਛੋਟ ਦਿੱਤੀ ਗਈ ਹੈ। ਇਸ ਸੇਲ 'ਚ Blaupunkt 32-ਇੰਚ ਸਮਾਰਟ ਟੀਵੀ 11,999 ਰੁਪਏ 'ਚ ਅਤੇ 42-ਇੰਚ ਸਮਾਰਟ ਟੀਵੀ ਨੂੰ 17,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਸੋਨੀ ਟੀਵੀ 'ਤੇ 50% ਤੱਕ ਦੀ ਛੋਟ ਵੀ ਉਪਲਬਧ ਹੈ। ਨਾਲ ਹੀ, OnePlus, Samsung, Vu ਸਮਾਰਟ ਟੀਵੀ ਅਤੇ LG ਸਮਾਰਟ ਟੀਵੀ 'ਤੇ ਭਾਰੀ ਛੋਟ ਹੈ।

ਇਹ ਵੀ ਪੜ੍ਹੋ: ਮਾਰੂਤੀ ਸੁਜ਼ੂਕੀ ਇਸ ਵਿੱਤੀ ਸਾਲ 20 ਲੱਖ ਯੂਨਿਟਾਂ ਦਾ ਉਤਪਾਦਨ ਕਰਨ ਦਾ ਟੀਚਾ: ਚੇਅਰਮੈਨ ਆਰਸੀ ਭਾਰਗਵ

ETV Bharat Logo

Copyright © 2025 Ushodaya Enterprises Pvt. Ltd., All Rights Reserved.