ETV Bharat / business

ਪੇਟੀਐਮ ਨੇ ਪੇਸ਼ ਕੀਤੀ ਪੋਸਟਪੇਡ ਮਿੰਨੀ,1000 ਰੁਪਏ ਤੱਕ ਦੇ ਛੋਟੇ ਲੋਨ ਦੀ ਸਹੂਲਤ

ਡਿਜੀਟਲ ਵਿੱਤੀ ਸੇਵਾਵਾਂ ਦੇ ਪਲੇਟਫਾਰਮ ਪੇਟੀਐਮ ਨੇ ਸੋਮਵਾਰ ਨੂੰ ਪੋਸਟਪੇਡ ਮਿੰਨੀ ਦੀ ਪੇਸ਼ਕਸ਼ ਕੀਤੀ ਹੈ। ਜਿਸਦੇ ਜ਼ਰੀਏ ਗ੍ਰਾਹਕ ਆਪਣੇ ਮਹੀਨਾਵਾਰ ਖਰਚਿਆਂ ਲਈ 250 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਦੇ ਕਰਜ਼ ਤੁਰੰਤ ਪ੍ਰਾਪਤ ਕਰ ਸਕਦੇ ਹਨ।

ਪੇਟੀਐਮ ਨੇ ਪੇਸ਼ ਕੀਤੀ ਪੋਸਟਪੇਡ ਮਿੰਨੀ,1000 ਰੁਪਏ ਤੱਕ ਦੇ ਛੋਟੇ ਲੋਨ ਦੀ ਸਹੂਲਤ
ਪੇਟੀਐਮ ਨੇ ਪੇਸ਼ ਕੀਤੀ ਪੋਸਟਪੇਡ ਮਿੰਨੀ,1000 ਰੁਪਏ ਤੱਕ ਦੇ ਛੋਟੇ ਲੋਨ ਦੀ ਸਹੂਲਤ
author img

By

Published : Jul 6, 2021, 7:38 AM IST

ਨਵੀਂ ਦਿੱਲੀ:ਪੇਟੀਐਮ ਨੇ ਸੋਮਵਾਰ ਨੂੰ ਪੋਸਟਪੇਡ ਮਿੰਨੀ ਦੀ ਪੇਸ਼ਕਸ਼ ਕੀਤੀ ਹੈ। ਜਿਸਦੇ ਜ਼ਰੀਏ ਗ੍ਰਾਹਕ ਆਪਣੇ ਮਹੀਨਾਵਾਰ ਖਰਚਿਆਂ ਲਈ 250 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਦੇ ਕਰਜ਼ ਤੁਰੰਤ ਪ੍ਰਾਪਤ ਕਰ ਸਕਦੇ ਹਨ।

ਪੇਟੀਐਮ ਨੇ ਇੱਕ ਰੀਲੀਜ਼ 'ਚ ਕਿਹਾ ਕਿ ਇਹ ਪੇਸ਼ਕਸ਼ ਉਸ ਦੀ 'ਬਾਏ ਨਾਓ, ਪੇ ਲੇਟਰ' ਸੇਵਾ ਦਾ ਵਿਸਥਾਰ ਹੈ। ਜਿਸ ਦੀ ਸਹਾਇਤਾ ਨਾਲ ਘੱਟ ਕੀਮਤ ਵਾਲੇ ਕਰਜ਼ੇ ਨੂੰ ਤੁਰੰਤ ਪਾਇਆ ਜਾ ਸਕਦਾ ਹੈ। ਪੋਸਟਪੇਡ ਮਿੰਨੀ ਨੂੰ ਆਦਿਤਿਆ ਬਿਰਲਾ ਫਾਇਨਾਂਸ ਲਿਮਟਿਡ ਦੀ ਭਾਈਵਾਲੀ ਵਿੱਚ ਪੇਸ਼ ਕੀਤਾ ਗਿਆ ਹੈ ਅਤੇ 30 ਦਿਨਾਂ ਤੱਕ ਦੀ ਮਿਆਦ ਲਈ ਕੋਈ ਵਿਆਜ ਨਹੀਂ ਲਿਆ ਜਾਵੇਗਾ।

ਇਹ ਵੀ ਪੜ੍ਹੋ:ਸਾਈਬਰਟ੍ਰਕ 'ਚ ਹੋਵੇਗਾ 4 ਪਹੀਆ ਸਟੀਅਰਿੰਗ, ਮਸਕ ਨੇ ਕੀਤੀ ਪੁਸ਼ਟੀ

ਕੰਪਨੀ ਨੇ ਕਿਹਾ ਕਿ ਇਸ ਪਹਿਲ ਤਹਿਤ ਮੋਬਾਈਲ ਅਤੇ ਡੀ.ਟੀ.ਐਚ ਰੀਚਾਰਜ, ਗੈਸ ਸਿਲੰਡਰ ਬੁਕਿੰਗ, ਬਿਜਲੀ ਅਤੇ ਪਾਣੀ ਦੇ ਬਿੱਲਾਂ ਵਰਗੇ ਖਰਚਿਆਂ ਲਈ ਇਹ ਕਰਜ਼ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:ਕੋਰੋਨਾ ਕਾਲ 'ਚ ਵੀ ਅਮੂਲ ਦਾ ਕਾਰੋਬਾਰ ਦੋ ਫ਼ੀਸਦੀ ਵਧ ਕੇ ਰਿਹਾ 39,200 ਕਰੋੜ ਰੁਪਏ: ਸੋਢੀ

ETV Bharat Logo

Copyright © 2024 Ushodaya Enterprises Pvt. Ltd., All Rights Reserved.