ETV Bharat / business

ਬਜਟ ਤੋਂ ਪਹਿਲਾਂ ਖੁੱਲ੍ਹਾ ਬਾਜ਼ਾਰ, ਸੈਂਸੈਕਸ 300 ਅੰਕ ਚੜ੍ਹਿਆ

author img

By

Published : Feb 1, 2021, 10:02 AM IST

ਸੋਮਵਾਰ ਨੂੰ ਬਾਜ਼ਾਰ ਹਰੇ ਰੰਗ ਦੇ ਨਿਸ਼ਾਨ ਨਾਲ ਖੁੱਲ੍ਹਿਆ। 30 ਸੰਵੇਦਨਸ਼ੀਲ ਸੂਚਕਾਂਕ ਵਾਲਾ ਬੀਐਸਸੀ ਇੰਡੈਕਸ 339.95 ਅੰਕਾਂ ਦੀ ਤੇਜ਼ੀ ਨਾਲ 46,625.72 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।

ਬਜਟ ਤੋਂ ਪਹਿਲਾਂ ਖੁੱਲਾ ਬਾਜ਼ਾਰ, ਸੈਂਸੈਕਸ 300 ਅੰਕ ਚੜ੍ਹਿਆ

ਮੁੰਬਈ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਆਮ ਬਜਟ ਪੇਸ਼ ਕਰਨ ਜਾ ਰਹੇ ਹਨ। ਬਾਜ਼ਾਰ ਵਿੱਚ ਇਸ ਬਜਟ 'ਤੇ ਬਹੁਤ ਉਮੀਦ ਬਣੀ ਹੋਈ ਹੈ।

ਬਾਜ਼ਾਰ ਸੋਮਵਾਰ ਨੂੰ ਹਰੇ ਰੰਗ ਦੇ ਨਿਸ਼ਾਨ ਨਾਲ ਖੁੱਲ੍ਹਿਆ। 30 ਸੰਵੇਦਨਸ਼ੀਲ ਸੂਚਕਾਂਕ ਵਾਲਾ ਬੀਐਸਸੀ ਇੰਡੈਕਸ 339.95 ਅੰਕਾਂ ਦੀ ਤੇਜ਼ੀ ਨਾਲ 46,625.72 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।

ਇਸ ਦੇ ਨਾਲ ਹੀ, ਵਿਆਪਕ ਐਨਐਸਈ 69.70 ਅੰਕ ਦੀ ਤੇਜ਼ੀ ਦੇ ਨਾਲ 13,704.30 'ਤੇ ਕਾਰੋਬਾਰ ਕਰ ਰਿਹਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.