ETV Bharat / business

ਸਟਾਰਟਅੱਪ ਲਈ ਚੋਟੀ ਦੇ ਸਥਾਨਾਂ ਵਿੱਚੋਂ ਇੱਕ ਬਣ ਕੇ ਉਭਰਿਆ ਕੇਰਲਾ : ਰਿਪੋਰਟ - ਐਨਰਾਕੁਲਮ

ਰਿਪੋਰਟ ਮੁਤਾਬਕ ਸੂਬੇ ਵਿੱਚ ਸਥਿਤ ਸਟਾਰਟਅੱਪ ਦੀ ਗਿਣਤੀ 2012 ਤੋਂ ਸਲਾਨਾ 17 ਫ਼ੀਸਦੀ ਦੀ ਦਰ ਨਾਲ ਵੱਧੀ ਹੈ ਅਤੇ 2,200 ਤੱਕ ਪਹੁੰਚ ਗਈ ਹੈ। ਸਿਰਫ਼ 2018 ਵਿੱਚ ਹੀ ਸਟਾਰਟਅੱਪ ਦੀ ਗਿਣਤੀ 35 ਫ਼ੀਸਦੀ ਵੱਧੀ ਹੈ।

ਸਟਾਰਟਅੱਪ ਲਈ ਚੋਟੀ ਦੇ ਸਥਾਨਾਂ ਵਿੱਚੋਂ ਇੱਕ ਬਣ ਕੇ ਉਭਰਿਆ ਕੇਰਲਾ : ਰਿਪੋਰਟ
author img

By

Published : Oct 5, 2019, 9:24 PM IST

ਕੋਚੀ : ਡਿਜ਼ਿਟਲ ਮੀਡੀਆ ਕੰਪਨੀ ਆਈਐੱਨਸੀ42 ਦੀ ਇੱਕ ਰਿਪੋਰਟ ਮੁਤਾਬਕ ਕੇਰਲ ਸਟਾਰਟਅੱਪ ਲਈ ਚੋਟੀ ਦੀਆਂ ਥਾਵਾਂ ਵਿੱਚੋਂ ਇੱਕ ਬਣ ਕੇ ਉਭਰਿਆ ਹੈ। ਆਈਐੱਨਸੀ42 ਨੇ ਟੀਆਈਈ ਕੇਰਲ ਦੇ ਨਾਲ ਮਿਲ ਕੇ ਇਹ ਰਿਪੋਰਟ ਤਿਆਰ ਕੀਤੀ ਹੈ। ਇਸੇ ਸ਼ਨਿਚਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸੁਭਰਾਮਣਿਅਮ ਸੁਆਮੀ ਨੇ ਜਾਰੀ ਕੀਤਾ।

ਰਿਪੋਰਟ ਮੁਤਾਬਕ ਸੂਬੇ ਵਿੱਚ ਸਥਿਤ ਸਟਾਰਟਅੱਪ ਦੀ ਗਿਣਤੀ 2012 ਤੋਂ ਸਲਾਨਾ 17 ਫ਼ੀਸਦੀ ਦੀ ਦਰ ਤੋਂ ਵਧੀ ਹੈ ਅਤੇ 2,200 ਉੱਤੇ ਪਹੁੰਚ ਗਈ ਹੈ। ਸਿਰਫ਼ 2018 ਵਿੱਚ ਹੀ ਸਟਾਰਟਅੱਪ ਦੀ ਗਿਣਤੀ 35 ਫ਼ੀਸਦੀ ਵਧੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2018 ਵਿੱਚ ਸੂਬੇ ਵਿੱਚ ਸਟਾਰਟਅੱਪ ਦੀ ਫ਼ੰਡਿੰਗ ਵੱਧ ਕੇ 8.90 ਕਰੋੜ ਡਾਲਰ ਉੱਤੇ ਪਹੁੰਚ ਗਿਆ।

ਇਸ ਸਾਲ ਸਤੰਬਰ ਤੱਕ ਫਡਿੰਗ ਵਿੱਚ 18 ਫ਼ੀਸਦੀ ਦੀ ਤੇਜੀ ਦੇਖਣ ਨੂੰ ਮਿਲੀ ਹੈ। ਇਸ ਦੌਰਾਨ 13 ਸੌਦਿਆਂ ਵਿੱਚ ਸਟਾਰਟਅੱਪ ਨੂੰ 4.40 ਕਰੋੜ ਡਾਲਰ ਦੀ ਫ਼ੰਡਿੰਗ ਮਿਲੀ ਹੈ। ਰਿਪੋਰਟ ਮੁਤਾਬਕ ਕੁੱਲ 2200 ਸਟਾਰਟਅੱਪ ਦੇ 13 ਫ਼ੀਸਦੀ ਦਾ ਪੰਜੀਕਰਨ 2019 ਦੀ ਪਹਿਲੀ ਤਿੰਨ ਤਿਮਾਹੀਆਂ ਵਿੱਚ ਹੋਇਆ ਹੈ।

ਸਟਾਰਟਅੱਪ ਲਈ ਮੁੱਖ ਦਫ਼ਤਰ ਬਣਾਉਣ ਦੇ ਮਾਮਲੇ ਵਿੱਚ ਐਨਰਾਕੁਲਮ ਅਤੇ ਤਿਰੁਵੰਨਤਪੁਰਮ ਸਭ ਤੋਂ ਪਸੰਦ ਕੀਤੇ ਜਾਣ ਵਾਲੇ ਸਥਾਨਾਂ ਬਣ ਕੇ ਉਭਰੇ ਹਨ। ਸੂਬੇ ਦੇ ਲਗਭਰਗ 59 ਫ਼ੀਸਦੀ ਸਟਾਰਟਅੱਕ ਦਾ ਮੁੱਖ ਦਫ਼ਤਰ ਇੰਨ੍ਹਾਂ ਹੀ ਸ਼ਹਿਰਾਂ ਵਿੱਚ ਹਨ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੇ ਸਟਾਰਟਅੱਪ ਨੂੰ 2019 ਵਿੱਚ 553 ਸੌਦਿਆਂ ਵਿੱਚੋਂ 9 ਅਰਬ ਡਾਲਰ ਦੀ ਫ਼ੰਡਿੰਗ ਮਿਲੀ ਹੈ। ਰੌਚਕ ਤੌਰ ਉੱਤੇ ਕੇਰਲ ਦੇਸ਼ ਵਿੱਚ ਸਟਾਰਟਅੱਪ ਲਈ ਚੋਟੀ ਦੇ ਸਥਾਨਾਂ ਵਿੱਚੋਂ ਇੱਕ ਬਣ ਕੇ ਉਭਰਿਆ ਹੈ।

HDIL ਦੇ ਘਰ ਖਰੀਦਦਾਰਾਂ ਨੇ ਕੀਤੀ ਪ੍ਰਧਾਨ ਮੰਤਰੀ ਤੋਂ ਦਖਲ ਦੀ ਮੰਗ

Intro:Body:

khabar

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.