ETV Bharat / business

ਸ਼ੇਅਰ ਬਾਜ਼ਾਰ ਚ ਆਈ ਹਰਿਆਲੀ, ਸੈਂਸੈਕਸ 900 ਅੰਕਾਂ ਤੋਂ ਉੱਪਰ - sensex up 917 points

ਸ਼ੇਅਰ ਬਾਜ਼ਾਰ ਵਿੱਚ ਮੰਗਲਵਾਰ ਨੂੰ ਜ਼ੋਰਦਾਰ ਤੇਜ਼ੀ ਆਈ। ਸੈਂਸੈਕਸ 917.07 ਅੰਕਾਂ ਦੇ ਵਾਧੇ ਨਾਲ 40,789.38 ਉੱਤੇ ਬੰਦ ਹੋਇਆ। ਕਾਰੋਬਾਰ ਦੌਰਾਨ 40,818.94 ਤੱਕ ਪਹੁੰਚਿਆ ਸੀ। ਨਿਫ਼ਟੀ ਵੀ 271.75 ਅੰਕਾਂ ਉੱਥੇ 11,979.65 ਉੱਤੇ ਬੰਦ ਹੋਇਆ। ਇੰਟ੍ਰਾ-ਡੇਅ ਵਿੱਚ 11,986.15 ਦਾ ਪੱਧਰ ਛੂਹਿਆ ਸੀ।

sensex up 917 points led by banking stocks oil prices dip
ਸ਼ੇਅਰ ਬਾਜ਼ਾਰ ਚ ਆਈ ਹਰਿਆਲੀ, ਸੈਂਸੈਕਸ 900 ਅੰਕਾਂ ਤੋਂ ਉੱਪਰ
author img

By

Published : Feb 4, 2020, 9:44 PM IST

ਮੁੰਬਈ : ਬਜਟ ਦੇ ਤਿੰਨ ਦਿਨਾਂ ਬਾਅਦ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਮੰਗਲਵਾਰ ਨੂੰ 917 ਅੰਕਾਂ ਪਾਰ ਪਹੁੰਚ ਗਿਆ। ਵਿਸ਼ਵੀ ਬਾਜ਼ਾਰਾਂ ਵਿੱਚ ਸਥਿਰਤਾ ਨਾਲ ਨਿਵੇਸ਼ਕਾਂ ਨੇ ਰਾਹਤ ਦਾ ਸਾਂਹ ਲਿਆ। ਨਿਵੇਸ਼ਕਾਂ ਦੀ ਚੌ-ਪਾਸਿਓ ਲਿਵਾਲੀ ਨਾਲ ਬਾਜ਼ਾਰ ਵਿੱਚ ਜ਼ੋਰਦਾਰ ਉਛਾਲ ਆਇਆ ਹੈ।

https://etvbharatimages.akamaized.net/etvbharat/prod-images/5957781_tpic.jpg
ਬੀਐੱਸਈ।

ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 917.07 ਅੰਕ ਜਾਂ 2.30 ਫ਼ੀਸਦੀ ਦੀ ਛਾਲ ਦੇ ਨਾਲ 40,789.38 ਅੰਕਾਂ ਉੱਤੇ ਪਹੁੰਚ ਗਿਆ। ਕਾਰੋਬਾਰ ਦੌਰਾਨ ਇਸ ਨੇ 40,818.94 ਅੰਕਾਂ ਦੇ ਉੱਚ ਪੱਧਰ ਨੂੰ ਵੀ ਛੂਹਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 271.75 ਅੰਕ ਜਾਂ 2.32 ਫ਼ੀਸਦੀ ਦੇ ਵਾਧੇ ਦੇ ਨਾਲ, 11,979.65 ਅੰਕਾਂ ਉੱਤੇ ਪਹੁੰਚ ਗਿਆ।

https://etvbharatimages.akamaized.net/etvbharat/prod-images/5957781_thumb.jpg
ਨਿਫ਼ਟੀ।

ਬਾਜ਼ਾਰ ਵਿੱਚ ਤੇਜ਼ੀ ਦੇ ਕਾਰਨ
ਅਰਥ-ਵਿਵਸਥਾ ਵਿੱਚ ਸੁਧਾਰ ਦੇ ਸੰਕੇਤ: ਉਤਪਾਦਨ ਖੇਤਰ ਦੀਆਂ ਗਤੀਵਿਧਿਆਂ ਪਿਛਲੇ 8 ਸਾਲਾਂ ਵਿੱਚ ਸਭ ਤੋਂ ਤੇਜ਼ ਰਫ਼ਤਾਰ ਨਾਲ ਵੱਧਣ ਨਾਲ ਅਰਥ-ਵਿਵਸਥਾ ਨੂੰ ਲੈ ਕੇ ਨਿਵੇਸ਼ਕਾਂ ਦੀਆਂ ਚਿੰਤਾਵਾਂ ਘੱਟ ਹੋਈਆਂ ਹਨ।

sensex up 917 points led by banking stocks oil prices dip
ਤੇਜ਼ੀ ਵਾਲੇ ਸ਼ੇਅਰ।

ਕੱਚੇ ਤੇਲ ਵਿੱਚ ਗਿਰਾਵਟ : ਬ੍ਰੈਂਟ ਕਰੂਡ ਦੀ ਕੀਮਤ ਵਿੱਚ ਸੋਮਵਾਰ ਨੂੰ 3.8 ਫ਼ੀਸਦੀ ਦੀ ਗਿਰਾਵਟ ਆਈ। ਇਹ 2.17 ਡਾਲਰ ਡਿੱਗ ਕੇ 54.45 ਡਾਲਰ ਪ੍ਰਤੀ ਬੈਰਲ ਉੱਤੇ ਆ ਗਿਆ।

ਕੌਮਾਂਤਰੀ ਬਾਜ਼ਾਰਾਂ ਵਿੱਚ ਵਾਧਾ : ਮਾਹਿਰਾਂ ਮੁਤਾਬਕ ਏਸ਼ੀਆਈ ਬਾਜ਼ਾਰਾਂ ਵਿੱਚ ਵਾਧੇ ਦੇ ਨਾਲ ਕਾਰੋਬਾਰ ਹੋਣ ਨਾਲ ਵੀ ਭਾਰਤੀ ਬਾਜ਼ਾਰ ਵਿੱਚ ਸੈਂਟੀਮੈਂਟ ਵਿੱਚ ਵਾਧਾ ਹੋਈਆ ਹੈ। ਸ਼ੰਘਾਈ, ਹਾਂਗਕਾਂਗ, ਟੋਕਿਓ ਅਤੇ ਸਿਓਲ ਦੇ ਸ਼ੇਅਰ ਬਾਜ਼ਾਰ ਵਿੱਚ ਲਾਭ ਨਾਲ ਖੁੱਲ੍ਹਣ ਨਾਲ ਵੀ ਘਰੇਲੂ ਬਾਜ਼ਾਰ ਉੱਤੇ ਅਸਰ ਪਿਆ। ਅਮਰੀਕੀ ਸ਼ੇਅਰ ਬਾਜ਼ਾਰ ਵੀ ਸੋਮਵਾਰ ਨੂੰ ਫ਼ਾਇਦੇ ਵਿੱਚ ਰਹੇ।

ਗਿਰਾਵਟ ਵਾਲੇ ਸ਼ੇਅਰ।

ਐੱਫ਼ਆਈਆੀ ਅਤੇ ਡੀਆਈਆਈ ਦੇ ਅੰਕੜੇ
ਆਰੰਭਿਕ ਅੰਕੜਿਆਂ ਮੁਤਾਬਕ ਸੋਮਵਾਰ ਨੂੰ ਵਿਦੇਸ਼ੀ ਪੋਰਟਫ਼ੋਲਿਓ ਨਿਵੇਸ਼ਕਾਂ ਨੇ 1,200 ਕਰੋੜ ਰੁਪਏ ਦੀ ਵਿਕਰੀ ਕੀਤੀ। ਉੱਥੇ ਹੀ ਘਰੇਲੂ ਨਿਵੇਸ਼ਕਾਂ ਨੇ 1,286.63 ਅੰਕਾਂ ਦੀ ਖ਼ਰੀਦਦਾਰੀ ਕੀਤੀ।

Intro:Body:

sa

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.