ETV Bharat / business

ਨਰਾਤੇ 2019 : ਟੀਸੀ ਉੱਤੇ ਪਹੁੰਚੀਆਂ ਫ਼ਲਾਂ ਦੀਆਂ ਕੀਮਤਾਂ, ਈਟੀਵੀ ਭਾਰਤ ਦੀ ਖ਼ਾਸ ਰਿਪੋਰਟ - ਟੀਸੀ ਉੱਤੇ ਪਹੁੰਚੀਆਂ ਫ਼ਲਾਂ ਦੀਆਂ ਕੀਮਤਾਂ

ਈਟੀਵੀ ਭਾਰਤ ਦੀ ਟੀਮ ਦੱਖਣੀ ਦਿੱਲੀ ਦੇ ਗੋਵਿੰਦਪੁਰੀ ਦੀ ਫ਼ਲਾਂ ਦੀ ਮੰਡੀ ਵਿਖੇ ਪਹੁੰਚੀ, ਜਿਥੇ ਗੋਵਿੰਦਪੁਰੀ ਦੀ ਫ਼ਲ ਮੰਡੀ ਦੇ ਦੁਕਾਨਦਾਰ ਸਵੇਰੇ ਤੋਂ ਹੀ ਖ਼ਾਲੀ ਬੈਠੇ ਨਜ਼ਰ ਆਏ। ਉਨ੍ਹਾਂ ਕੋਲ ਗਿਣ-ਚੁਣ ਕੇ 1-2 ਗਾਹਕ ਹੀ ਆ ਰਹੇ ਸਨ।

ਟੀਸੀ ਉੱਤੇ ਪਹੁੰਚੀਆਂ ਫ਼ਲਾਂ ਦੀਆਂ ਕੀਮਤਾਂ, ਈਟੀਵੀ ਭਾਰਤ ਦੀ ਖ਼ਾਸ ਰਿਪੋਰਟ
author img

By

Published : Oct 5, 2019, 8:49 PM IST

ਨਵੀਂ ਦਿੱਲੀ : ਨਵਰਾਤਿਆਂ ਤੋਂ ਤਿਓਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ। ਇਸ ਦੇ ਨਾਲ ਹੀ ਤਿਓਹਾਰਾਂ ਦੇ ਸਮੇਂ ਫ਼ਲ-ਫ਼ੁੱਲ ਦੀ ਮੰਗ ਵੀ ਵੱਧ ਜਾਂਦੀ ਹੈ। ਪਰ ਇਸ ਵਾਰ ਨਵਰਾਤਿਆਂ ਵਿੱਚ ਫ਼ਲਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸੇ ਲਈ ਵਿੱਚ ਈਟੀਵੀ ਭਾਰਤ ਦੀ ਟੀਮ ਦੱਖਣੀ ਦਿੱਲੀ ਦੇ ਗੋਵਿੰਦਪੁਰੀ ਦੀ ਫ਼ਲਾਂ ਦੀ ਮੰਡੀ ਪਹੁੰਚੀ, ਜਿਥੇ ਗੋਵਿੰਦਪੁਰੀ ਦੀ ਫ਼ਲਾਂ ਦੀ ਮੰਡੀ ਦੇ ਦੁਕਾਨਦਾਰ ਸਵੇਰੇ ਤੋਂ ਹੀ ਖ਼ਾਲੀ ਬੈਠੇ ਹਨ। ਉਨ੍ਹਾਂ ਕੋਲ ਗਿਣ-ਚੁਣ ਕੇ 1-2 ਹੀ ਗਾਹਕ ਆਏ ਸਨ। ਜੋ ਕਿ ਅੱਧਾ ਤੋਂ ਇੱਕ ਕਿਲੋ ਹੀ ਫ਼ਲ ਖਰੀਦ ਕੇ ਆਪਣਾ ਕੰਮ ਚਲਾ ਰਹੇ ਸਨ।

100 ਰੁਪਏ ਕਿਲੋ ਤੋਂ ਉੱਪਰ ਮਿਲ ਰਹੇ ਸਾਰੇ ਫ਼ਲ
ਜਦ ਈਟੀਵੀ ਭਾਰਤ ਦੀ ਟੀਮ ਨੇ ਉੱਥੇ ਫ਼ਲਾਂ ਦੀਆਂ ਕੀਮਤਾਂ ਦੇ ਬਾਰੇ ਪਤਾ ਕੀਤਾ ਤਾਂ ਸੇਬ 120 ਤੋਂ 200, ਸੰਤਰਾ 100, ਅਨਾਰ 150, ਅਮਰੂਦ 100 ਰੁਪਏ ਕਿਲੋ ਤੱਕ ਵਿਕ ਰਹੇ ਸਨ। ਜਿਸ ਕਾਰਨ ਗਾਹਕ ਮੰਡੀ ਵਿੱਚ ਆ ਕੇ ਕੀਮਤਾਂ ਪੁੱਛ ਕੇ ਵਾਪਸ ਮੁੜ ਰਹੇ ਸਨ।

ਘੱਟ ਫ਼ਲ ਖ਼ਰੀਦ ਰਹੇ ਲੋਕ
ਉੱਥੇ ਹੀ ਇਸ ਮਹਿੰਗਾਈ ਵਿੱਚ ਕਈ ਗਾਹਕਾਂ ਨੇ ਫ਼ਲ ਖ਼ਰੀਦਣ ਦੀ ਹਿੰਮਤ ਵੀ ਨਹੀਂ ਕੀਤੀ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਮਹਿੰਗਾਈ ਕਾਰਨ ਫ਼ਲ ਖਾਣਾ ਘੱਟ ਕਰ ਦਿੱਤਾ ਹੈ। ਜਿਥੇ ਪਹਿਲਾਂ 3 ਤੋਂ 5 ਕਿਲੋ ਤੱਕ ਫ਼ਲ ਖ਼ਰੀਦਦੇ ਸਨ, ਹੁਣ 1 ਜਾਂ 2 ਕਿਲੋ ਨਾਲ ਹੀ ਕੰਮ ਚਲਾਉਣਾ ਪੈ ਰਿਹਾ ਹੈ।

ਪਿਛਲੇ ਸਾਲ ਦੇ ਮੁਕਾਬਲੇ ਵਧੀਆ ਕੀਮਤਾਂ
ਉੱਥੇ ਹੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹਰ ਵਾਰ ਤਿਓਹਾਰਾਂ ਦੇ ਸੀਜ਼ਨ ਵਿੱਚ ਵਧੀਆ ਕਮਾਈ ਹੁੰਦੀ ਹੈ। ਫ਼ਲਾਂ ਦੀਆਂ ਵਧੀਆ ਕੀਮਤਾਂ ਮਿਲ ਜਾਂਦੀਆਂ ਸਨ ਅਤੇ ਲੋਕਾਂ ਦੀ ਮੰਗ ਵੀ ਵਧੀਆ ਰਹਿੰਦੀ ਸੀ। ਪਰ ਇਸ ਵਾਰ ਨਵਰਾਤਿਆਂ ਤੋਂ ਪਹਿਲਾਂ ਹੀ ਫ਼ਲਾਂ ਦੀਆਂ ਕੀਮਤਾਂ ਇੱਕ ਦਮ ਵੱਧ ਗਈਆਂ, ਜਿਸ ਕਾਰਨ ਮੰਦੀ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਕਮਾਈ ਵੀ ਨਹੀਂ ਰਹੀ ਹੈ।

ਅਸ਼ੋਕ ਲੇਲੈਂਡ 15 ਦਿਨਾਂ ਲਈ ਨਿਰਮਾਣ ਕਾਰਜ ਰੋਕੇਗੀ

Intro:Body:

gp

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.