ETV Bharat / business

ਕੰਪਨੀ ਸ਼ੁਰੂ ਕੀਤੇ ਜਾਣ ਦੀ ਮੰਜ਼ੂਰੀ ਦਾ ਸਮਾਂ ਹੋਰ ਘੱਟੇਗਾ, ਆਵੇਗਾ ਨਵਾਂ ਈ-ਫ਼ਾਰਮ - ਨਿਰਦੇਸ਼ਕ ਪਹਿਚਾਣ ਸੰਖਿਆ

ਮੰਤਰਾਲੇ ਦਾ ਇਲੈਕਟ੍ਰਿਕ ਫ਼ਾਰਮ ਸਪਾਇਸ (ਇਲੈਕਟ੍ਰਾਨਿਕ ਤਰੀਕੇ ਨਾਲ ਕੰਪਨੀ ਦੇ ਗਠਨ ਦਾ ਸਰਲੀਕਰਨ ਰੂਪ) ਹੈ। ਹੁਣ ਸਪਾਇਸ ਪਲੱਸ ਇਸ ਦਾ ਸਥਾਨ ਲਵੇਗਾ।

govt to reduce time taken for starting business to introduce new e-form
ਕੰਪਨੀ ਸ਼ੁਰੂ ਕੀਤੇ ਜਾਣ ਦੀ ਮੰਨਜ਼ੂਰੀ ਦਾ ਸਮਾਂ ਹੋਰ ਘੱਟੇਗਾ, ਆਵੇਗਾ ਨਵਾਂ ਈ-ਫ਼ਾਰਮ
author img

By

Published : Feb 9, 2020, 10:52 PM IST

ਨਵੀਂ ਦਿੱਲੀ : ਕਾਰੋਬਾਰ ਖ਼ੁਸ਼ਹਾਲੀ ਨੂੰ ਵਧਾਉਣ ਦੇ ਲਈ ਸਰਕਾਰ 15 ਫ਼ਰਵਰੀ ਤੋਂ ਨਵੀਂਆਂ ਕੰਪਨੀਆਂ ਦੇ ਗਠਨ ਦੇ ਲਈ ਏਕੀਕ੍ਰਿਤ ਇਲੈਕਟ੍ਰਾਨਿਕ ਫ਼ਾਰਮ ਲਾਗੂ ਕਰੇਗੀ। ਇਸੇ ਦੇ ਤਹਿਤ ਈਪੀਐੱਫ਼ਓ ਅਤੇ ਈਐੱਸਆਈਸੀ ਪੰਜੀਕਰਨ ਗਿਣਤੀ ਤੱਤਕਾਲ ਵੰਡ ਕਰ ਦਿੱਤੀ ਜਾਵੇਗੀ। ਕਾਰਪੋਰੇਟ ਮਾਮਲਿਆਂ ਦਾ ਮੰਤਰਾਲਾ 10 ਸੇਵਾਵਾਂ ਦੀ ਪੇਸ਼ਕਸ਼ ਦੇ ਲਈ 'ਸਪਾਇਸ ਪਲੱਸ' ਨਾਂਅ ਨਾਲ ਈ-ਫ਼ਾਰਮ ਸੁਰੂ ਕਰਨ ਜਾ ਰਿਹਾ ਹੈ।

ਹੁਣ ਮੰਤਰਾਲੇ ਦਾ ਇਲੈਕਟ੍ਰਾਨਿਕ ਫ਼ਾਰਮ ਸਪਾਇਸ (ਇਲੈਕਟ੍ਰਾਨਿਕ ਤਰੀਕੇ ਨਾਲ ਕੰਪਨੀ ਦੇ ਗਠਨ ਦਾ ਸਰਲੀਕਰਨ ਰੂਪ) ਹੈ। ਸਪਾਇਸ ਪਲੱਸ ਇਸ ਦਾ ਸਥਾਨ ਲਵੇਗਾ। ਮੰਤਰਾਲੇ ਨੇ ਜਨਤਕ ਸੂਚਨਾ ਵਿੱਚ ਕਿਹਾ ਕਿ ਇਸ ਫ਼ਾਰਮ ਦੇ ਰਾਹੀਂ ਦਿੱਤੀਆਂ ਜਾਣ ਵਾਲੀਆਂ 10 ਸੇਵਾਵਾਂ ਦੀ ਪੇਸ਼ਕਸ਼ ਨਾਲ ਦੇਸ਼ ਵਿੱਚ ਕਾਰੋਬਾਰ ਸ਼ੁਰੂ ਕਰਨ ਦੇ ਲਈ ਪ੍ਰਕਿਰਿਆਵਾਂ ਵਿੱਚ ਕਮੀ ਆਵੇਗੀ, ਸਮੇਂ ਦੀ ਬੱਚਤ ਹੋਵੇਗੀ ਅਤੇ ਲਾਗਤ ਘੱਟੇਗੀ।

ਲੇਬਰ ਮੰਤਰਾਲੇ, ਵਿੱਤ ਮੰਤਰਾਲੇ ਵਿੱਚ ਮਾਲੀਆ ਵਿਭਾਗ ਅਤੇ ਮਹਾਰਾਸ਼ਟਰ ਸਰਕਾਰ ਇਸ ਫ਼ਾਰਮ ਦੇ ਰਾਹੀਂ ਕੁੱਝ ਹੋਰ ਸੇਵਾਵਾਂ ਵੀ ਪੇਸ਼ ਕਰਨ ਜਾ ਰਹੀ ਹੈ। 15 ਫ਼ਰਵਰੀ ਤੋਂ ਗਠਨ ਹੋਣ ਵਾਲੀਆਂ ਕੰਪਨੀਆਂ ਦੇ ਲਈ ਕਰਮਚਾਰੀ ਭਵਿੱਖ ਫ਼ੰਡ ਸੰਗਠਨ (ਈਪੀਐੱਫ਼ਓ) ਅਤੇ ਕਰਮਚਾਰੀ ਸੂਬਾ ਬੀਮਾ ਨਿਗਮ (ਈਐੱਸਆਈਸੀ) ਦਾ ਪੰਜੀਕਰਨ ਜ਼ਰੂਰੀ ਹੋਵੇਗਾ।

ਨੋਟਿਸ ਵਿੱਚ ਕਿਹਾ ਗਿਆ ਹੈ ਕਿ ਸਬੰਧਿਤ ਏਜੰਸੀਆਂ ਵੱਲੋਂ ਈਪੀਐੱਫ਼ਓ ਅਤੇ ਈਐੱਸਆਈਸੀ ਪੰਜੀਕਰਨ ਨੰਬਰ ਅਲੱਗ ਤੋਂ ਨਹੀਂ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ ਮਹਾਰਾਸ਼ਟਰ ਵਿੱਚ 15 ਫ਼ਰਵਰੀ ਤੋਂ ਗਠਿਤ ਕੰਪਨੀਆਂ ਦੇ ਲਈ ਪੇਸ਼ੇਵਰ ਕਰਨ ਦੇ ਲਈ ਪੰਜੀਕਰਨ ਜ਼ਰੂਰੀ ਹੋਵੇਗਾ।

ਇਹ ਵੀ ਪੜ੍ਹੋ : ਆਰਬੀਆਈ ਨੇ ਸਥਿਤੀ ਸਥਿਰ ਬਣਾਈ ਰੱਖੀ, ਰੈਪੋ ਰੇਟ ਵਿੱਚ ਕੋਈ ਬਦਲਾਅ ਨਹੀਂ

ਨਾਂਅ ਰਾਖਵਾਂ ਅਤੇ ਕੰਪਨੀ ਗਠਨ ਤੋਂ ਇਲਾਵਾ ਈਪੀਐੱਫ਼ਓ ਅਤੇ ਈਐੱਸਆਈਸੀ ਪੰਜੀਕਰਨ ਨੰਬਰ ਵੀ ਜਾਰੀ ਕੀਤਾ ਜਾਵੇਗਾ। ਇਸ ਫ਼ਾਰਮ ਦੇ ਰਾਹੀਂ ਜ਼ਰੂਰਤ ਪੱਖੋਂ ਸਥਾਈ ਖ਼ਾਤਾ ਸੰਖਿਆ (ਪੈਨ), ਕਰ ਕਟੌਤੀ ਅਤੇ ਸੰਗ੍ਰਹਿ ਖ਼ਾਤਾ ਸੰਖਿਆ (ਟੈਨ), ਪੇਸ਼ੇਵਰ ਕਰ ਪੰਜੀਕਰਨ (ਮਹਾਰਾਸ਼ਟਰ) ਆਪੈਰ ਕੰਪਨੀ ਦੇ ਬੈਂਕ ਖ਼ਾਤਾ ਖੋਲ੍ਹਣ ਦਾ ਕੰਮ ਕੀਤਾ ਜਾਵੇਗਾ। ਜੇ ਨਿਰਦੇਸ਼ਕ ਪਹਿਚਾਣ ਸੰਖਿਆ (ਡਿਨ) ਅਤੇ ਡੀਐੱਸਟੀਆਈਐੱਨ ਦੇ ਲਈ ਅਰਜੀ ਦਿੱਤੀ ਜਾਂਦੀ ਹੈ ਤਾਂ ਉਸ ਦੀ ਵੀ ਵੰਡ ਕੀਤੀ ਜਾਵੇਗੀ।

Intro:Body:

sa

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.