ETV Bharat / business

ਰਾਮਚੰਦਰ ਦੇ ਟਵੀਟ 'ਤੇ ਭੜਕੀ ਸੀਤਾਰਮਨ, ਕਿਹਾ ਸੁਰੱਖਿਅਤ ਹੱਥਾਂ 'ਚ ਹੈ ਅਰਥ ਵਿਵਸਥਾ - ਨਿਰਮਲਾ ਸੀਤਾਰਮਨ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਇਤਿਹਾਸਕਾਰ ਰਾਮਚੰਦਰ ਗੁਹਾ ਦੇ ਵਿਚਕਾਰ ਵੀਰਵਾਰ ਨੂੰ ਟਵਿੱਟਰ ਹੋ ਗਈ। ਗੁਹਾ 'ਤੇ ਤੰਜ ਕਸਦਿਆਂ ਸੀਤਾਰਮਨ ਨੇ ਕਿਹਾ, "ਅਰਥ ਵਿਵਸਥਾ ਨਿਸ਼ਚਤ ਤੌਰ 'ਤੇ ਸੁਰੱਖਿਅਤ ਹੱਥਾਂ ਵਿੱਚ ਹੈ। ਚਿੰਤਾ ਕਰਨ ਦੀ ਕੋਈ ਲੋੜ ਨਹੀਂ ਸ਼੍ਰੀਮਾਨ ਗੁਹਾ।"

Economy in safe hands; worry not, Mr. Guha: Sitharaman
ਰਾਮਚੰਦਰ ਦੇ ਟਵੀਟ 'ਤੇ ਭੜਕੀ ਸੀਤਾਰਮਨ, ਕਿਹਾ ਸੁਰੱਖਿਅਤ ਹੱਥਾਂ 'ਚ ਹੈ ਅਰਥ ਵਿਵਸਥਾ
author img

By

Published : Jun 12, 2020, 2:00 PM IST

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਇਤਿਹਾਸਕਾਰ ਰਾਮਚੰਦਰ ਗੁਹਾ ਦੇ ਵਿਚਕਾਰ ਵੀਰਵਾਰ ਨੂੰ ਟਵਿੱਟਰ 'ਤੇ ਸ਼ਬਦਾਂ ਦੇ ਤੀਰ ਚੱਲੇ। ਮੰਤਰੀ ਨੇ ਗੁਹਾ ਨੂੰ ਕਿਹਾ ਕਿ ਉਨ੍ਹਾਂ ਨੂੰ ਆਰਥਿਕਤਾ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਸੁਰੱਖਿਅਤ ਹੱਥਾਂ ਵਿੱਚ ਹੈ।

ਇਸ ਤੋਂ ਪਹਿਲਾਂ ਇਤਿਹਾਸਕਾਰ ਨੇ ਬ੍ਰਿਟਿਸ਼ ਲੇਖਕ ਫਿਲਿਪ ਸਪ੍ਰੈਟ ਦੀ 1939 ਦੀ ਟਿੱਪਣੀ ਦਾ ਹਵਾਲਾ ਦਿੱਤਾ ਸੀ ਕਿ ਗੁਜਰਾਤ ਵਿੱਤੀ ਤੌਰ 'ਤੇ ਮਜ਼ਬੂਤ ​ਸੀ ਪਰ ਸੰਸਕ੍ਰਿਤਕ ਤੌਰ 'ਤੇ ਪਛੜ ਗਿਆ ਸੀ।

ਉਸ ਤੋਂ ਬਾਅਦ ਸੀਤਾਰਮਨ ਨੇ ਇੱਕ ਲੇਖ ਦਾ ਵੈਬ ਲਿੰਕ ਪੋਸਟ ਕੀਤਾ ਜੋ ਸਤੰਬਰ 2018 ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਹ ਲੇਖ ਪੋਲੈਂਡ ਸਰਕਾਰ ਵੱਲੋਂ ਜਾਮਨਗਰ ਦੇ ਸਾਬਕਾ ਮਹਾਰਾਜ ਰਾਜਾ ਜਾਮ ਸਾਹਿਬ ਦਿਗਵਿਜੇ ਸਿੰਘ ਜੀ ਜਡੇਜਾ ਦੇ ਸਨਮਾਨ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਨਾਲ ਸਬੰਧਿਤ ਸੀ। ਉਨ੍ਹਾਂ ਦੂਜੇ ਵਿਸ਼ਵ ਯੁੱਧ ਦੌਰਾਨ ਪੋਲੈਂਡ ਦੇ 1000 ਬੱਚਿਆਂ ਨੂੰ ਪਨਾਹ ਦਿੱਤੀ ਸੀ।

  • The economy is very much in safe hands; worry not, Mr. Guha. Taking cognisance of thoughts in current national discourse+responsibly doing my job aren’t mutually exclusive. Either way, an interest in history is a plus. Surely an intellectual such as yourself should know that 🙏🏽. https://t.co/speBC2bggv

    — Nirmala Sitharaman (@nsitharaman) June 11, 2020 " class="align-text-top noRightClick twitterSection" data=" ">

ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਵੀ ਗੁਹਾ ਦੇ ਟਵੀਟ ‘ਤੇ ਕਿਹਾ ਕਿ ਭਾਰਤ ਦੇ ਨਾਗਰਿਕਾਂ 'ਚ ਫੁੱਟ ਪਾਉਣ ਦੀ ਉਨ੍ਹਾਂ ਦੀ ਚਾਲ ਵਿੱਚ ਫਸਣ ਨਹੀਂ ਦੇਵਾਂਗੇ।

ਇਹ ਵੀ ਪੜ੍ਹੋ: ਜੀਐਸਟੀ ਕਾਊਂਸਿਲ ਦੀ ਬੈਠਕ ਅੱਜ, ਟੈਕਸ ਭਰਨ ਵਾਲੇ ਚਾਹੁੰਦੇ ਹਨ ਰਾਹਤ

ਇਸ ਤੋਂ ਤੁਰੰਤ ਬਾਅਦ, ਗੁਹਾ ਨੇ ਟਵੀਟ ਕੀਤਾ, "ਮੇਰੇ ਖਿਆਲ ਨਾਲ ਸਿਰਫ਼ ਗੁਜਰਾਤ ਦੇ ਮੁੱਖ ਮੰਤਰੀ ਨੇ ਟਿੱਪਣੀ ਕੀਤੀ ਪਰ ਹੁਣ ਅਜਿਹਾ ਲਗਦਾ ਹੈ ਕਿ ਵਿੱਤ ਮੰਤਰੀ ਨੂੰ ਵੀ ਇੱਕ ਸਧਾਰਨ ਇਤਿਹਾਸਕਾਰ ਦਾ ਟਵੀਟ ਪਰੇਸ਼ਾਨ ਕਰ ਰਿਹਾ ਹੈ। ਅਰਥ ਵਿਵਸਥਾ ਨਿਸ਼ਚਤ ਤੌਰ 'ਤੇ ਸੁਰੱਖਿਅਤ ਹੱਥਾਂ ਵਿੱਚ ਹੈ।"

ਗੁਹਾ 'ਤੇ ਤੰਜ ਕਸਦਿਆਂ ਸੀਤਾਰਮਨ ਨੇ ਕਿਹਾ, "ਅਰਥ ਵਿਵਸਥਾ ਨਿਸ਼ਚਤ ਤੌਰ 'ਤੇ ਸੁਰੱਖਿਅਤ ਹੱਥਾਂ ਵਿੱਚ ਹੈ। ਚਿੰਤਾ ਕਰਨ ਦੀ ਕੋਈ ਲੋੜ ਨਹੀਂ ਸ਼੍ਰੀਮਾਨ ਗੁਹਾ।"

ETV Bharat Logo

Copyright © 2025 Ushodaya Enterprises Pvt. Ltd., All Rights Reserved.