ETV Bharat / business

ਕੋਰੋਨਾ ਵਾਇਰਸ ਕਾਰਨ ਯਾਤਰੀ ਵਾਹਨਾਂ ਦੀ ਘਰੇਲੂ ਵਿਕਰੀ ਮਾਰਚ 'ਚ 51 ਫ਼ੀਸਦੀ ਡਿੱਗੀ : ਸਿਆਮ - ਕੋਵਿਡ-19 ਭਾਰਤ

ਇਹ ਪਿਛਲੇ ਸਾਲ ਮਾਰਚ ਦੇ 2,91,861 ਵਾਹਨਾਂ ਦੀ ਵਿਕਰੀ ਦੇ ਮੁਕਾਬਲੇ 51 ਫ਼ੀਸਦੀ ਘੱਟ ਹੈ। ਇਸੇ ਤਰ੍ਹਾਂ ਵਪਾਰਕ ਵਾਹਨਾਂ ਦੀ ਵਿਕਰੀ ਮਿਆਦ 88.95 ਫ਼ੀਸਦੀ ਘੱਟ ਕੇ 13,027 ਵਾਹਨ ਰਹੀ ਜੋ ਇਸ ਤੋਂ ਪਿਛਲੇ ਸਾਲ ਮਾਰਚ ਵਿੱਚ 1,09,022 ਵਾਹਨ ਸੀ। ਦੋ-ਪਹੀਆ ਵਾਹਨਾਂ ਦੀ ਵਿਕਰੀ ਵੀ ਮਾਰਚ ਵਿੱਚ ਡਿੱਗੀ ਹੈ।

ਕੋਰੋਨਾ ਵਾਇਰਸ ਕਾਰਨ ਯਾਤਰੀ ਵਾਹਨਾਂ ਦੀ ਘਰੇਲੂ ਵਿਕਰੀ ਮਾਰਚ 'ਚ 51 ਫ਼ੀਸਦੀ ਡਿੱਗੀ : ਸਿਆਮ

author img

By

Published : Apr 13, 2020, 11:50 PM IST

ਨਵੀਂ ਦਿੱਲੀ : ਯਾਤਰੀ ਵਾਹਨਾਂ ਦੀ ਵਿਕਰੀ ਮਾਰਚ ਵਿੱਚ 51 ਫ਼ੀਸਦੀ ਡਿੱਗ ਗਈ। ਕੋਰੋਨਾ ਵਾਇਰਸ ਮਹਾਂਮਾਰੀ ਦੇ ਫ਼ੈਲਾਅ ਨੂੰ ਰੋਕਣ ਦੇ ਲਈ ਦੇਸ਼ ਭਰ ਵਿੱਚ 21 ਦਿਨਾਂ ਦਾ ਲੌਕਡਾਊਨ ਕੀਤਾ ਗਿਆ ਹੈ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਿੰਗ (ਸਿਆਮ) ਨੇ ਕਿਹਾ ਕਿ ਮਾਰਚ ਵਿੱਚ ਯਾਤਰੀ ਵਾਹਨਾਂ ਦੀ ਵਿਕਰੀ 1,43,014 ਵਾਹਨ ਰਹੀ।

ਇਹ ਪਿਛਲੇ ਸਾਲ ਮਾਰਚ ਦੇ 2,91,861 ਵਾਹਨਾਂ ਦੀ ਵਿਕਰੀ ਦੇ ਮੁਕਾਬਲੇ 51 ਫ਼ੀਸਦੀ ਘੱਟ ਹੈ। ਇਸ ਤਰ੍ਹਾਂ ਵਪਾਰਕ ਵਾਹਨਾਂ ਦੀ ਵਿਕਰੀ ਮਿਆਦ 88.95 ਫ਼ੀਸਦੀ ਘੱਟ ਕੇ 13,027 ਵਾਹਨ ਰਹੀ ਜੋ ਇਸ ਤੋਂ ਪਿਛਲੇ ਸਾਲ ਮਾਰਚ ਵਿੱਚ 1,09,022 ਵਾਹਨ ਸੀ। ਦੋਪਹੀਆ ਵਾਹਨਾਂ ਦੀ ਵਿਕਰੀ ਵੀ ਮਾਰਚ ਵਿੱਚ ਡਿੱਗੀ ਹੈ।

ਸਮੀਖਿਆ ਮਿਆਦ ਵਿੱਚ ਇਸ ਦੀ ਕੁੱਲ 8,66,849 ਇਕਾਈਆਂ ਵਿਕਰੀ ਜੋ ਮਾਰਚ 2019 ਦੀ 14,40,593 ਇਕਾਈਆਂ ਦੇ ਮੁਕਾਬਲੇ 39.83 ਫ਼ੀਸਦੀ ਘੱਟ ਹੈ। ਸਾਰੀਆਂ ਸ਼੍ਰੇਣੀਆਂ ਦੇ ਵਾਹਨਾਂ ਸਮੀਖਿਆ ਮਿਆਦ ਵਿੱਚ 44.95 ਫ਼ੀਸਦੀ ਘੱਟ ਕੇ 10,50,367 ਵਾਹਨ ਰਹੀ। ਮਾਰਚ 2019 ਵਿੱਚ ਇਹ ਅੰਕੜਾ 19,08,097 ਵਾਹਨ ਸੀ।

ਸਿਆਮ ਦੇ ਚੇਅਰਮੈਨ ਰਾਜਨ ਵਢੇਰਾ ਨੇ ਕਿਹਾ ਕਿ ਮਾਰਚ ਦਾ ਮਹੀਨਾ ਸਾਰਿਆਂ ਦੇ ਲਈ ਚੁਣੌਤੀਪੂਰਨ ਸਮਿਆਂ ਵਿੱਚੋਂ ਇੱਕ ਰਿਹਾ ਹੈ। ਜਨਤਕ ਪਾਬੰਦੀ ਦੇ ਕਾਰਨ ਪਿਛਲੇ ਹਫ਼ਤਿਆਂ ਵਿੱਚ ਵਾਹਨਾਂ ਦੀ ਵਿਕਰੀ ਅਤੇ ਉਤਪਾਦਨ ਬਿਲਕੁਲ ਠੱਪ ਹੀ ਰਿਹਾ ਹੈ।

ਵਢੇਰਾ ਨੇ ਕਿਹਾ ਸਿਆਮ ਦੇ ਅਨੁਮਾਨ ਮੁਤਾਬਕ ਜਨਤਕ ਪਾਬੰਦੀ ਦੇ ਚੱਲਦਿਆਂ ਕਾਰਖ਼ਾਨੇ ਬੰਦੇ ਰਹਿਣ ਦੇ ਹਰ ਦਿਨ ਉੱਤੇ ਵਾਹਨ ਉਦਯੋਗ ਦੇ 2,300 ਕਰੋੜ ਰੁਪਏ ਦੇ ਕਾਰੋਬਾਰ ਦਾ ਨੁਕਸਾਨ ਹੋ ਰਿਹਾ ਹੈ।

(ਪੀਟੀਆਈ)

ETV Bharat Logo

Copyright © 2025 Ushodaya Enterprises Pvt. Ltd., All Rights Reserved.