ETV Bharat / business

ਇੰਫੋਸਿਸ ਵਿਰੁੱਧ ਇੱਕ ਹੋਰ ਗੁਪਤ ਸ਼ਿਕਾਇਤ, ਸੀਈਓ ਉੱਤੇ ਗੜਬੜੀ ਦੇ ਦੋਸ਼

ਹੁਣ ਕੁੱਝ ਹਫ਼ਤੇ ਪਹਿਲਾਂ ਕੰਪਨੀ ਦੇ ਅੰਦਰੋਂ ਹੀ ਕਰਮਚਾਰੀਆਂ ਦੇ ਇੱਕ ਸਮੂਹ ਨੇ ਇੰਫੋਸਿਸ ਦੇ ਸੀਨੀਅਰ ਅਧਿਕਾਰੀਆਂ ਵਿਰੁੱਧ ਅਨਉੱਚਿਤ ਵਿਵਹਾਰ ਦੇ ਦੋਸ਼ ਲਾਏ ਸਨ ਜਿਸ ਦੀ ਜਾਂਚ ਚੱਲ ਰਹੀ ਹੈ।

ਇੰਫੋਸਿਸ ਵਿਰੁੱਧ ਇੱਕ ਹੋਰ ਗੁਪਤ ਸ਼ਿਕਾਇਤ
author img

By

Published : Nov 12, 2019, 11:34 PM IST

ਬੈਂਗਲੁਰੂ : ਸੂਚਨਾ ਤਕਨੀਕੀ ਖੇਤਰ ਦੀ ਕੰਪਨੀ ਇੰਫੋਸਿਸ ਫ਼ਿਰ ਤੋਂ ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਹੁਣ ਇੱਕ ਹੋਰ ਗੁਪਤ ਚਿੱਠੀ ਸਾਹਮਣੇ ਆਈ ਹੈ, ਜਿਸ ਵਿੱਚ ਕੰਪਨੀ ਦੇ ਮੁੱਖ ਕਾਰਜ਼ਕਾਰੀ ਅਧਿਕਾਰੀ (ਸੀਈਓ) ਸਲਿਲ ਪਾਰੇਖ ਵਿਰੁੱਧ ਗੜਬੜੀ ਦੇ ਦੋਸ਼ ਲਾਉਂਦੇ ਹੋਏ ਨਿਰਦੇਸ਼ਕ ਮੰਡਲ ਨਾਲ ਉਨ੍ਹਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।

ਹੁਣ ਕੁੱਝ ਹਫ਼ਤੇ ਪਹਿਲਾਂ ਕੰਪਨੀ ਦੇ ਅੰਦਰ ਤੋਂ ਹੀ ਕਰਮਚਾਰੀਆਂ ਦੇ ਇੱਕ ਸਮੂਹ ਨੇ ਇੰਫੋਸਿਸ ਦੇ ਸੀਨੀਅਰ ਅਧਿਕਾਰੀਆਂ ਵਿਰੁੱਧ ਅਨ-ਉੱਚਿਤ ਵਿਵਹਾਰ ਦੇ ਦੋਸ਼ ਲਾਏ ਸਨ ਜਿਸ ਦੀ ਜਾਂਚ ਚੱਲ ਰਹੀ ਹੈ।
ਇਸ ਵਿੱਚ ਕਿਹਾ ਗਿਆ ਸੀ ਕਿ ਇਹ ਅਧਿਕਾਰੀ ਕੰਪਨੀ ਦੀ ਥੋੜੇ ਸਮੇਂ ਦੀ ਵਿੱਤੀ ਰਿਪੋਰਟ ਚਮਕਾਉਣ ਲਈ ਖ਼ਰਚਿਆਂ ਨੂੰ ਘੱਟ ਦਿਖਾਉਣ ਦੇ ਅਨ-ਉੱਚਿਤ ਕੰਮ ਵਿੱਚ ਸ਼ਾਮਲ ਹਨ। ਤਾਜ਼ਾ ਮਾਮਲੇ ਵਿੱਚ ਵਿਹਸਲਬਲੋਅਰ ਨੇ ਖ਼ੁਦ ਨੂੰ ਕੰਪਨੀ ਦੇ ਵਿੱਤ ਵਿਭਾਗ ਦਾ ਕਰਮਚਾਰੀ ਦੱਸਿਆ ਹੈ। ਇਸ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਉਹ ਇਹ ਸ਼ਿਕਾਇਤ ਸਰਵ-ਸੰਮਤੀ ਨਾਲ ਕਰ ਰਿਹਾ ਹੈ।
ਪਹਿਚਾਣ ਗੁਪਤ ਰੱਖਣ ਦੇ ਨਾਂਅ ਉੱਤੇ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਉਹ ਮਾਮਲਾ ਕਾਫ਼ੀ ਵਿਸਫ਼ੋਟਕ ਹੈ ਅਤੇ ਉਸ ਨੂੰ ਉਮੀਦ ਹੈ ਕਿ ਪਹਿਚਾਣ ਖੁੱਲ੍ਹਣ ਉੱਤੇ ਉਸ ਵਿਰੁੱਧ ਵਿਰੋਧਤਾ ਦੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਇਸ ਵਿਹਸਲਬਲੋਅਰ ਚਿੱਠੀ ਵਿੱਚ ਤਾਰੀਖ਼ ਨਹੀਂ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਮੈਂ ਤੁਹਾਡਾ ਧਿਆਨ ਕੁੱਝ ਅਜਿਹੇ ਤੱਥਾਂ ਵੱਲ ਦਵਾਉਣਾ ਚਾਹੁੰਦਾ ਹਾਂ ਜਿਸ ਨਾਲ ਮੇਰੀ ਕੰਪਨੀ ਵਿੱਚ ਨੈਤਿਕਤਾ ਦੀ ਪ੍ਰਣਾਲੀ ਕਮਜ਼ੋਰ ਪੈ ਰਹੀ ਹੈ। ਕੰਪਨੀ ਦਾ ਕਰਮਚਾਰੀ ਅਤੇ ਸ਼ੇਅਰਾਂ ਦਾ ਹਿੱਸੇਦਾਰ ਹੋਣ ਦੇ ਨਾਤੇ ਮੈਨੂੰ ਲੱਗਦਾ ਹੈ ਕਿ ਇਹ ਮੇਰਾ ਡਿਊਟੀ ਹੈ ਕਿ ਕੰਪਨੀ ਦੇ ਮੌਜੂਦਾ ਸੀਈਓ ਸਲਿਲ ਪਾਰੇਖ ਵੱਲੋਂ ਕੀਤੀਆਂ ਜਾ ਰਹੀਆਂ ਗੜਬੜੀਆਂ ਵੱਲ ਤੁਹਾਡਾ ਧਿਆਨ ਖਿੱਚਿਆ ਜਾ ਸਕੇ। ਮੈਨੂੰ ਉਮੀਦ ਹੈ ਕਿ ਤੁਸੀਂ ਇੰਫੋਸਿਸ ਦੀ ਸਹੀ ਭਾਵਨਾ ਤੋਂ ਆਪਣੀਆਂ ਜਿੰਮੇਵਾਰੀਆਂ ਦਾ ਡਿਸਚਾਰਜ ਕਰਨਗੇ ਅਤੇ ਕਰਮਚਾਰੀਆਂ ਤੇ ਸ਼ੇਅਰ-ਧਾਰਕਾਂ ਦੇ ਪੱਖ ਵਿੱਚ ਕਦਮ ਚੁੱਕੋਂਗੇ। ਕੰਪਨੀ ਦੇ ਕਰਮਚਾਰੀਆਂ ਅਤੇ ਸ਼ੇਅਰ-ਧਾਰਕਾਂ ਵਿੱਚ ਤੁਹਾਨੂੰ ਲੈ ਕੇ ਕਾਫ਼ੀ ਭਰੋਸਾ ਹੈ।
ਚਿੱਠੀ ਵਿੱਚ ਕਿਹਾ ਗਿਆ ਹੈ ਕਿ ਡਾਕਟਰ ਵਿਸ਼ਾਲ ਸਿੱਕਾ ਦੇ ਜਾਣ ਤੋਂ ਬਾਅਦ ਕੰਪਨੀ ਦੇ ਨਵੇਂ ਸੀਈਓ ਦੀ ਖ਼ੋਜ ਲਈ ਰੋਕ ਲਾਈ ਗਈ ਕੰਪਨੀ ਨੇ ਸਪਸ਼ੱਟ ਤੌਰ ਉੱਤੇ ਕਿਹਾ ਸੀ ਕਿ ਉਹ ਅਹੁਦਾ ਬੈਂਗਲੁਰੂ ਲਈ ਹੋਵੇਗਾ।
ਪਾਰੇਖ ਨੂੰ ਕੰਪਨੀ ਵਿੱਚ ਆਏ ਇੱਕ ਸਾਲ ਅਤੇ 8 ਮਹੀਨੇ ਹੋ ਗਏ ਹਨ, ਪਰ ਹੁਣ ਵੀ ਉਹ ਮੁੰਬਈ ਤੋਂ ਕੰਮਕਾਰ ਕਰ ਰਹੇ ਹਨ। ਨਵੇਂ ਸੀਈਓ ਦਾ ਨਾਂਅ ਲੱਭਣ ਅਤੇ ਉਸ ਦਾ ਚੋਣ ਕਰਦੇ ਸਮੇਂ ਜੋ ਮੂਲ ਸ਼ਰਤ ਰੱਖੀ ਗਈ ਸੀ ਇਹ ਉਸਦਾ ਉਲੰਘਣ ਹੈ।
ਇਹ ਸ਼ਿਕਾਇਤ ਕੰਪਨੀ ਦੇ ਚੇਅਰਮੈਨ, ਇੰਫੋਸਿਸ ਦੇ ਨਿਰਦੇਸ਼ਕ ਮੰਡਲ ਦੇ ਆਜ਼ਾਦ ਨਿਰਦੇਸ਼ਕਾਂ ਅਤੇ ਨਿਯੁਕਤੀ ਤੇ ਤਨਖ਼ਾਹ ਕਮੇਟੀ (ਐੱਨਆਰਸੀ) ਨੂੰ ਸੰਬੋਧਿਤ ਕੀਤਾ ਗਿਆ ਹੈ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਦੇ ਨਿਰਦੇਸ਼ਕ ਮੰਡਲ ਦੇ ਸੀਈਓ ਨੂੰ ਬੈਂਗਲੁਰੂ ਜਾਣ ਬਾਰੇ ਕਹਿਣ ਤੋਂ ਕੌਣ ਰੋਕ ਰਿਹਾ ਹੈ? ਚਿੱਠੀ ਵਿੱਚ ਕਿਹਾ ਗਿਆ ਹੈ ਕਿ ਸੀਈਓ ਹੁਣ ਤੱਕ ਬੈਂਗਲੁਰੂ ਤੋਂ ਕੰਮ ਨਹੀਂ ਸੰਭਾਲ ਰਹੀ ਹੈ। ਅਜਿਹੇ ਵਿੱਚ ਉਹ ਮਹੀਨੇ ਵਿੱਚ ਘੱਟ ਤੋਂ ਘੱਟ 2 ਵਾਰ ਬੈਂਗਲੁਰੂ ਤੋਂ ਮੁੰਬਈ ਜਾਂਦੇ ਹਨ। ਇਸ ਨਾਲ ਉਨ੍ਹਾਂ ਦੇ ਜਹਾਜ਼ ਕਿਰਾਏ ਅਤੇ ਸਥਾਨਿਕ ਵਾਹਨਾਂ ਦੀ ਲਾਗਤ 22 ਲੱਖ ਰੁਪਏ ਬੈਠਦੀ ਹੈ।
ਚਿੱਠੀ ਵਿੱਚ ਲਿਖਿਆ ਹੈ ਕਿ ਹਰ ਮਹੀਨੇ 4 ਬਿਜ਼ਨਸ ਸ਼੍ਰੇਣੀ ਦੇ ਟਿਕਟ, ਨਾਲ ਹੀ ਮੁੰਬਈ ਵਿੱਚ ਘਰ ਤੋਂ ਹਵਾਈ ਅੱਡੇ ਤੱਕ ਡ੍ਰਾਪਿੰਗ ਅਤੇ ਬੈਂਗਲੁਰੂ ਹਵਾਈ ਅੱਡੇ ਤੋਂ ਪਿਕਅੱਪ, ਵਾਪਸੀ ਸਫ਼ਰ ਦੌਰਾਨ ਵੀ ਅਜਿਹਾ ਹੀ ਹੁੰਦਾ ਹੈ। ਜੇ ਸੀਈਓ ਨੂੰ ਬੈਂਗਲੁਰੂ ਨਹੀਂ ਭੇਜਿਆ ਜਾਂਦਾ ਹੈ ਤਾਂ ਸਾਰੇ ਖ਼ਰਚ ਸੀਈਓ ਦੀ ਤਨਖ਼ਾਹ ਤੋਂ ਲਏ ਜਾਣੇ ਚਾਹੀਦੇ ਹਨ।
ਪਿਛਲੇ ਮਹੀਨੇ ਇੱਕ ਗੁਪਤ ਸਮੂਹ ਨੇ ਖ਼ੁਦ ਨੂੰ ਕੰਪਨੀ ਦਾ ਕਰਮਚਾਰੀ ਦੱਸਦੇ ਹੋਏ ਕਿਹਾ ਸੀ ਕਿ ਪਾਰੇਖ ਅਤੇ ਕੰਪਨੀ ਦੇ ਮੁੱਖ ਵਿੱਤੀ ਅਧਿਕਾਰੀ ਨੀਲਾਂਜਨ ਰਾਏ ਅਨਉੱਚਿਤ ਤਰੀਕੇ ਨਾਲ ਕੰਪਨੀ ਦੀ ਆਮਦਨੀ ਅਤੇ ਮੁਨਾਫ਼ੇ ਨੂੰ ਵਧਾ ਕੇ ਦਿਖਾ ਰਹੇ ਹਨ। ਕੰਪਨੀ ਫ਼ਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਪਾਰੇਖ ਨੇ ਗਲਤ ਇੱਛਾ ਨਾਲ ਬੈਂਗਲੁਰੂ ਵਿੱਚ ਕਿਰਾਏ ਉੱਤੇ ਲਿਆ ਹੈ, ਜਿਸ ਨਾਲ ਕੰਪਨੀ ਦੇ ਬੋਰਡ ਅਤੇ ਸੰਸਥਾਪਕਾਂ ਨੂੰ ਗੁਮਰਾਹ ਕੀਤਾ ਜਾ ਸਕੇ। ਚਿੱਠੀ ਵਿੱਚ ਕਿਹਾ ਗਿਆ ਹੈ ਕਿ ਜੇ ਤੁਸੀਂ ਪਾਰੇਖ ਦੀ ਬੈਂਗਲੁਰੂ ਯਾਤਰਾ ਦੇ ਰਿਕਾਰਡ ਨੂੰ ਦੇਖੋਂਗੇ ਤਾਂ ਪਤਾ ਚੱਲੇਗਾ ਕਿ ਉਹ ਮੁੰਬਈ ਬੜੇ ਆਰਾਮ ਨਾਲ ਜਾਂਦੇ ਹਨ ਅਤੇ ਦੁਪਹਿਰ ਨੂੰ 1.30 ਵਜੇ ਹੀ ਦਫ਼ਤਰ ਪਹੁੰਚਦੇ ਹਨ।
ਇਸ ਤੋਂ ਬਾਅਦ ਉਹ ਦੁਪਹਿਰ ਨੂੰ ਦਫ਼ਤਰ ਵਿੱਚ ਰਹਿੰਦੇ ਹਨ ਅਤੇ ਅਗਲੇ ਦਿਨ 2 ਵਜੇ ਮੁੰਬਈ ਲਈ ਨਿਕਲ ਜਾਂਦੇ ਹਨ। ਚਿੱਠੀ ਵਿੱਚ ਲਿਖਿਆ ਹੈ ਕਿ ਇਸ ਕੰਪਨੀ ਵਿੱਚ ਸੀਈਓ ਦਾ ਕੰਮ ਪ੍ਰਤੀ ਇਸ ਤਰ੍ਹਾਂ ਦਾ ਸਲੀਕਾ ਅੱਜ ਤੱਕ ਦੀ ਤਾਰੀਖ਼ ਦਾ ਸਭ ਤੋਂ ਖ਼ਰਾਬ ਉਦਾਹਰਣ ਹੈ।

Intro:Body:

ਇੰਫੋਸਿਸ ਵਿਰੁੱਧ ਇੱਕ ਹੋਰ ਗੁਪਤ ਸ਼ਿਕਾਇਤ, ਸੀਈਓ ਉੱਤੇ ਗੜਬੜੀ ਦੇ ਦੋਸ਼

another whistleblower guns at infosys salil parekh

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.