ETV Bharat / briefs

ਭਾਖੜਾ ਡੈਮ 'ਚ ਪਾਣੀ ਦੇ ਵਾਧੇ ਨਾਲ ਹੁਣ ਪੈਦਾ ਹੋਵੇਗੀ ਵੱਧ ਬਿਜਲੀ

ਰੂਪਨਗਰ ਦੇ ਡਿਪਟੀ ਕਮਿਸ਼ਨਰ ਡਾ. ਸੁਮਿਤ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਭਾਖੜਾ ਡੈਮ ਦਾ ਪਾਣੀ ਪੂਰੇ ਕੰਟਰੋਲ ਵਿੱਚ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਾਕਿਆਂ 'ਚ ਹੜ੍ਹਾਂ ਦੀ ਸੰਭਾਵਨਾ ਹੈ, ਉੱਥੇ ਸਾਰੇ ਪ੍ਰਬੰਧਾਂ ਨੂੰ ਮੁਕੰਮਲ ਕਰ ਲਿਆ ਗਿਆ ਹੈ।

ਸੰਕੇਤਿਕ ਤਸਵੀਰ
author img

By

Published : Jun 24, 2019, 5:01 PM IST

ਰੂਪਨਗਰ: ਉੱਤਰ ਭਾਰਤ ਦੇ ਸਭ ਤੋਂ ਵੱਡੇ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਪੂਰੇ ਕੰਟਰੋਲ 'ਚ ਹੈ। ਰੂਪਨਗਰ ਦੇ ਡੀਸੀ ਡਾ. ਸੁਮੀਤ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਡੈਮ ਦੇ ਪਾਣੀ ਦੀ ਸਮਰੱਥਾ ਨੂੰ ਕੰਟਰੋਲ 'ਚ ਰੱਖ ਕੇ ਵਾਧੂ ਪਾਣੀ ਵੀ ਛੱਡਿਆ ਜਾ ਰਿਹਾ ਹੈ।

ਵੀਡੀਓ

ਉਨ੍ਹਾਂ ਭਾਖੜਾ ਡੈਮ ਦੇ ਪਾਣੀ ਦੇ ਪੱਧਰ 'ਤੇ ਵਧੇਰੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਭਾਖੜਾ ਚੋਂ 35 ਹਜ਼ਾਰ ਕਿਉਸੀਕ ਪਾਣੀ ਛੱਡਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਭਾਖੜਾ ਡੈਮ ਵਿੱਚ ਪਿਛਲੇ ਸਾਲ ਦੇ ਮੁਕਾਬਲੇ 104 ਫੁੱਟ ਪਾਣੀ ਵੱਧ ਹੈ, ਜਿਸ ਨਾਲ ਬਿਜਲੀ ਦੀ ਪੈਦਾਵਾਰ ਵੀ ਵਧੇਗੀ ।

ਡੀਸੀ ਡਾ. ਡਾਕਟਰ ਸੁਮਿਤ ਨੇ ਦੱਸਿਆ ਕਿ ਜਿਨ੍ਹਾਂ ਇਲਾਕਿਆਂ 'ਚ ਬਰਸਾਤ ਦੇ ਦਿਨਾਂ ਵਿੱਚ ਹੜ੍ਹ ਦੀ ਸੰਭਾਵਨਾ ਹੁੰਦੀ ਸੀ, ਇਸ ਵਾਰ ਉੱਥੇ ਕੋਈ ਵੀ ਦੁਰਘਟਨਾ ਨਹੀਂ ਹੋਵੇਗੀ। ਰੋਪੜ ਪ੍ਰਸ਼ਾਸ਼ਨ ਵੱਲੋਂ ਹੜ੍ਹਾਂ ਦੇ ਮੱਦੇਨਜ਼ਰ ਜ਼ਿਲ੍ਹੇ 'ਚ 350 ਪਾਣੀ ਦੇ ਛੱਪੜ ਖਾਲੀ ਕਰਵਾ ਲਏ ਹਨ।

Intro:ਉੱਤਰ ਭਾਰਤ ਦੇ ਸਭਤੋਂ ਵੱਡੇ ਭਾਖੜਾ ਡੈਮ ਦੇ ਪਾਣੀ ਦਾ ਲੈਵਲ ਪੂਰੇ ਕੰਟਰੋਲ ਵਿਚ ਹੈ , ਡੈਮ ਦੇ ਪਾਣੀ ਦੀ ਸਮਰੱਥਾ ਨੂੰ ਕੰਟਰੋਲ ਵਿਚ ਰੱਖ ਵਾਧੂ ਪਾਣੀ ਛੱਡਿਆ ਜਾ ਰਿਹਾ ਜਿਸ ਨਾਲ ਲੋਕਾਂ ਨੂੰ ਕੋਈ ਵੀ ਚਿੰਤਾ ਕਰਨ ਦੀ ਲੋੜ ਨਹੀਂ , ਇਹ ਗੱਲ ਰੋਪੜ ਦੇ ਡਿਪਟੀ ਕਮਿਸ਼ਨਲ ਡਾਕਟਰ ਸੁਮੀਤ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਦੋਰਾਨ ਕਹੀ , ਉਨ੍ਹਾਂ ਭਾਖੜਾ ਡੈਮ ਦੇ ਪਾਣੀ ਦੇ ਪੱਧਰ ਤੇ ਵਧੇਰੇ ਜਾਣਕਾਰੀ ਸਾਂਝੀ ਕਰਦੇ ਦਸਿਆ ਕੀ ਭਾਖੜਾ ਵਿਚੋਂ 35 ਹਜ਼ਾਰ ਕਿਉਸੀਕ ਪਾਣੀ ਛੱਡਿਆ ਜਾ ਰਿਹਾ ਅਤੇ ਇਸ ਵਿਚ ਲੋਕਾਂ ਨੂੰ ਕਿਸੀ ਕਿਸਮ ਦੇ ਡਰ ਦੀ ਲੋੜ ਨਹੀਂ ।
ਉਨ੍ਹਾਂ ਦੱਸਿਆ ਕਿ ਇਸ ਵਾਰ ਭਾਖੜਾ ਵਿਚ ਪਿਛਲੇ ਸਾਲ ਦੇ ਮੁਕਾਬਲੇ 104 ਫੁੱਟ ਪਾਣੀ ਵੱਧ ਹੈ ਜਿਸ ਨਾਲ ਬਿਜਲੀ ਦੀ ਪੈਦਾਵਾਰ ਵਧੇਗੀ ।
ਇਕ ਸਵਾਲ ਦੇ ਜਵਾਬ ਵਿਚ ਡਾਕਟਰ ਸੁਮੀਤ ਨੇ ਦਸਿਆ ਕਿ ਜਿਨ੍ਹਾਂ ਇਲਾਕਿਆਂ ਵਿਚ ਬਰਸਾਤ ਦੇ ਦਿਨਾਂ ਵਿਚ ਹੜ੍ਹ ਦੀ ਸੰਭਾਵਨਾ ਹੁੰਦੀ ਸੀ ਇਸ ਵਾਰ ਕੋਈ ਵੀ ਦੁਰਘਟਨਾ ਨਹੀਂ ਹੋਵੇਗੀ । ਰੋਪੜ ਪ੍ਰਸ਼ਾਸ਼ਨ ਵਲੋਂ ਹੜਾ ਦੇ ਮਦੇ ਨਜ਼ਰ ਜ਼ਿਲੇ 350 ਪਾਣੀ ਦੇ ਛੱਪੜ ਖਾਲੀ ਕਰਵਾ ਲਏ ਹਨ ਅਤੇ ਇਨ੍ਹਾਂ ਵਿਚੋਂ 50 ਪ੍ਰਤੀਸ਼ਤ ਇਨ੍ਹਾਂ ਦੀ ਸਫ਼ਾਈ ਵੀ ਮੁਕੰਮਲ ਹੋ ਚੁਕੀ ਹੈ । ਹੜਾ ਦੁਰਾਨ ਦਵਾਈਆਂ , ਸੜਕੀ ਆਵਾਜਾਈ ਅਤੇ ਹੋਰ ਅਨੇਕਾਂ ਕੰਮ ਮੁਕੰਮਲ ਕਰ ਲਏ ਗਏ ਹਨ ।
one2one Dr Sumit DC Ropar with Devinder Garcha Reporter Ropar

Body:ਉੱਤਰ ਭਾਰਤ ਦੇ ਸਭਤੋਂ ਵੱਡੇ ਭਾਖੜਾ ਡੈਮ ਦੇ ਪਾਣੀ ਦਾ ਲੈਵਲ ਪੂਰੇ ਕੰਟਰੋਲ ਵਿਚ ਹੈ , ਡੈਮ ਦੇ ਪਾਣੀ ਦੀ ਸਮਰੱਥਾ ਨੂੰ ਕੰਟਰੋਲ ਵਿਚ ਰੱਖ ਵਾਧੂ ਪਾਣੀ ਛੱਡਿਆ ਜਾ ਰਿਹਾ ਜਿਸ ਨਾਲ ਲੋਕਾਂ ਨੂੰ ਕੋਈ ਵੀ ਚਿੰਤਾ ਕਰਨ ਦੀ ਲੋੜ ਨਹੀਂ , ਇਹ ਗੱਲ ਰੋਪੜ ਦੇ ਡਿਪਟੀ ਕਮਿਸ਼ਨਲ ਡਾਕਟਰ ਸੁਮੀਤ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਦੋਰਾਨ ਕਹੀ , ਉਨ੍ਹਾਂ ਭਾਖੜਾ ਡੈਮ ਦੇ ਪਾਣੀ ਦੇ ਪੱਧਰ ਤੇ ਵਧੇਰੇ ਜਾਣਕਾਰੀ ਸਾਂਝੀ ਕਰਦੇ ਦਸਿਆ ਕੀ ਭਾਖੜਾ ਵਿਚੋਂ 35 ਹਜ਼ਾਰ ਕਿਉਸੀਕ ਪਾਣੀ ਛੱਡਿਆ ਜਾ ਰਿਹਾ ਅਤੇ ਇਸ ਵਿਚ ਲੋਕਾਂ ਨੂੰ ਕਿਸੀ ਕਿਸਮ ਦੇ ਡਰ ਦੀ ਲੋੜ ਨਹੀਂ ।
ਉਨ੍ਹਾਂ ਦੱਸਿਆ ਕਿ ਇਸ ਵਾਰ ਭਾਖੜਾ ਵਿਚ ਪਿਛਲੇ ਸਾਲ ਦੇ ਮੁਕਾਬਲੇ 104 ਫੁੱਟ ਪਾਣੀ ਵੱਧ ਹੈ ਜਿਸ ਨਾਲ ਬਿਜਲੀ ਦੀ ਪੈਦਾਵਾਰ ਵਧੇਗੀ ।
ਇਕ ਸਵਾਲ ਦੇ ਜਵਾਬ ਵਿਚ ਡਾਕਟਰ ਸੁਮੀਤ ਨੇ ਦਸਿਆ ਕਿ ਜਿਨ੍ਹਾਂ ਇਲਾਕਿਆਂ ਵਿਚ ਬਰਸਾਤ ਦੇ ਦਿਨਾਂ ਵਿਚ ਹੜ੍ਹ ਦੀ ਸੰਭਾਵਨਾ ਹੁੰਦੀ ਸੀ ਇਸ ਵਾਰ ਕੋਈ ਵੀ ਦੁਰਘਟਨਾ ਨਹੀਂ ਹੋਵੇਗੀ । ਰੋਪੜ ਪ੍ਰਸ਼ਾਸ਼ਨ ਵਲੋਂ ਹੜਾ ਦੇ ਮਦੇ ਨਜ਼ਰ ਜ਼ਿਲੇ 350 ਪਾਣੀ ਦੇ ਛੱਪੜ ਖਾਲੀ ਕਰਵਾ ਲਏ ਹਨ ਅਤੇ ਇਨ੍ਹਾਂ ਵਿਚੋਂ 50 ਪ੍ਰਤੀਸ਼ਤ ਇਨ੍ਹਾਂ ਦੀ ਸਫ਼ਾਈ ਵੀ ਮੁਕੰਮਲ ਹੋ ਚੁਕੀ ਹੈ । ਹੜਾ ਦੁਰਾਨ ਦਵਾਈਆਂ , ਸੜਕੀ ਆਵਾਜਾਈ ਅਤੇ ਹੋਰ ਅਨੇਕਾਂ ਕੰਮ ਮੁਕੰਮਲ ਕਰ ਲਏ ਗਏ ਹਨ ।
one2one Dr Sumit DC Ropar with Devinder Garcha Reporter Ropar

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.