ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਹਫ਼ਤੇ ਮਾਲਦੀਵ ਅਤੇ ਸ੍ਰੀ ਲੰਕਾ ਯਾਤਰਾ 'ਤੇ ਜਾ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਦੱਸਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਲਦੀਵ ਦੇ ਰਾਸ਼ਟਰਪਤੀ ਇਬਰਾਹੀਮ ਮੁਹੰਮਦ ਸੋਹੇਲ ਦੇ ਸੱਦੇ 'ਤੇ 8 ਅਤੇ 9 ਜੂਨ ਨੂੰ ਮਾਲੇ ਰਹਿਣਗੇ। ਇਸ ਯਾਤਰਾ ਵਿੱਚ ਭਾਰਤ ਅਤੇ ਮਾਲਦੀਵ ਵਿਚਕਾਰ ਉੱਚ ਪੱਧਰੀ ਆਦਾਨ-ਪ੍ਰਦਾਨ ਦੀ ਨਵੀਂ ਨੀਤੀ ਅਪਨਾਉਣ ਦੀ ਸਾਂਭਣਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀ ਲੰਕਾ ਦੌਰੇ 'ਤੇ ਵੀ ਜਾਣਗੇ। ਉਹ ਸ੍ਰੀ ਲੰਕਾ ਦੇ ਰਾਸ਼ਟਰਪਤੀ ਮੈਤਰੀਪਲਾ ਸਿਰੀਸੇਨਾ ਦੇ ਸੱਦੇ 'ਤੇ 9 ਜੂਨ ਨੂੰ ਕੋਲੰਬੋ ਜਾਣਗੇ।
ਇਸ ਹਫ਼ਤੇ ਮਾਲਦੀਵ ਅਤੇ ਸ੍ਰੀ ਲੰਕਾ ਜਾਣਗੇ ਪੀਐੱਮ ਮੋਦੀ - sri lanka
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਹਫ਼ਤੇ 8-9 ਜੂਨ ਨੂੰ ਮਾਲਦੀਵ ਤੇ ਸ੍ਰੀ ਲੰਕਾ ਦੇ ਦੌਰੀ 'ਤੇ ਚੱਲੇ ਹਨ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੀਐੱਮ ਮੋਦੀ ਇਸ ਹਫ਼ਤੇ ਸ੍ਰੀ ਲੰਕਾ ਅਤੇ ਮਾਲਦੀਵ ਜਾਣਗੇ।

VA
Conclusion: