ETV Bharat / briefs

ਮਨੀਸ਼ ਤਿਵਾਰੀ ਦਾ ਵੀਡੀਓ ਵਾਇਰਲ, ਵੱਧ ਸਕਦੀਆਂ ਹਨ ਮੁਸ਼ਕਿਲਾਂ - viral video

ਮਨੀਸ਼ ਤਿਵਾਰੀ ਦਾ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਕੋਈ ਵਿਅਕਤੀ ਮਨੀਸ਼ ਤਿਵਾਰੀ ਨੂੰ ਹਲਕੇ ਵਿੱਚ ਲੋਕਲ ਲੀਡਰ ਅਤੇ ਵੱਖ-ਵੱਖ ਹਲਕਿਆਂ ਵਿੱਚ ਵੱਖ-ਵੱਖ ਜਾਤੀਆਂ ਦੇ ਲੋਕਾਂ ਵੱਲੋਂ ਤਿਵਾਰੀ ਨੂੰ ਸਮਰਥਨ ਨਾ ਮਿਲਣ ਦੀ ਗੱਲ ਆਖ ਰਿਹਾ ਹੈ।

ਮਨੀਸ਼ ਤਿਵਾਰੀ
author img

By

Published : May 18, 2019, 6:32 PM IST

ਰੋਪੜ: ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜ੍ਹ ਰਹੇ ਮਨੀਸ਼ ਤਿਵਾਰੀ ਦਾ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਕੋਈ ਵਿਅਕਤੀ ਮਨੀਸ਼ ਤਿਵਾਰੀ ਨੂੰ ਹਲਕੇ ਵਿੱਚ ਲੋਕਲ ਲੀਡਰ ਅਤੇ ਵੱਖ-ਵੱਖ ਹਲਕਿਆਂ ਵਿੱਚ ਵੱਖ-ਵੱਖ ਜਾਤੀਆਂ ਦੇ ਲੋਕਾਂ ਵੱਲੋਂ ਤਿਵਾਰੀ ਨੂੰ ਸਮਰਥਨ ਨਾ ਮਿਲਣ ਦੀ ਗੱਲ ਆਖ ਰਿਹਾ ਹੈ। ਮਨੀਸ਼ ਤਿਵਾਰੀ ਉਕਤ ਵਿਅਕਤੀ ਨੂੰ ਉਸਦਾ ਜਵਾਬ ਦੇ ਰਹੇ ਹਨ।

ਹੁਣ ਇਸ ਮਾਮਲੇ 'ਤੇ ਮਨੀਸ਼ ਤਿਵਾੜੀ ਨੇ ਆਪਣਾ ਵੀਡੀਓ ਬਣਾ ਕੇ ਦੱਸਿਆ ਹੈ ਕਿ ਇਹ ਕਲਿੱਪ ਉਨ੍ਹਾਂ ਦੇ ਵਿਰੋਧੀਆਂ ਦੀ ਚਾਲ ਹੈ। ਉਨ੍ਹਾਂ ਵੀਡੀਓ ਵਿੱਚ ਕਿਹਾ ਹੈ ਕਿ ਇਸ ਕਲਿੱਪ ਵਿੱਚ ਉਨ੍ਹਾਂ ਦੀ ਆਵਾਜ਼ ਦਾ ਗ਼ਲਤ ਇਸਤੇਮਾਲ ਕੀਤਾ ਗਿਆ ਹੈ। ਇਸਦੇ ਨਾਲ ਹੀ ਮਨੀਸ਼ ਤਿਵਾਰੀ ਵੱਲੋਂ ਇਸ ਕਲਿੱਪ ਦੇ ਸਬੰਧ ਵਿੱਚ ਦੋਸ਼ੀਆਂ ਦੇ ਖਿਲਾਫ ਰੋਪੜ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।

ਦੇਖੋ ਵੀਡੀਓ:

ਵੀਡੀਓ।

ਇਸ ਮਾਮਲੇ 'ਤੇ ਰੋਪੜ ਪੁਲੀਸ ਤੁਰੰਤ ਹਰਕਤ ਵਿੱਚ ਆ ਗਈ ਹੈ। ਪੁਲੀਸ ਵੱਲੋਂ ਸ਼ਿਕਾਇਤ 'ਤੇ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ। ਰੋਪੜ ਪੁਲੀਸ ਦੇ ਡੀ.ਐਸ.ਪੀ ਰਾਜ ਕਪੂਰ ਵੱਲੋਂ ਇਸ ਮਾਮਲੇ 'ਤੇ ਜਾਂਚ ਕੀਤੀ ਜਾ ਰਹੀ ਹੈ।

ਨੋਟ: ETV ਭਾਰਤ ਇਸ ਕਲਿੱਪ ਵਿੱਚ ਕਿਸੀ ਵੀ ਲੀਡਰ ਜਾਂ ਉਮੀਦਵਾਰ ਦੀ ਆਵਾਜ਼ ਦੀ ਪੁਸ਼ਟੀ ਨਹੀਂ ਕਰਦਾ।

Intro:ਈ ਟੀ ਵੀ ਭਾਰਤ exclusive

ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰੇਸ ਦੀ ਟਿਕਟ ਤੇ ਚੋਣ ਲੜ ਰਹੇ ਕੇਂਦਰੀ ਸਾਬਕਾ ਸੂਚਨਾ ਅਤੇ ਪ੍ਰਸਾਰਣ ਮੰਤਰੀ ਮੁਨੀਸ਼ ਤਿਵਾੜੀ ਦਾ ਇੱਕ ਕਲਿੱਪ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਵਿਚ ਕੋਈ ਵੇਅਕਤੀ ਮੁਨੀਸ਼ ਤਿਵਾੜੀ ਨਾਲ ਹਲਕੇ ਵਿਚ ਲੋਕਲ ਲੀਡਰ ਉਨ੍ਹਾਂ ਦੇ ਨਾਲ ਸਾਥ ਨਾਂ ਦੇਣ ਅਤੇ ਵੱਖ ਵੱਖ ਹਲਕਿਆਂ ਵਿਚ ਵੱਖ ਜਾਤੀਆਂ ਦੇ ਲੋਕਾਂ ਦੀ ਤਿਵਾੜੀ ਨੂੰ ਸਪੋਟ ਨਾ ਮਿਲਣ ਦੀ ਗੱਲ ਕੇਹ ਰਿਹਾ ਅਤੇ ਮੁਨੀਸ਼ ਤਿਵਾੜੀ ਅਗੋ ਉਕਤ ਵੇਅਕਤੀ ਨੂੰ ਉਸਦਾ ਜਵਾਬ ਦੇ ਰਹੇ ਹਨ
ਵੇਖੋ ਅਤੇ ਸੁਣੋ ਇਹ viral ਕਲਿੱਪ ( ਨੋਟ ਈ ਟੀ ਵੀ ਭਾਰਤ ਇਸ ਕਲਿਪ ਵਿਚ ਕਿਸੀ ਵੀ ਲੀਡਰ ਜਾ ਉਮੀਦਵਾਰ ਦੀ ਆਵਾਜ਼ ਦੀ ਪੁਸ਼ਟੀ ਨਹੀਂ ਕਰਦਾ )
ਹੁਣ ਇਸ ਮਾਮਲੇ ਤੇ ਮੁਨੀਸ਼ ਤਿਵਾੜੀ ਨੇ ਆਪਣਾ ਸੇਲ੍ਫ਼ ਵੀਡੀਓ ਬਣਾ ਕੇ ਦੱਸਿਆ ਕਿ ਇਹ ਕਲਿਪ ਉਨ੍ਹਾਂ ਦੇ ਵਿਰੋਧੀਆਂ ਦੀ ਚਾਲ ਹੈ ਅਤੇ ਇਸ ਕਲਿਪ ਵਿਚ ਮੇਰੀ ਆਵਾਜ਼ ਦਾ ਗ਼ਲਤ ਇਸਤੇਮਾਲ ਕੀਤਾ ਗਿਆ ਅਤੇ ਮੁਨੀਸ਼ ਤਿਵਾੜੀ ਵਲੋਂ ਇਸ ਕਲਿੱਪ ਦੇ ਸਬੰਧ ਵਿੱਚ ਦੋਸ਼ੀਆਂ ਦੇ ਖਿਲਾਫ ਰੋਪੜ ਪੁਲਿਸ ਨੂੰ ਸ਼ਿਕਾਇਤ ਦੇ ਦਿਤੀ ਗਈ ਹੈ

ਵੇਖੋ ਵੀਡੀਓ ਕਲਿਪ ਮੁਨੀਸ਼ ਤਿਵਾੜੀ (ਵੀਡੀਓ ਕਲਿਪ whatsaap ਰਾਹੀਂ ਭੇਜਿਆ ਗਿਆ )

ਇਸ ਮਾਮਲੇ ਤੇ ਰੋਪੜ ਪੁਲਿਸ ਤੁਰੰਤ ਹਰਕਤ ਵਿਚ ਆ ਗਈ ਹੈ ਅਤੇ ਪੁਲਿਸ ਵਲੋਂ ਮੁਨੀਸ਼ ਤਿਵਾੜੀ ਵਲੋਂ ਆਈ ਸ਼ਿਕਾਇਤ ਤੇ ਕਾਰਵਾਈ ਕਰ ਜਾਂਚ ਸ਼ੁਰੂ ਕਰ ਮਾਮਲਾ ਦਰਜ ਕਰਨ ਦੀ ਗੱਲ ਕਹੀ ਗਈ ਹੈ । ਰੋਪੜ ਪੁਲਿਸ ਦੇ ਡੀ ਐੱਸ ਪੀ ਰਾਜ ਕਪੂਰ ਵਲੋ ਇਸ ਮਾਮਲੇ ਤੇ ਕੀਤੀ ਜਾ ਰਹੀ ਕਾਰਵਾਈ ਬਾਰੇ ਈ ਟੀ ਵੀ ਭਾਰਤ ਨੂੰ ਜਾਣਕਾਰੀ ਦਿਤੀ ਗਈ
one2one with Raj Kapoor DSP Ropar

Body:ਈ ਟੀ ਵੀ ਭਾਰਤ exclusive

Conclusion:ਤਿਵਾੜੀ ਕਲਿਪ
ETV Bharat Logo

Copyright © 2025 Ushodaya Enterprises Pvt. Ltd., All Rights Reserved.