ETV Bharat / briefs

30 ਮਿੰਟ ਦੀ ਦੇਰੀ ਬਰਾਤੀਆਂ ਨੂੰ ਪਈ ਮਹਿੰਗੀ, ਕੁੜੀ ਵਾਲਿਆਂ ਨੇ ਕੀਤੀ ਛਿੱਤਰਾਂ ਦੀ ਬਰਸਾਤ - wwe

ਖੰਨਾ ਸ਼ਹਿਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਿੰਡ ਰਾਮਗੜ੍ਹ ਨਵਾਂ 'ਚ ਵਿਆਹ ਹੋਣ ਜਾ ਰਿਹਾ ਸੀ, ਸਭ ਵਧੀਆ ਚੱਲ ਰਿਹਾ ਸੀ, ਲੱਡੂ ਵਰਤਾਏ ਜਾ ਰਹੇ ਸਨ, ਖੁਸ਼ੀਆਂ ਦਾ ਮਾਹੌਲ ਸੀ ਤੇ ਫਿਰ ਅਚਾਨਕ ਉਹ ਹੋਇਆ, ਜਿਸ ਨਾਲ ਖਿੜੇ ਮੱਥੇ ਆਏ ਬਰਾਤੀਆਂ ਦੇ ਚਿਹਰੇ ਜ਼ਖਮਾਂ ਨਾਲ ਭਰ ਗਏ।

ਬਾਰਾਤੀਆਂ ਦਾ ਕੀਤਾ ਛਿਤਰਾਂ ਨਾਲ ਸਵਾਗਤ
author img

By

Published : Apr 8, 2019, 10:30 PM IST

ਖੰਨਾ: ਪਿੰਡ ਰਾਮਗੜ੍ਹ ਨਵਾਂ 'ਚ ਸਿਰਫ਼ 30 ਮਿੰਟ ਦੀ ਦੇਰੀ ਬਰਾਤੀਆਂ ਨੂੰ ਇੰਨੀ ਮਹਿੰਗੀ ਪੈ ਗਈ ਕਿ ਕੁੜੀ ਵਾਲਿਆਂ ਨੇ ਬਰਾਤ 'ਤੇ ਜਾਨਲੇਵਾ ਹਮਲਾ ਹੀ ਕਰ ਦਿੱਤਾ। ਇਸ ਹਮਲੇ 'ਚ 8 ਤੋਂ 10 ਬਾਰਾਤੀਆਂ ਨੂੰ ਸੱਟਾਂ ਲੱਗੀਆਂ ਹਨ।

ਵੀਡੀਓ।

ਇਸ ਮਾਮਲੇ 'ਤੇ ਬਰਾਤੀਆਂ ਨੇ ਦੱਸਿਆ ਕਿ ਉਹ ਨਵਾਂ ਪਿੰਡ ਰਾਮਗੜ੍ਹ ਵਿੱਚ ਬੱਸੀ ਪਠਾਣਾ ਤੋਂ ਬਾਰਾਤ ਲੈ ਕੇ ਆਏ ਸਨ ਤੇ ਬਰਾਤ ਨੂੰ ਪਹੁੰਚਣ ਵਿੱਚ ਥੋੜ੍ਹੀ ਦੇਰੀ ਹੋ ਗਈ। ਇਸੇ ਦੌਰਾਨ ਕੁੜੀ ਵਾਲਿਆਂ ਵਿੱਚੋਂ ਕਿਸੇ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਹੌਲੀ ਹੌਲੀ ਮਾਮਲਾ ਵੱਧ ਗਿਆ ਤੇ ਕੁੜੀ ਵਾਲਿਆਂ ਨੇ ਬਰਾਤ 'ਤੇ ਹਮਲਾ ਕਰ ਦਿੱਤਾ। ਜਿਸ 'ਚ 8 ਤੋਂ 10 ਬਰਾਤੀਆਂ ਨੂੰ ਸੱਟਾਂ ਲੱਗੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਾਡੇ 'ਤੇ ਹਮਲਾ ਕਰਨ ਦੀ ਵਜ੍ਹਾ ਕੀ ਸੀ। ਬਰਾਤੀਆਂ ਨੇ ਵਿਚੌਲੇ 'ਤੇ ਉਸਦੇ ਸਾਥੀਆਂ 'ਤੇ ਹਮਲੇ ਦਾ ਦੋਸ਼ ਲਗਾਉਂਦੇ ਹੋਏ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

ਐਸਐਚਓ ਅਨਵਰ ਅਲੀ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਸ਼ਿਕਾਇਤ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

---------- Forwarded message ---------
From: Prof.Avtar Singh <prof.avtarsingh76@gmail.com>
Date: Mon, Apr 8, 2019, 17:04
Subject: Fwd: HIGH PROFILE DRAMA. Khanna news
To:

>
> Reporter Khanna
> Prof.Avtar Singh
>
> HIGH PROFILE DRAMA : WHILE BARATIES BEATEN UP IN KHANNA
>
> https://wetransfer.com/downloads/a6406e763a01d16d8cf37299d75221a220190407141145/cba593eb39e109fdac22ea1b85a6a50520190407141145/5c23a8 
Anchor :-  ਖੰਨਾਂ ਦੇ ਪਿੰਡ ਰਾਮਗੜ ਨਵਾਪਿੰਡ ਵਿੱਚ  ਉਸ ਸਮੇਂ ਹਡ਼ਕੰਪ ਮੱਚ ਗਿਆ,ਜਦੋਂ ਫਤਿਹਗੜ ਸਾਹਿਬ ਤੋਂ ਖੰਨਾ ਵਿੱਚ ਬਾਰਾਤ ਲੈ ਕੇ ਆਏ ਬਾਰਾਤੀਆਂ ਨੂੰ ਵਿਚੌਲੇ ਅਤੇ ਪਿੰਡ ਦੇ ਲੋਕਾ ਨੇ ਭਜਾ ਭਜਾ  ਕੇ ਕੂੱਟਿਆ। ਕਰੀਬ ਅੱਧਾ ਘੰਟਾ ਤੱਕ ਚਲੇ ਹਾਈ ਪ੍ਰੋਫਾਇਲ ਡ੍ਰਾਮੇੇ ਦੇ ਦੌਰਾਨ ਲੜਕੇ ਦੇ ਰਿਸ਼ਤੇਦਾਰ ਇਹੋ ਪੁਛੱਦੇ ਰਹੇ ਕਿ ਉਨ੍ਹਾਂ ਨੂੰ ਕੁੱਟਿਆ ਜਾ ਰਹਾ ਹੈ, ਪਰ ਬਾਰਾਤੀਆਂ ਦੀ ਧੁਲਾਈ ਜਾਰੀ ਰਹੀ। ਕੁੱਟਮਾਰ ਦੀ ਘਟਨਾ ਨੇ ਲੜਕੇ ਦੇ ਰਿਸ਼੍ਤੇਦਾਰਾ ਸਮੇਤ ਬਾਰਾਤ ਦੇ ਨਾਲ ਗਏ  8- 10 ਲੋਕਾਂ ਨੂੰ ਸੱਟਾਂ ਲੱਗੀਆਂ। ਬਾਰਾਤੀਆਂ ਨੇ ਸਾਰੇ ਮਾਮਲੇ ਕੀ ਜਾਣਕਾਰੀ ਪੁਲਿਸ ਨੂੰ ਦਿੱਤੀ।ਪੁਲਿਸ ਮਾਮਲੇ ਕੀ ਜਾੰਚ ਕਰ ਰਹੀ ਹੈ।

V/O 01 :-    ਥਾਣਾ ਪਹੁੰਚੇ ਬਾਰਾਤੀਆਂ ਨੇ ਦੱਸਿਆ ਕਿ ਅਸੀਂ ਸਵੇਰੇ ਨਵਾਂ ਪਿੰਡ ਰਾਜਗੜ  ਵਿੱਚ ਬੱਸੀ ਪਠਾਣਾ ਤੋਂ ਬਾਰਾਤ ਲੈ ਕੇ ਆਏ ਸੀ, ਬਾਰਾਤ ਪਹੁੰਚਣ ਵਿੱਚ ਕੁਝ ਦੇਰ ਹੋ ਗਈ ਸੀ।ਉਸ ਬਾਦ ਫੋਟੋ ਕਰਵਾਉਣ ਵਿੱਚ ਵੀ ਕੁਝ ਸਮਾਂ ਲੱਗ ਗਿਆ।ਇਸੀ ਦੌਰਾਨ ਲੜਕੀ ਵਾਲਿਆਂ ਵਿੱਚ ਕਿਸੇ ਨੇ ਗਾਲੀ ਦੇਣੀ ਸ਼ੁਰੂ ਕਰ ਦਿੱਤੀ ।ਫਿਰ ਵੀ ਕਿਸੇ ਤਰਾਂ ਅਸੀਂ ਲੜਕੀ ਦੀ ਵਿਦਾਈ ਕਰਵਾਈ ,ਇਨੇਂ ਵਿੱਚ ਕੁਝ ਵਿਅਕਤੀਆਂ ਨੇ ਸਾਡੇ ਤੇ ਹਮਲਾ ਕਰ ਦਿੱਤਾ।ਜਿਸ ਵਿੱਚ 8- 10 ਲੋਕਾਂ ਨੂੰ ਸੱਟਾਂ ਲੱਗੀਆਂ , ਸਾਨੂੰ ਤਾਂ ਇਹ ਨਹੀਂ ਪਤਾ ਕਿ ਸਾਡੇ ਤੇ ਹਮਲਾ ਕਰਨ ਦੀ ਵਜਾ ਸੀ। ਬਾਰਾਤੀਆਂ ਨੇ ਵਿਚੌਲੇ ਅਤੇ ਉਸਦੇ ਸਾਥਿਆਂ ਤੇ ਹਮਲੇ ਦਾ ਆਰੋਪ ਲਗਾਉਦੇਂ ਹੋਏ ਪੁਲਿਸ ਤੋਂ ਇੰਸਾਫ਼ ਦੀ ਮੰਗ ਕੀਤੀ।

V/O 02 :-    ਥਾਣਾ ਖੰਨਾਂ ਦੇ SHOਅਨਵਰ ਅਲੀ ਨੇ ਦੱਸਿਆ  ਕਿ ਉਨਾਂ ਦੇ ਕੋਲ ਸ਼ਿਕਾਇਤ ਪਹੁੰਚੀ ਹੈ ਅਤੇ ਮਾਮਲੇ ਕੀ ਜਾੰਚ ਕਰਕੇ ਕਾਰ੍ਰਵਾਈ ਕੀਤੀ ਜਾਏਗੀ।

Byte :-  ਅਨਵਰ ਅਲੀ (SHO khanna)

ETV Bharat Logo

Copyright © 2025 Ushodaya Enterprises Pvt. Ltd., All Rights Reserved.