ETV Bharat / briefs

GST ਕੌਂਸਲ ਦੀ ਮੀਟਿੰਗ ਅੱਜ, ਨਿਰਮਲਾ ਸੀਤਾਰਮਣ ਨਾਲ ਮੁਲਾਕਾਤ ਕਰਨਗੇ ਮਨਪ੍ਰੀਤ ਬਾਦਲ

ਨਵੀਂ ਦਿੱਲੀ 'ਚ ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲ ਸੀਤਾਰਮਣ ਦੀ ਅਗਵਾਈ 'ਚ ਜੀਐਸਟੀ ਕੌਂਸਲ ਦੀ ਮੀਟਿੰਗ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਿਰਮਲਾ ਸੀਤਾਰਮਣ ਨਾਲ ਮੁਲਾਕਾਤ ਕਰਨਗੇ।

ਫ਼ੋਟੋ
author img

By

Published : Jun 21, 2019, 2:29 PM IST

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਅਗਵਾਈ 'ਚ ਸ਼ੁੱਕਰਵਾਰ ਨੂੰ ਜੀਐਸਟੀ ਕੌਂਸਲ ਦੀ ਬੈਠਕ ਹੋਣ ਜਾ ਰਹੀ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਇਸ ਬੈਠਕ 'ਚ ਹਿੱਸਾ ਲੈ ਰਹੇ ਹਨ। ਬੈਠਕ 'ਚ ਕਾਰੋਬਾਰੀਆਂ ਲਈ ਜੀਐਸਤੀ ਰਿਫੰਡ ਨੂੰ ਆਸਾਨ ਬਣਾਉਣ ਲਈ ਅਤੇ ਈ-ਚਲਾਨ ਲਈ ਬਿਹਤਰ ਵਿਵਸਥਾ ਲਾਗੂ ਕਰਨ ਸਬੰਧੀ ਕੋਈ ਫ਼ੈਸਲਾ ਹੋ ਸਕਦਾ ਹੈ।

ਸੂਤਰਾਂ ਮੁਤਾਬਿਕ ਰਿਫੰਡ ਦੇ ਦਾਅਵਿਆਂ 'ਤੇ ਜਾਂਚ ਲਈ ਇੱਕ ਬਿੰਦੂ ਵਿਵਸਥਾ ਬਣਾਉਣ 'ਤੇ ਚਰਚਾ ਕੀਤੀ ਜਾਵੇਗੀ। ਇਸ ਤੋਂ ਅਲਾਵਾ ਕੰਪਨੀਆਂ ਨੂੰ ਈ-ਚਲਾਨ ਉਪਲੱਬਧ ਕਰਵਾਉਣ ਸਬੰਧੀ ਵੀ ਕੋਈ ਫ਼ੈਸਲਾ ਕੀਤਾ ਜਾ ਸਕਦਾ ਹੈ। ਬੈਠਕ ਦੇ ਏਜੰਡੇ 'ਚ 1 ਅਪ੍ਰੈਲ 2020, ਤੋਂ ਜੀਐਸਤੀ-ਈ ਵੇਅ ਬਿੱਲ ਪ੍ਰਣਾਲੀ ਦਾ NHAI ਦੀ ਫ਼ਾਸਟੈਗ ਪ੍ਰਣਾਲੀ 'ਚ ਸ਼ਾਮਿਲ ਕਰਨਾ ਵੀ ਸ਼ਾਮਿਲ ਹੈ। ਇਸ ਨਾਲ ਮਾਲ ਦੀ ਅਵਾਜਾਹਿ ਦੀ ਨਿਗਰਾਨੀ ਕਰਨੀ ਅਸਾਂ ਹੋਵੇਗੀ ਅਤੇ ਜੀਐਸਤੀ ਚੋਰੀ ਨੂੰ ਵੀ ਰੋਕਿਆ ਜਾ ਸਕੇਗਾ।

ਅੰਮ੍ਰਿਤਸਰ ਦੀਆ ਨਗਰ ਨਿਗਮ ਦੀਆ ਦੋ ਵਾਰਡਾਂ ਜਿਮਨੀ  ਚੋਣਾਂ

ਅਮ੍ਰਿਤਸਰ ਵਿਚ ਨਗਰ ਨਿਗਮ ਦੀ ਵਾਰਡ ਨੰਬਰ 50 ਅਤੇ 71 ਵਿਚ ਕੌਸ਼ਲਰ ਦੀਆਂ ਜਿਮਨੀ ਚੋਣਾਂ ਅਜ 21 ਜੂਨ ਨੂੰ ਅਮਨ ਸ਼ਾਂਤੀ ਨਾਲ ਸੁਰੂ ।ਲੌਕਾ ਵਲੌ ਬੁਥਾ ਤੇ ਜਾ ਕੇ ਆਪਣੇ ਵੋਟ ਦੇ ਹਕ ਦਾ ਕੀਤਾ ਇਸਤੇਮਾਲ ।
50 ਨੰਬਰ ਵਾਰਡ ਜੌ ਕਿ ਕਾਫੀ ਸੈਨਸਟੀਵ ਮਨੀ ਜਾ ਰਹੀ ਹੈ ਇਥੇ ਦੇ ਕੌਸ਼ਲਰ ਗੁਰਦੀਪ ਪਹਿਲਵਾਨ ਨੂੰ ਪਿਛਲੇ ਸਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ।ਉਥੇ ਕਾਂਗਰਸ ਪਾਰਟੀ ਵਲੌ ਉਹਨਾਂ ਦੀ ਪਤਨੀ ਰਾਜਵੀਰ ਕੌਰ ਅਤੇ ਬੀਜੇਪੀ ਦੇ ਰਾਜ ਕੁਮਾਰ ਜੂਡੌ ਵਿੱਚ ਕੜਾ ਮੁਕਾਬਲਾ ।
ਪਰਸ਼ਾਸ਼ਨ ਵਲੌ ਸੁਰੱਖਿਆ ਪਰਬੰਧਕਾ ਦੇ ਕੜੇ ਇੰਤਜ਼ਾਮ ।
ਬਾਇਟ:- ਵੋਟਰ
ਅਤੇ ਜਤਿੰਦਰ ਸੌਨੀਆ ਕਾਂਗਰਸ ਪ੍ਰਧਾਨ ।
ETV Bharat Logo

Copyright © 2024 Ushodaya Enterprises Pvt. Ltd., All Rights Reserved.