ਨਵੀਂ ਦਿੱਲੀ: ਇਰਾਨ ਦੇ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਤੋਂ ਬਾਅਦ ਇਰਾਨ ਨੇ ਇਰਾਕ ਵਿੱਚ ਅਮਰੀਕੀ ਫੌਜ ਵੱਲੋਂ ਇਸਤੇਮਾਲ ਕੀਤੇ ਜਾ ਰਹੇ 2 ਏਅਰਬੇਸਾਂ 'ਤੇ ਕਰੀਬ ਦਰਜਨ ਭਰ ਮਿਜ਼ਾਈਲਾਂ ਦਾਗ ਦਿੱਤੀਆਂ ਹਨ।ਇਸ ਦੀ ਪੁਸ਼ਟੀ ਪੈਟਾਗਨ ਨੇ ਟਵੀਟ ਕਰਕੇ ਕੀਤੀ ਹੈ। ਇਨ੍ਹਾਂ ਮਿਜ਼ਾਈਲੀ ਹਮਲਿਆਂ ਨਾਲ 80 ਲੋਕਾਂ ਦੀ ਮੌਤ ਹੋਣ ਦੀ ਰਿਪੋਰਟ ਸਾਹਮਣੇ ਆ ਰਹੀ ਹੈ ਤੇ ਇਸ ਰਿਪੋਰਟ ਬਾਰੇ ਇਰਾਨ ਪ੍ਰੈਸ ਟੀਵੀ ਦਾ ਕਹਿਣਾ ਹੈ ਕਿ ਪ੍ਰੈਸ ਟੀਵੀ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਸੁਤੰਤਰ ਤੌਰ 'ਤੇ ਤਸਦੀਕ ਨਹੀਂ ਕਰ ਸਕਦਾ।
ਪੈਟਾਗਨ ਨੇ ਟਵੀਟ ਵਿੱਚ ਲਿਖਿਆ ਹੈ, 7 ਜਨਵਰੀ ਨੂੰ ਇਰਾਨ ਨੇ ਇਰਾਕ ਵਿੱਚ ਅਮਰੀਕੀ ਫੌਜ ਅਤੇ ਗਠਜੋੜ ਸੈਨਾ ਦੇ ਏਅਰਬੇਸ 'ਤੇ ਇਕ ਦਰਜਨ ਤੋਂ ਜ਼ਿਆਦਾ ਮਿਜ਼ਾਈਲਾਂ ਦਾਗੀਆਂ ਹਨ। ਇਹ ਸਪੱਸ਼ਟ ਹੈ ਕਿ ਇਨ੍ਹਾਂ ਮਿਜ਼ਾਈਲਾਂ ਨੂੰ ਇਰਾਨ ਨੇ ਦਾਗਿਆ ਹੈ। ਇਰਾਨ ਨੇ ਅਲ-ਅਸਦ ਅਤੇ ਇਰਬਿਲ ਵਿੱਚ ਅਮਰੀਕੀ ਫੌਜ ਵੱਲੋਂ ਇਸਤੇਮਾਲ ਕੀਤੇ ਜਾ ਰਹੇ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਹੈ। ਇਨ੍ਹਾਂ ਮਿਜ਼ਾਈਲੀ ਹਮਲਿਆਂ ਨਾਲ 80 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਤੇ ਇਸ ਰਿਪੋਰਟ ਬਾਰੇ ਇਰਾਨ ਪ੍ਰੈਸ ਟੀਵੀ ਦਾ ਕਹਿਣਾ ਹੈ ਕਿ ਪ੍ਰੈਸ ਟੀਵੀ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਸੁਤੰਤਰ ਤੌਰ 'ਤੇ ਤਸਦੀਕ ਨਹੀਂ ਕਰ ਸਕਦਾ।
ਦੱਸ ਦਈਏ ਕਿ ਸੁਲੇਮਾਨੀ ਦਾ ਮੌਤ ਦੇ ਬਾਅਦ ਪੁਰੇ ਪੱਛਮੀ ਏਸ਼ੀਆ ਵਿੱਚ ਹਾਲਾਤ ਤਣਾਅਪੂਰਨ ਹਨ ਅਤੇ ਇਰਾਨ ਵਿੱਚ ਅਮਰੀਕਾ ਤੋਂ ਬਦਲਾ ਲੈਣ ਦੀ ਮੰਗ ਜ਼ੋਰ ਫੜ ਚੁੱਕੀ ਹੈ।
-
Reports that 80 people killed in Iran missile attacks on U.S. bases in Iraq. Press TV cannot independently verify the reports on the number of casualties: Iran's Press TV pic.twitter.com/ZYmhCHaw5f
— ANI (@ANI) January 8, 2020 " class="align-text-top noRightClick twitterSection" data="
">Reports that 80 people killed in Iran missile attacks on U.S. bases in Iraq. Press TV cannot independently verify the reports on the number of casualties: Iran's Press TV pic.twitter.com/ZYmhCHaw5f
— ANI (@ANI) January 8, 2020Reports that 80 people killed in Iran missile attacks on U.S. bases in Iraq. Press TV cannot independently verify the reports on the number of casualties: Iran's Press TV pic.twitter.com/ZYmhCHaw5f
— ANI (@ANI) January 8, 2020
ਇਹ ਵੀ ਪੜੋ: ਨਿਰਭਯਾ ਮਾਮਲੇ 'ਚ ਦੋਸ਼ੀਆਂ ਵਿਰੁੱਧ ਡੈੱਥ ਵਾਰੰਟ ਜਾਰੀ, 14 ਦਿਨ ਬਾਅਦ ਦਿੱਤੀ ਜਾਵੇਗੀ ਫਾਂਸੀ
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਮੰਗਲਵਾਰ ਨੂੰ ਕਿਹਾ ਕਿ ਇਰਾਨੀ ਜਨਰਲ ਸੁਲੇਮਾਨੀ ਨੂੰ ਮਾਰ ਕੇ ਅਮਰੀਕਾ ਨੇ ਸਹੀ ਕੀਤਾ ਹੈ। ਉਥੇ ਹੀ ਟਰੰਪ ਨੇ ਕਿਹਾ ਕਿ ਸੁਲੇਮਾਨੀ ਅਮਰੀਕੀ ਅਦਾਰਿਆਂ ਉੱਤੇ ਹਮਲਾ ਕਰਨ ਅਤੇ ਅਮਰੀਕੀ ਡਿਪਲੋਮੈਟਾਂ ਦੀ ਹੱਤਿਆ ਦੀ ਸਾਜਿਸ਼ ਰਚ ਰਹੇ ਸਨ।
-
The following statement is attributed to @ChiefPentSpox: At approximately 1730 EST on Jan. 7, Iran launched at least a dozen ballistic missiles against U.S. military & coalition forces in Iraq.
— Department of Defense 🇺🇸 (@DeptofDefense) January 8, 2020 " class="align-text-top noRightClick twitterSection" data="
">The following statement is attributed to @ChiefPentSpox: At approximately 1730 EST on Jan. 7, Iran launched at least a dozen ballistic missiles against U.S. military & coalition forces in Iraq.
— Department of Defense 🇺🇸 (@DeptofDefense) January 8, 2020The following statement is attributed to @ChiefPentSpox: At approximately 1730 EST on Jan. 7, Iran launched at least a dozen ballistic missiles against U.S. military & coalition forces in Iraq.
— Department of Defense 🇺🇸 (@DeptofDefense) January 8, 2020