ETV Bharat / briefs

ਚੰਡੀਗੜ੍ਹ ਦੀ ਸਾਬਕਾ ਮੇਅਰ ਪੂਨਮ ਸ਼ਰਮਾ ਨੇ ਫੜ੍ਹਿਆ ਭਾਜਪਾ ਦਾ ਪੱਲਾ

ਕਾਂਗਰਸ ਨੂੰ ਲੱਗਾ ਵੱਡਾ ਝਟਕਾ, ਚੰਡੀਗੜ੍ਹ ਦੀ ਸਾਬਕਾ ਮੇਅਰ ਪੂਨਮ ਸ਼ਰਮਾ ਭਾਜਪਾ ਵਿੱਚ ਸ਼ਾਮਿਲ।

sdsd
author img

By

Published : Apr 30, 2019, 3:21 PM IST

Updated : May 1, 2019, 1:56 PM IST

ਚੰਡੀਗੜ੍ਹ: ਲੋਕਸਭਾ ਚੋਣਾਂ ਦੌਰਾਨ ਚੰਡੀਗੜ੍ਹ ਵਿੱਚ ਕਾਂਗਰਸ ਨੂੰ ਝਟਕਾ ਲੱਗਾ ਹੈ। ਚੰਡੀਗੜ੍ਹ ਦੀ ਸਾਬਕਾ ਮੇਅਰ ਪੂਨਮ ਸ਼ਰਮਾ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਮੰਗਲਵਾਰ ਨੂੰ ਭਾਜਪਾ ਉਮੀਦਵਾਰ ਕਿਰਨ ਖੇਰ ਅਤੇ ਹੋਰ ਉੱਘੇ ਆਗੂਆਂ ਦੀ ਹਾਜ਼ਰੀ ਵਿੱਚ ਸਾਬਕਾ ਮੇਅਰ ਪੂਨਮ ਸ਼ਰਮਾ ਅਤੇ ਸੁਭਾਸ਼ ਸ਼ਰਮਾ ਨੇ ਮੈਂਬਰੀ ਹਾਸਿਲ ਕੀਤੀ। ਇਸ ਦੌਰਾਨ ਭਾਜਪਾ ਉਮੀਦਵਾਰ ਕਿਰਨ ਖੇਰ ਨੇ ਫੁੱਲਾਂ ਦਾ ਹਾਰ ਪੁਆਕੇ ਪੂਨਮ ਸ਼ਰਮਾ ਦਾ ਪਾਰਟੀ 'ਚ ਸਵਾਗਤ ਕੀਤਾ।

ਵੀਡੀਓ।
  • वक्त आने दे बता देंगे तुझे ऐ आस्माँ!
    हम अभी से क्या बतायें
    क्या हमारे दिल में है ;)

    कांग्रेस वालो अब ज़रा बच के रहना
    मोदी जी ने साथ जुड़ गई है पूनम शर्मा #ModiAaneWalaHai#BharatBoleNaMoNaMo pic.twitter.com/c9bYWUueqT

    — Chowkidar Kirron Kher (@KirronKherBJP) April 30, 2019 " class="align-text-top noRightClick twitterSection" data=" ">
  • कांग्रेस की बड़ी नेता एवं चंडीगढ़ की पूर्व मेयर पूनम शर्मा जी और कांग्रेस नेता सुभाष शर्मा जी आज अपने समर्थकों के साथ मोदी जी के विकास रथ पर सवार हो गयी। पूनम शर्मा जी और सुभाष शर्मा जी का भाजपा परिवार स्वागत करता है। #ModiAaneWalaHai #ModiOnceMore pic.twitter.com/vIoWA5kHUi

ਦੱਸ ਦਈਏ ਕਿ ਸਾਬਕਾ ਮੇਅਰ ਪੂਨਮ ਸ਼ਰਮਾ ਚੰਡੀਗੜ੍ਹ ਦੀ ਸੀਟ ਤੋਂ ਨਵਜੋਤ ਕੌਰ ਸਿੱਧੂ ਨੂੰ ਟਿਕਟ ਮਿਲਣ ਦੇ ਪੱਖ ਵਿੱਚ ਸੀ ਅਤੇ ਉਨ੍ਹਾਂ ਲਈ ਟਿਕਟ ਦੀ ਮੰਗ ਵੀ ਕੀਤੀ ਸੀ। ਪਰ ਚੰਡੀਗੜ੍ਹ ਸੀਟ ਤੋਂ ਪਵਨ ਬਾਂਸਲ ਨੂੰ ਟਿਕਟ ਦੇ ਦਿੱਤੀ ਗਈ। ਜਿਸ ਤੋਂ ਪੂਨਮ ਸ਼ਰਮਾ ਖਫ਼ਾ ਹੋ ਗਏ ਤੇ ਉਨ੍ਹਾਂ ਕਾਂਗਰਸੀ ਉਮੀਦਵਾਰ ਪਵਨ ਬਾਂਸਲ ਖਿਲਾਫ਼ ਮੋਰਚਾ ਵੀ ਖੋਲ੍ਹ ਲਿਆ ਸੀ। ਲੰਮੀ ਖਿੱਚਤਾਣ ਤੋਂ ਬਾਅਦ ਹੁਣ ਉਨ੍ਹਾਂ ਭਾਜਪਾ ਦਾ ਪੱਲਾ ਫੜ੍ਹ ਲਿਆ।

Intro:Body:Conclusion:
Last Updated : May 1, 2019, 1:56 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.