ETV Bharat / briefs

ਬਾਲ ਮਜ਼ਦੂਰੀ ਨੂੰ ਰੋਕਣ ਲਈ ਰੋਪੜ 'ਚ ਚਲਾਈ ਜਾਵੇਗੀ ਮੁਹਿੰਮ

ਪੂਰੇ ਵਿਸ਼ਵ 'ਚ 12 ਜੂਨ ਨੂੰ ਬਾਲ ਮਜ਼ਦੂਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਵਿਕਾਸ ਅਧੀਨ ਦੇਸ਼ਾਂ 'ਚ ਬਾਲ ਮਜ਼ਦੂਰੀ ਸਭ ਤੋਂ ਗੰਭੀਰ ਸਮੱਸਿਆ ਹੈ। ਰੋਪੜ ਵਿੱਚ ਈਟੀਵੀ ਭਾਰਤ ਦੀ ਟੀਮ ਨੇ ਲੇਬਰ ਇੰਸਪੈਕਟਰ ਅਜੈ ਕੁਮਾਰ ਨੇ ਜ਼ਿਲ੍ਹੇ 'ਚ ਬਾਲ ਮਜ਼ਦੂਰੀ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹੇ 'ਚ ਬਾਲ ਮਜ਼ਦੂਰੀ ਦੇ ਪੰਜ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।

ਫ਼ੋਟੋ
author img

By

Published : Jun 12, 2019, 6:14 PM IST

Updated : Jun 12, 2019, 7:01 PM IST

ਰੂਪਨਗਰ: ਪੂਰੇ ਵਿਸ਼ਵ 'ਚ 12 ਜੂਨ ਨੂੰ ਬਾਲ ਮਜ਼ਦੂਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਵਿਕਾਸ ਅਧੀਨ ਦੇਸ਼ਾਂ 'ਚ ਬਾਲ ਮਜ਼ਦੂਰੀ ਸਭ ਤੋਂ ਗੰਭੀਰ ਸਮੱਸਿਆ ਹੈ। ਰੋਪੜ ਵਿੱਚ ਈਟੀਵੀ ਭਾਰਤ ਦੀ ਟੀਮ ਨੇ ਲੇਬਰ ਇੰਸਪੈਕਟਰ ਅਜੈ ਕੁਮਾਰ ਨੇ ਜ਼ਿਲ੍ਹੇ 'ਚ ਬਾਲ ਮਜ਼ਦੂਰੀ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹੇ 'ਚ ਬਾਲ ਮਜ਼ਦੂਰੀ ਦੇ ਪੰਜ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।

ਬਾਲ ਮਜ਼ਦੂਰੀ ਨੂੰ ਰੋਕਣ ਲਈ ਰੋਪੜ 'ਚ ਚਲਾਈ ਜਾਵੇਗੀ ਮੁਹਿੰਮ

ਉਨ੍ਹਾਂ ਕਿਹਾ ਚਾਰ ਮਾਮਲਿਆਂ 'ਚ ਕੋਰਟ ਵੱਲੋਂ ਜੁਰਮਾਨੇ ਵੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 12 ਜੂਨ ਤੋਂ 21 ਜੂਨ ਤੱਕ ਬਾਲ ਮਜ਼ਦੂਰੀ ਖ਼ਤਮ ਸਪਤਾਹ ਅਧੀਨ ਰੋਪੜ 'ਚ ਬਾਲ ਮਜ਼ਦੂਰੀ ਨੂੰ ਰੋਕਣ ਲਈ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੌਰਾਨ ਬਾਲ ਮਜ਼ਦੂਰੀ ਸਬੰਧੀ ਦੇ ਜਾਗਰੁਕ ਵੀ ਕੀਤਾ ਜਾਵੇਗਾ।

Intro:ਅੱਜ ਦਾ ਦਿਨ ਬਾਲ ਮਜਦੂਰ ਦਿਵਸ ਦੇ ਰੂਪ ਵਜੋਂ ਮਨਾਇਆ ਜਾਂਦਾ , ਬਾਲ ਮਜ਼ਦੂਰੀ ਸਾਡੇ ਦੇਸ਼ ਦਾ ਸਭਤੋਂ ਗੰਭੀਰ ਮੁਦਾ ਹੈ । ਸਰਕਾਰਾਂ ਇਸਨੂੰ ਖਤਮ।ਕਰਨ ਵਾਸਤੇ ਅਨੇਕਾਂ ਉਪਰਾਲੇ ਅਤੇ ਕਾਨੂੰਨ ਵੀ ਬਣਾਉਦੀ ਹੈ ਬਾਵਜੂਦ ਇਸਦੇ ਇਸਨੂੰ ਰੋਕਿਆ ਨੀ ਜਾ ਰਿਹਾ ।
ਰੋਪੜ ਵਿਚ ਈਟੀਵੀ ਭਾਰਤ ਦੀ ਟੀਮ ਨੇ ਲੇਬਰ ਇੰਫੋਰਸਮੇੰਟ ਅਧਿਕਾਰੀ ਅਜੈ ਕੁਮਾਰ ਨਾਲ ਜ਼ਿਲੇ ਵਿਚ ਬਾਲ ਮਜ਼ਦੂਰੀ ਨੂੰ ਰੋਕਣ ਵਾਸਤੇ ਕੀਤੇ ਜਾ ਰਹੇ ਉਪਰਾਇਆ ਬਾਰੇ ਖਾਸ ਗੱਲ ਬਾਤ ਕੀਤੀ ।
ਉਨ੍ਹਾਂ ਦਸਿਆ ਕਿ ਜ਼ਿਲੇ ਵਿਚ ਬਾਲ ਮਜ਼ਦੂਰੀ ਦੇ ਪੰਜ ਮਾਮਲੇ ਦਰਜ਼ ਕਰ ਉਨ੍ਹਾਂ ਨੂੰ ਅਦਾਲਤ ਤੱਕ ਭੇਜਿਆ ਜਾ ਚੁੱਕਾ ਜਿਨ੍ਹਾਂ ਵਿਚ ਚਾਰ ਮਾਮਲਿਆਂ ਵਿਚ ਕੌਰਟ ਵਲੋਂ ਜੁਰਮਾਨੇ ਵੀ ਕੀਤੇ ਜਾ ਚੁਕੇ ਹਨ
12 ਜੂਨ ਟੀ 21 ਜੂਨ ਟਾਕ ਬਾਲ ਮਜ਼ਦੂਰੀ ਖ਼ਤਮ ਸਪਤਾਹ ਅਧੀਨ ਉਨ੍ਹਾਂ ਵਲੋਂ ਪੂਰੇ ਰੋਪੜ ਜ਼ਿਲੇ ਵਿਚ ਬਾਲ ਮਜ਼ਦੂਰੀ ਨੂੰ ਰੋਕਣ ਵਾਸਤੇ ਮੁਹਿੰਮ ਵੀ ਸ਼ੁਰੂ ਕੀਤੀ ਜਾ ਜਾ ਰਹੀ ਹੈ ।
ਅਤੇ ਇਸ ਦੁਰਾਨ ਦੁਕਾਨਦਾਰਾਂ ਨੂੰ ਬਾਲ ਮਜ਼ਦੂਰੀ ਦੇ ਸਖਤ ਕਾਨੂੰਨ ਜੁਰਮਾਨਿਆ ਦੇ ਨਾਲ ਨਾਲ ਉਨ੍ਹਾਂ ਨੂੰ ਜਾਗਰੂਕ ਵੀ ਕੀਤਾ ਜਾਏਗਾ । ਉਨ੍ਹਾਂ ਜਾਣਕਾਰੀ ਦਿਦੇ ਦੱਸਿਆ ਕੀ ਬਾਲ ਮਜ਼ਦੂਰੀ ਅਧੀਨ ਹੁਣ 14 ਸਾਲ ਦੇ ਬੱਚੇ ਤੋਂ ਕੰਮ ਕਰਾਉਣ ਵਾਲੇ ਦੋਸ਼ੀ ਖਿਲਾਫ ਹੁਣ ਪੁਲਿਸ ਵਲੋਂ ਕਾਨੂੰਨੀ ਤੌਰ ਤੇ ਪਰਚਾ ਦਰਜ ਕੀਤਾ ਜਾਏਗਾ ਅਤੇ ਦੋਸ਼ੀ ਨੂੰ 6 ਮਹੀਨੇ ਤੋਂ 2 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ
one2one Ajay Kumar Enforcement cum Labour Inspector Ropar with Devinder Garcha etv bhart Ropar

Body:ਅੱਜ ਦਾ ਦਿਨ ਬਾਲ ਮਜਦੂਰ ਦਿਵਸ ਦੇ ਰੂਪ ਵਜੋਂ ਮਨਾਇਆ ਜਾਂਦਾ , ਬਾਲ ਮਜ਼ਦੂਰੀ ਸਾਡੇ ਦੇਸ਼ ਦਾ ਸਭਤੋਂ ਗੰਭੀਰ ਮੁਦਾ ਹੈ । ਸਰਕਾਰਾਂ ਇਸਨੂੰ ਖਤਮ।ਕਰਨ ਵਾਸਤੇ ਅਨੇਕਾਂ ਉਪਰਾਲੇ ਅਤੇ ਕਾਨੂੰਨ ਵੀ ਬਣਾਉਦੀ ਹੈ ਬਾਵਜੂਦ ਇਸਦੇ ਇਸਨੂੰ ਰੋਕਿਆ ਨੀ ਜਾ ਰਿਹਾ ।
ਰੋਪੜ ਵਿਚ ਈਟੀਵੀ ਭਾਰਤ ਦੀ ਟੀਮ ਨੇ ਲੇਬਰ ਇੰਫੋਰਸਮੇੰਟ ਅਧਿਕਾਰੀ ਅਜੈ ਕੁਮਾਰ ਨਾਲ ਜ਼ਿਲੇ ਵਿਚ ਬਾਲ ਮਜ਼ਦੂਰੀ ਨੂੰ ਰੋਕਣ ਵਾਸਤੇ ਕੀਤੇ ਜਾ ਰਹੇ ਉਪਰਾਇਆ ਬਾਰੇ ਖਾਸ ਗੱਲ ਬਾਤ ਕੀਤੀ ।
ਉਨ੍ਹਾਂ ਦਸਿਆ ਕਿ ਜ਼ਿਲੇ ਵਿਚ ਬਾਲ ਮਜ਼ਦੂਰੀ ਦੇ ਪੰਜ ਮਾਮਲੇ ਦਰਜ਼ ਕਰ ਉਨ੍ਹਾਂ ਨੂੰ ਅਦਾਲਤ ਤੱਕ ਭੇਜਿਆ ਜਾ ਚੁੱਕਾ ਜਿਨ੍ਹਾਂ ਵਿਚ ਚਾਰ ਮਾਮਲਿਆਂ ਵਿਚ ਕੌਰਟ ਵਲੋਂ ਜੁਰਮਾਨੇ ਵੀ ਕੀਤੇ ਜਾ ਚੁਕੇ ਹਨ
12 ਜੂਨ ਟੀ 21 ਜੂਨ ਟਾਕ ਬਾਲ ਮਜ਼ਦੂਰੀ ਖ਼ਤਮ ਸਪਤਾਹ ਅਧੀਨ ਉਨ੍ਹਾਂ ਵਲੋਂ ਪੂਰੇ ਰੋਪੜ ਜ਼ਿਲੇ ਵਿਚ ਬਾਲ ਮਜ਼ਦੂਰੀ ਨੂੰ ਰੋਕਣ ਵਾਸਤੇ ਮੁਹਿੰਮ ਵੀ ਸ਼ੁਰੂ ਕੀਤੀ ਜਾ ਜਾ ਰਹੀ ਹੈ ।
ਅਤੇ ਇਸ ਦੁਰਾਨ ਦੁਕਾਨਦਾਰਾਂ ਨੂੰ ਬਾਲ ਮਜ਼ਦੂਰੀ ਦੇ ਸਖਤ ਕਾਨੂੰਨ ਜੁਰਮਾਨਿਆ ਦੇ ਨਾਲ ਨਾਲ ਉਨ੍ਹਾਂ ਨੂੰ ਜਾਗਰੂਕ ਵੀ ਕੀਤਾ ਜਾਏਗਾ । ਉਨ੍ਹਾਂ ਜਾਣਕਾਰੀ ਦਿਦੇ ਦੱਸਿਆ ਕੀ ਬਾਲ ਮਜ਼ਦੂਰੀ ਅਧੀਨ ਹੁਣ 14 ਸਾਲ ਦੇ ਬੱਚੇ ਤੋਂ ਕੰਮ ਕਰਾਉਣ ਵਾਲੇ ਦੋਸ਼ੀ ਖਿਲਾਫ ਹੁਣ ਪੁਲਿਸ ਵਲੋਂ ਕਾਨੂੰਨੀ ਤੌਰ ਤੇ ਪਰਚਾ ਦਰਜ ਕੀਤਾ ਜਾਏਗਾ ਅਤੇ ਦੋਸ਼ੀ ਨੂੰ 6 ਮਹੀਨੇ ਤੋਂ 2 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ
one2one Ajay Kumar Enforcement cum Labour Inspector Ropar with Devinder Garcha etv bhart Ropar

Conclusion:
Last Updated : Jun 12, 2019, 7:01 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.