ETV Bharat / breaking-news

ਕਵਿਤਾ ਕੌਸ਼ਿਕ ਵੱਲੋਂ ਬਿੰਨੂ ਨਾਲ ਕੰਮ ਨਾ ਕਰਨ ਬਾਰੇ ਦਿੱਤੇ ਬਿਆਨ 'ਤੇ ਬੋਲੇ ਬਿਨੂੰ... - binnu dhillon

ਫ਼ੋਟੋ
author img

By

Published : Feb 26, 2019, 7:42 PM IST

2019-02-26 14:17:14

ਵੀਡੀਓ।

ਈਟੀਵੀ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਅਦਾਕਾਰ ਬਿੰਨੂ ਢਿੱਲੋਂ ਨੇ ਆਪਣੇ ਨਾਲ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੀ ਅਦਾਕਾਰਾ ਕਵਿਤਾ ਕੌਸ਼ਿਕ ਵੱਲੋਂ ਬਿੰਨੁ ਨਾਲ ਆਉਣ ਵਾਲੀ ਫਿਲਮਾਂ ਵਿੱਚ ਕੰਮ ਕਰਨ ਤੋਂ ਇਨਕਾਰ ਕਰਨ ਬਾਰੇ ਦਿੱਤਾ ਸਪਸ਼ਟੀਕਰਨ।

2019-02-26 14:17:14

ਵੀਡੀਓ।

ਈਟੀਵੀ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਅਦਾਕਾਰ ਬਿੰਨੂ ਢਿੱਲੋਂ ਨੇ ਆਪਣੇ ਨਾਲ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੀ ਅਦਾਕਾਰਾ ਕਵਿਤਾ ਕੌਸ਼ਿਕ ਵੱਲੋਂ ਬਿੰਨੁ ਨਾਲ ਆਉਣ ਵਾਲੀ ਫਿਲਮਾਂ ਵਿੱਚ ਕੰਮ ਕਰਨ ਤੋਂ ਇਨਕਾਰ ਕਰਨ ਬਾਰੇ ਦਿੱਤਾ ਸਪਸ਼ਟੀਕਰਨ।

Intro:ਅੱਜ ਸਵੇਰੇ ਭਾਰਤ ਵੱਲੋਂ ਪਾਕਿਸਤਾਨ ਦੇ ਅੱਤਵਾਦੀ ਠਿਕਾਣਿਆਂ ਤੇ ਹਮਲੇ ਦੀ ਭਾਰਤੀ ਰਿਟਾਰਡ ਫੌਜੀਆਂ ਵੱਲੋਂ ਸ਼ਲਾਘਾ ਕੀਤੀ ਗਈ । ਓਹਨਾ ਨੇ ਕਿਹਾ ਕਿ ਪਾਕਿਸਤਾਨ ਨੂੰ ਇਦਾਂ ਦਾ ਜਵਾਬ ਦੇਣ ਦੀ ਲੋੜ ਸੀ ।


Body:ਪਾਕਿਸਤਾਨ ਵੱਲੋਂ ਕੁਛ ਦੀਨ ਪਹਿਲੇ ਕੀਤੀ ਗਈ ਹਰਕਤ ਦਾ ਅੱਜ ਭਾਰਤ ਨੇ ਮਾਕੂਲ ਜਵਾਬ ਦਿੱਤਾ । ਜਿਥੇ ਪੂਰਾ ਦੇਸ਼ ਇਸ ਨੂੰ ਲੈ ਕੇ ਸਰਕਾਰ ਦੀ ਸ਼ਲਾਘਾ ਕਰ ਰਿਹਾ ਹੈ ਓਥੇ ਹੀ ਭਾਰਤੀਯ ਫੌਜ ਦੇ ਰਿਟਾਇਰ ਅਫਸਰ ਅਤੇ ਜਵਾਨ ਇਸ ਗੱਲ ਨੂੰ ਲੈ ਕੇ ਖ਼ਾਸੇ ਖੁਸ਼ ਨੇ । ਜਲੰਧਰ ਵਿਚ ਵੀ ਰਿਟਾਰਡ ਆਰਮੀ ਪਰਸਨ ਐਸੋਸੀਏਸ਼ਨ ਦੇ ਪ੍ਰਧਾਨ ਕਰਨਲ ਬਲਬੀਰ ਸਿੰਘ ਨੇ ਇਸ ਐਕਸ਼ਨ ਦੀ ਸ਼ਲਾਘਾ ਕੀਤੀ ਹੈ । ਓਹਨਾ ਕਿਹਾ ਹੈ ਕਿ ਹੁਣ ਪਾਕਿਸਤਾਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਭਾਰਤ ਕਿਸੇ ਵੀ ਕੀਮਤ ਤੇ ਚੁਪ ਬੈਠਣ ਵਾਲਾ ਨਹੀਂ ਅਤੇ ਅੱਗੇ ਵੀ ਪਾਕਿਸਤਾਨ ਵੱਲੋਂ ਕੋਈ ਹਰਕਤ ਕੀਤੀ ਗਈ ਤੇ ਭਾਰਤ ਉਸਦਾ ਮਾਕੂਲ ਜਵਾਬ ਦਏਗਾ ।


Conclusion:ਅੱਜ ਦੇਸ਼ ਦੇ ਲੋਕਾਂ ਵਿਚ ਇਸ ਗੱਲ ਦੀ ਖ਼ਾਸੀ ਖੁਸ਼ੀ ਹੈ ਕਿ ਭਾਰਤ ਨੇ ਪਾਕਿਸਤਾਨ ਨੂੰ ਉਸਦੀ ਹੀ ਭਾਸ਼ਾ ਵਿਚ ਜਵਾਬ ਦਿੱਤਾ ਹੈ ।

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.