ETV Bharat / bharat

ਯਮੁਨੋਤਰੀ ਧਾਮ ਦੇ ਖੁੱਲ੍ਹੇ ਕਿਵਾੜ, ਪੁਜਾਰੀ ਸਣੇ 25 ਲੋਕ ਹੋਏ ਸ਼ਾਮਲ - coronavirus update

ਯਮੁਨੋਤਰੀ ਧਾਮ ਦੇ ਕਿਵਾੜ ਅੱਜ ਖੋਲ੍ਹੇ ਜਾਣਗੇ। ਇਸ ਵਾਰ ਕੋਰੋਨਾ ਦੇ ਕਾਰਨ ਸ਼ਰਧਾਲੂਆਂ ਨੂੰ ਯਾਤਰਾ ਕਰਨ ਦੀ ਇਜ਼ਾਜਤ ਨਹੀਂ ਹੈ। ਧਾਮ ਚ ਪੁਜਾਰੀਆਂ ਅਤੇ ਪ੍ਰਸ਼ਾਸਨ ਦੇ ਲੋਕਾਂ ਨੂੰ ਮਿਲਾ ਕੇ ਕੁੱਲ 25 ਲੋਕ ਹੀ ਜਾ ਸਕਣਗੇ।

ਯਮੁਨੋਤਰੀ ਧਾਮ ਦੇ ਖੁੱਲ੍ਹੇ ਕਿਵਾੜ, ਪੁਜਾਰੀ ਸਣੇ 25 ਲੋਕ ਹੋਏ ਸ਼ਾਮਲ

author img

By

Published : May 14, 2021, 11:37 AM IST

Updated : May 14, 2021, 12:51 PM IST

ਉੱਤਰਕਾਸ਼ੀ: ਸ਼ੁਭ ਮੁਹੂਰਤ ’ਚ ਦੁਪਹਿਰ 12 ਵਜਕੇ 15 ਮਿੰਟ ’ਤੇ ਯਮੁਨੋਤਰੀ ਧਾਮ ਦੇ ਕਿਵਾੜ ਖੋਲ੍ਹ ਦਿੱਤੇ ਗਏ ਹਨ। ਅੱਜ ਯਮੁਨੋਤਰੀ ਧਾਮ ਦੇ ਕਿਵਾੜ 25-25 ਪੁਜਾਰੀ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ, ਕਰਮਚਾਰੀਆਂ ਦੀ ਮੌਜੂਦਗੀ ’ਚ ਖੋਲ੍ਹੇ ਗਏ ਹਨ। ਕੋਰੋਨਾ ਕਾਲ ਦੌਰਾਨ ਕਿਵਾੜ ਖੋਲ੍ਹਣ ਸਮੇਂ ਸਰਕਾਰ ਦੀ ਗਾਈਡਲਾਈਨ ਦਾ ਪਾਲਣ ਕੀਤਾ ਗਿਆ।

ਕੋਰੋਨਾ ਮਹਾਂਮਾਰੀ ਦੀ ਮਾਰ ਇਤਿਹਾਸ ਚ ਦੂਜੀ ਵਾਰ ਲਗਾਤਾਰ ਚਾਰਧਾਮ ਯਾਤਰਾ ’ਤੇ ਪੈ ਰਹੀ ਹੈ। ਇਹ ਦੂਜੀ ਵਾਰ ਹੋਵੇਗਾ। ਜਦੋ ਵਿਸ਼ਵ ਪ੍ਰਸਿੱਧ ਯਮੁਨੋਤਰੀ ਅਤੇ ਗੰਗੋਤਰੀ ਦਾਮ ਦੇ ਕਿਵਾੜ ਸ਼ਰਧਾਲੂਆਂ ਤੋਂ ਬਿਨਾਂ ਖੁੱਲ੍ਹ ਰਹੇ ਹਨ।

ਸ਼ੁਕਰਵਾਰ ਯਾਨੀ ਅੱਜ ਦੁਪਹਿਰ ਨੂੰ ਚਾਰਧਾਮ ਯਾਤਰਾ ਦੂਜੀ ਵਾਰ ਬਿਨਾਂ ਸ਼ਰਧਾਲੂਆਂ ਦੇ ਸ਼ੁਰੂ ਹੋ ਗਈ ਹੈ। ਅੱਜ ਦੁਪਹਿਰ ਅਭਿਜੀਤ ਮੁਹੂਰਤ ਚ ਯਮੁਨੋਤਰੀ ਧਾਮ ਦੇ ਦਰਵਾਜੇ 12 ਵਜੇ ਕੇ 15 ਮਿੰਟ ’ਤੇ 6 ਮਹੀਨਿਆ ਗਰਮੀ ਦੇ ਲਈ ਵਿਧੀ-ਵਿਧਾਨ ਦੇ ਨਾਲ ਖੋਲ੍ਹ ਦਿੱਤੇ ਗਏ ਹਨ। ਮਾਂ ਯਮੁਨਾ ਜੀ ਦੀ ਡੋਲੀ ਸਵੇਰ 9 ਵਜਕੇ 15 ਮਿੰਟ ’ਤੇ ਸ਼ਨੀ ਮਹਾਰਾਜ ਦੀ ਡੋਲੀ ਦੇ ਨਾਲ ਯਮੁਨੋਤਰੀ ਧਾਮ ਦੇ ਲਈ ਸਰਦੀਆ ਪ੍ਰਵਾਸ ਖਰਸਾਲੀ ਤੋਂ ਰਵਾਨਾ ਹੋਈ। ਧਾਮ ਦੇ ਕਿਵਾੜ ਖੋਲ੍ਹਣ ਦੇ ਨਾਲ ਹੀ ਕੋਵਿਡ ਨਿਯਮਾਂ ਦੀ ਪਾਲਣਾ ਕੀਤੀ ਗਈ।

ਇਹ ਵੀ ਪੜੋ: ਦੇਸ਼ ਭਰ 'ਚ ਕੋਰੋਨਾ ਮਹਾਂਮਾਰੀ ਦਰਮਿਆਨ ਮਨਾਇਆ ਜਾ ਰਿਹਾ ਈਦ ਦਾ ਤਿਉਹਾਰ

ਉੱਥੇ ਹੀ ਅੱਜ ਸਵੇਰ ਕਰਕ ਲਗਨ ’ਚ 11 ਵਜਕੇ 45 ਮਿੰਟ ’ਤੇ ਮਾਂ ਗੰਗਾ ਜੀ ਦੀ ਡੋਲੀ ਆਪਣੇ ਸਰਦੀਆ ਪ੍ਰਵਾਸ ਮੁਖਬਾ ਤੋਂ ਵੇਦ ਮੰਤਰ ਦੇ ਜਾਪ ਨਾਲ ਗੰਗੋਤਰੀ ਦੇ ਲਈ ਰਵਾਨਾ ਹੋ ਗਈ ਹੈ। ਗੰਗਾ ਜੀ ਦੀ ਡੋਲੀ ਭੈਰੋ ਘਾਟੀ ’ਚ ਰਾਤ ਸਮੇ ਆਰਾਮ ਕਰੇਗੀ। ਉਸ ਤੋਂ ਬਾਅਦ 15 ਮਈ (ਸ਼ਨੀਵਾਰ) ਨੂੰ ਸਵੇਰ ਗੰਗੋਤਰੀ ਧਾਮ ਦੇ ਕਿਵਾੜ ਅਕਸ਼ਯਾ ਤ੍ਰਿਤੀਆ ਦੇ ਮੌਕੇ ’ਤੇ ਮਿਥੁਨ ਲਗਨ ਦੇ ਸ਼ੁਭ ਮੌਕੇ ’ਤੇ ਸਵੇਰ 7 ਵਜਕੇ 31 ਮਿੰਟ ’ਤੇ 6 ਮਹੀਨਿਆ ਦੇ ਲਈ ਵਿਧੀ ਵਿਧਾਨ ਦੇ ਨਾਲ ਖੋਲ੍ਹੇ ਜਾਣਗੇ।

ਚਾਰਧਾਮ ਦੇ ਦਰਵਾਜੇ ਖੁੱਲ੍ਹਣ ਦੀਆਂ ਤਰੀਕਾਂ

  • ਯਮੁਨੋਤਰੀ ਧਾਮ -14 ਮਈ 2021 (ਅੱਜ)
  • ਗੰਗੋਤਰੀ ਧਾਮ - 15 ਮਈ 2021
  • ਕੇਦਰਾਨਾਥ ਧਾਮ - 17 ਮਈ 2021
  • ਬਦਰੀਨਾਥ ਧਾਮ - 18 ਮਈ 2021

Last Updated : May 14, 2021, 12:51 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.