ETV Bharat / bharat

ਗੁਜਰਾਤ 'ਚ ਕੌਣ ਹੋਵੇਗਾ ਸੀ ਐਮ? ਭਾਜਪਾ ਵਿਧਾਇਕ ਦਲ ਦੀ ਅਹਿਮ ਬੈਠਕ - ਉਤਰਾਖੰਡ

ਗੁਜਰਾਤ ਦੇ ਮੁੱਖਮੰਤਰੀ ਵਿਜੇ ਰੁਪਾਣੀ ਦੇ ਅਸਤੀਫੇ ਤੋਂ ਬਾਅਦ ਗੁਜਰਾਤ ਦੀ ਰਾਜਨੀਤਕ ਗਲਿਆਰੇ ਵਿੱਚ ਸੀ.ਐਮ ਦੇ ਨਾਮ ਨੂੰ ਲੈ ਕੇ ਕਈ ਚਰਚਾਵਾਂ ਹਨ। ਦੱਸ ਦੇਈਏ ਕਿ ਐਤਵਾਰ ਦੁਪਹਿਰ ਭਾਜਪਾ ਵਿਧਾਇਕ ਦਲ ਦੀ ਮਹੱਤਵਪੂਰਣ ਬੈਠਕ ਹੋਣ ਵਾਲੀ ਹੈ।

ਗੁਜਰਾਤ 'ਚ ਕੌਣ ਹੋਵੇਗਾ ਸੀ ਐਮ ?  ਭਾਜਪਾ ਵਿਧਾਇਕ ਦਲ ਦੀ ਅਹਿਮ ਬੈਠਕ

author img

By

Published : Sep 12, 2021, 9:12 AM IST

ਨਵੀਂ ਦਿੱਲੀ: ਗੁਜਰਾਤ ਵਿੱਚ ਮੁੱਖਮੰਤਰੀ ਦੇ ਨਾਮ ਨੂੰ ਲੈ ਕੇ ਚਰਚਾਵਾਂ ਨਾਲ ਬਾਜ਼ਾਰ ਗਰਮ ਹੈ।ਸੂਬੇ ਵਿਚ ਸਿਆਸਤ ਪੂਰੀ ਤਰ੍ਹਾ ਗਰਮਾਈ ਹੋਈ ਹੈ। ਭਾਜਪਾ ਵਿਧਾਇਕ ਦਲ ਦੀ ਮਹੱਤਵਪੂਰਣ ਬੈਠਕ ਹੋਣ ਵਾਲੀ ਹੈ।

ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ (Union Ministers Prahlad Joshi) ਅਤੇ ਨਰੇਂਦਰ ਸਿੰਘ ਤੋਮਰ (Narendra Singh Tomar) ਅੱਜ ਗੁਜਰਾਤ ਦਾ ਦੌਰਾ ਕਰਨਗੇ।

ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਦੇ ਮੁੱਖਮੰਤਰੀ ਵਿਜੇ ਰੂਪਾਣੀ ਨੇ ਸ਼ਨੀਵਾਰ ਨੂੰ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਸੀ।ਸੀ ਐਮ ਵਿਜੇ ਰੂਪਾਣੀ ਦੇ ਅਸਤੀਫੇ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ, ਨਿਤਿਨ ਪਟੇਲ, ਪੁਰਸ਼ੋਤਮ ਰੁਪਾਲਾ, ਸੀਆਰ ਪਾਟਿਲ ਦਾ ਨਾਮ ਸੀ ਐਮ ਦੀ ਰੇਸ ਵਿੱਚ ਚੱਲ ਰਿਹਾ ਹੈ। ਉਥੇ ਹੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਗਾਂਧੀਨਗਰ ਵਿੱਚ ਬੁਲਾਇਆ ਗਿਆ ਹੈ।

ਗੁਜਰਾਤ 'ਚ ਕੌਣ ਹੋਵੇਗਾ ਸੀ ਐਮ ?  ਭਾਜਪਾ ਵਿਧਾਇਕ ਦਲ ਦੀ ਅਹਿਮ ਬੈਠਕ
ਗੁਜਰਾਤ 'ਚ ਕੌਣ ਹੋਵੇਗਾ ਸੀ ਐਮ ? ਭਾਜਪਾ ਵਿਧਾਇਕ ਦਲ ਦੀ ਅਹਿਮ ਬੈਠਕ

ਪਾਰਟੀ ਦੇ ਕੇਂਦਰੀ ਸੰਗਠਨ ਮੰਤਰੀ ਬੀ.ਐਲ ਸੰਤੋਸ਼ ਅਤੇ ਭੁਪਿੰਦਰ ਯਾਦਵ ਗਾਂਧੀਨਗਰ ਵਿੱਚ ਮੌਜੂਦ ਹਨ। ਗੁਜਰਾਤ ਦੇ ਸੀ ਐਮ ਵਿਜੇ ਰੁਪਾਣੀ ਨੇ ਸ਼ਨੀਵਾਰ ਨੂੰ ਰਾਜ‍ਪਾਲ ਆਚਾਰੀਆ ਭੀਸ਼ਮ ਦੇਵਵਰਤ ਨੂੰ ਆਪਣਾ ਅਸ‍ਤੀਫਾ ਸੌਂਪ ਦਿੱਤਾ ਸੀ।

ਅਸ‍ਤੀਫਾ ਦੇਣ ਤੋਂ ਬਾਅਦ ਰੁਪਾਣੀ ਨੇ ਕਿਹਾ ਕਿ ਹੁਣ ਪਾਰਟੀ ਜੋ ਜਿੰ‍ਮੇਦਾਰੀ ਦੇਵੇਗੀ ਮੈਂ ਉਸ ਨੂੰ ਨਿਭਾਵਾਂਗਾ। ਉਨ੍ਹਾਂ ਨੇ ਪੀ ਐਮ ਮੋਦੀ ਦਾ ਧੰਨਵਾਦ ਕੀਤਾ। ਇੰਨਾ ਹੀ ਨਹੀਂ ਰੁਪਾਣੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਮੇਰੇ ਵਰਗੇ ਵਰਕਰ ਨੂੰ ਸੀ ਐਮ ਬਣਾਇਆ।ਹੁਣ ਗੁਜਰਾਤ ਦਾ ਵਿਕਾਸ ਨਵੇਂ ਸੀਐਮ ਦੇ ਹੱਥਾਂ ਵਿਚ ਹੋਵੇਗਾ।

ਦੱਸ ਦੇਈਏ ਕਿ ਅਗਲੇ ਸਾਲ 2022 ਵਿੱਚ ਗੁਜਰਾਤ ਸਮੇਤ ਯੂਪੀ,ਉਤਰਾਖੰਡ,ਪੰਜਾਬ, ਮਨੀਪੁਰ ਅਤੇ ਗੋਆ ਵਿੱਚ ਵਿਧਾਨ ਸਭਾ ਚੋਣ ਹੋਣੇ ਹਨ। ਇਸ ਨੂੰ ਲੈ ਕੇ ਬੀਜੇਪੀ ਵੱਲੋਂ ਆਪਣੀ ਰਣਨੀਤੀ ਤਿਆਰ ਕਰਨ ਵਿੱਚ ਲੱਗੀ ਹੋਈ ਹੈ।

ਦੱਸ ਦੇਈਏ ਕਿ ਉਤਰਾਖੰਡ ਅਤੇ ਕਰਨਾਟਕ ਵਿੱਚ ਬੀਜੇਪੀ ਨੇ ਇਸੇ ਤਰ੍ਹਾਂ ਨਾਲ ਚੋਣ ਤੋਂ ਪਹਿਲਾਂ ਮੁੱਖ‍ਮੰਤਰੀ ਬਦਲਿਆ ਸੀ। ਗੁਜਰਾਤ ਵਿੱਚ ਹੋਇਆ ਪਰਵਰਤਨ ਇਸ ਦਿਸ਼ਾ ਵਿੱਚ ਅਗਲੀ ਕੜੀ ਵਿਖਾਈ ਦਿੰਦੀ ਹੈ। ਪੰਜ ਮਹੀਨੇ ਵਿੱਚ ਬੀਜੇਪੀ ਨੇ ਤਿੰਨ ਸੀ ਐਮ ਬਦਲੇ ਹਨ।

ਇਹ ਵੀ ਪੜੋ:ਸਾਰਾਗੜ੍ਹੀ ਦਿਵਸ: ਜੰਗ ਦੇ 124 ਸਾਲ ਹੋਏ ਪੂਰੇ, ਜਾਣੋ ਇਸ ਜੰਗ ਦੀ ਪੂਰੀ ਕਹਾਣੀ

ETV Bharat Logo

Copyright © 2025 Ushodaya Enterprises Pvt. Ltd., All Rights Reserved.