ETV Bharat / bharat

ਜਦੋ ਲਾੜੀ ਨੇ ਪੀ ਲਈ WINE ਵੇਖੋ ਫੇਰ ਉਸਦੀ ਮਸਤੀ !

ਇਹ ਵਿਆਹਾਂ ਦਾ ਮੌਸਮ ਹੈ ਅਤੇ ਇੰਟਰਨੈਟ ਤੇ ਲਾੜੇ ਅਤੇ ਲਾੜੇ ਦੇ ਹੈਰਾਨੀਜਨਕ ਅਤੇ ਖੱਟੇ-ਮਿੱਠੇ ਮਜ਼ਾਕੀਆ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੁੰਦੇ ਰਹਿੰਦੇ ਹਨ। ਪਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਹ ਤਾਜ਼ਾ ਵੀਡੀਓ ਬੜੀ ਹਾਸੋਹੀਣੀ ਹੈ ਇਹ ਦੁਲਹਨ ਆਪਣੇ ਵਿਆਹ ਦੌਰਾਨ WINE ਪੀਂਦੀ ਨਜ਼ਰ ਆ ਰਹੀ ਹੈ।

ਜਦੋ ਲਾੜੀ ਨੇ ਪੀ ਲਈ WINE ਵੇਖੋ ਫੇਰ ਉਸਦੀ ਮਸਤੀ !
ਜਦੋ ਲਾੜੀ ਨੇ ਪੀ ਲਈ WINE ਵੇਖੋ ਫੇਰ ਉਸਦੀ ਮਸਤੀ !
author img

By

Published : Aug 17, 2021, 3:57 PM IST

ਹੈਦਰਾਬਾਦ: ਇਹ ਵਿਆਹਾਂ ਦਾ ਮੌਸਮ ਹੈ ਅਤੇ ਇੰਟਰਨੈਟ ਤੇ ਲਾੜੇ ਅਤੇ ਲਾੜੇ ਦੇ ਹੈਰਾਨੀਜਨਕ ਅਤੇ ਖੱਟੇ-ਮਿੱਠੇ ਮਜ਼ਾਕੀਆ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੁੰਦੇ ਰਹਿੰਦੇ ਹਨ। ਪਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਹ ਤਾਜ਼ਾ ਵੀਡੀਓ ਬੜੀ ਹਾਸੋਹੀਣੀ ਹੈ ਇਹ ਦੁਲਹਨ ਆਪਣੇ ਵਿਆਹ ਦੌਰਾਨ WINE ਪੀਂਦੀ ਨਜ਼ਰ ਆ ਰਹੀ ਹੈ।

ਲਾੜੀ ਆਪਣੇ ਆਲੇ ਦੁਆਲੇ ਦੇ ਰਿਸ਼ਤੇਦਾਰਾਂ ਤੋਂ ਘਬਰਾਉਣ ਦੀ ਬਜਾਏ ਵੀਡੀਓ ਵਿੱਚ ਆਪਣੀ ਹੀ ਦੁਨੀਆਂ ਵਿੱਚ ਝੂਮਦੀ ਦਿਖਾਈ ਦੇ ਰਹੀ ਹੈ। ਲਾੜੀ ਨੇ ਪੂਰੇ ਫੰਕਸ਼ਨ ਵਿੱਚ ਇੱਕ ਖੂਬਸੂਰਤ ਭਾਰੀ ਲਹਿੰਗਾ ਪਾਇਆ ਹੋਇਆ ਹੈ, ਜਿਸ ਵਿੱਚ ਲਾੜੀ ਬਹੁਤ ਸੋਹਣੀ ਲੱਗ ਰਹੀ ਹੈ।

ਵੀਡੀਓ ਵਿੱਚ ਲਾੜੀ ਆਪਣੇ ਉਹ ਆਪਣੇ ਵਿਆਹ ਤੋਂ ਪਹਿਲਾਂ ਅਤੇ ਪਾਰਟੀ ਦੇ ਮੂਡ ਵਿੱਚ ਵਾਈਨ ਦਾ ਗਲਾਸ ਫੜ ਕੇ ਵਾਈਨ ਪੀਂਦੀ ਅਤੇ ਝੂਮਦੀ ਦਿਖਾਈ ਦੇ ਰਹੀ ਹੈ।

ਇਹ ਵੀ ਪੜੋ: ਅਫਗਾਨਿਸਤਾਨ ‘ਤੇ ਕਬਜ਼ੇ ਨੂੰ ਲੈਕੇ ਹੁਣ ਅਮਰੀਕਾ ਨੇ ਕਹੀ ਵੱਡੀ ਗੱਲ

ETV Bharat Logo

Copyright © 2024 Ushodaya Enterprises Pvt. Ltd., All Rights Reserved.