ETV Bharat / bharat

ਬੰਗਾਲ-ਅਸਮ ’ਚ ਪਹਿਲੇ ਗੇੜ ਤਹਿਤ ਵੋਟਿੰਗ - ਪਹਿਲੇ ਪੜਾਅ ਦੀ ਵੋਟਿੰਗ

ਪੱਛਮ ਬੰਗਾਲ ਅਤੇ ਅਸਮ ਵਿਧਾਨਸਭਾ ਚੋਣ ਦੇ ਪਹਿਲੇ ਪੜਾਅ ਦੇ ਤਹਿਤ ਵੋਟਿੰਗ ਅੱਜ ਯਾਨੀ 27 ਮਾਰਚ ਨੂੰ ਕੀਤੀ ਜਾਣੀ ਹੈ। ਬੰਗਾਲ ਚ 5 ਜਿਲ੍ਹਿਆਂ ਦੀ 30 ਵਿਧਾਨਸਭਾ ਸੀਟਾਂ ਦੇ ਲਈ ਵੋਟਿੰਗ ਕੀਤੀ ਜਾਵੇਗੀ ਜਦਕਿ ਅਸਮ ਦੀ 47 ਸੀਟਾਂ ਦੇ ਲਈ ਵੋਟਿੰਗ ਕੀਤੀ ਜਾਵੇਗੀ।

ਬੰਗਾਲ-ਅਸਾਮ ’ਚ ਅੱਜ ਪਹਿਲੇ ਪੜਾਅ ਦੀ ਵੋਟਿੰਗ
ਬੰਗਾਲ-ਅਸਾਮ ’ਚ ਅੱਜ ਪਹਿਲੇ ਪੜਾਅ ਦੀ ਵੋਟਿੰਗ
author img

By

Published : Mar 27, 2021, 9:50 AM IST

ਨਵੀਂ ਦਿੱਲੀ: ਪੱਛਮ ਬੰਗਾਲ ਅਤੇ ਅਸਮ ਵਿਧਾਨਸਭਾ ਚੋਣ ਦੇ ਪਹਿਲੇ ਪੜਾਅ ਦੇ ਤਹਿਤ ਵੋਟਿੰਗ ਅੱਜ ਯਾਨੀ 27 ਮਾਰਚ ਨੂੰ ਕੀਤੀ ਜਾਣੀ ਹੈ। ਬੰਗਾਲ ਚ 5 ਜਿਲ੍ਹਿਆਂ ਦੀ 30 ਵਿਧਾਨਸਭਾ ਸੀਟਾਂ ਦੇ ਲਈ ਵੋਟਿੰਗ ਕੀਤੀ ਜਾਵੇਗੀ ਜਦਕਿ ਅਸਮ ਦੀ 47 ਸੀਟਾਂ ਦੇ ਲਈ ਵੋਟਿੰਗ ਕੀਤੀ ਜਾਵੇਗੀ। ਇਨ੍ਹਾਂ ਸੀਟਾਂ ਲਈ ਵੋਟਿੰਗ ਬੰਗਾਲ ਚ ਸਵੇਰ 7 ਵਜੇ ਤੋਂ ਲੈ ਕੇ ਸ਼ਾਮ ਦੇ 6:30 ਵਜੇ ਤੱਕ ਕੀਤੀ ਜਾਵੇਗੀ ਅਤੇ ਅਸਮ ’ਚ ਸਵੇਰ 7 ਵਜੇ ਤੋਂ ਸਾਮ ਦੇ 6 ਵਜੇ ਤੱਕ ਵੋਟਿੰਗ ਕੀਤੀ ਜਾਵੇਗੀ।

ਪੱਛਮ ਬੰਗਾਲ ਚ 294 ਸੀਟਾਂ ਲਈ ਹੋਵੇਗੀ ਵੋਟਿੰਗ ਵਿਧਾਨਸਭਾ ਸੀਟਾਂ ’ਤੇ ਵੋਟਿੰਗ

ਪੱਛਮ ਬੰਗਾਲ ’ਚ 30 ਵਿਧਾਨਸਭਾ ਸੀਟਾਂ ਤੇ ਵੋਟਿੰਗ ਕੀਤੀ ਜਾ ਰਹੀ ਹੈ ਜਿਨ੍ਹਾਂ ਚ ਸਭ ਤੋਂ ਜਿਆਦਾ ਸੀਟਾਂ ਜੰਗਲਮਹਿਲ ਇਲਾਕੇ ਚ ਆਉਂਦੀ ਹੈ। ਭਾਜਪਾ ਨੂੰ ਇਨ੍ਹਾਂ ਸੀਟਾਂ ਤੋਂ ਕਾਫੀ ਉਮੀਦਾਂ ਹਨ ਕਿਉਂਕਿ ਸਾਲ 2019 ਚ ਭਾਜਪਾ ਨੇ ਲੋਕਸਭਾ ਚੋਣਾਂ ਦੌਰਾਨ ਇੱਥੋਂ ਹੀ ਸਭ ਤੋਂ ਵੱਧ ਸੀਟਾਂ ਜਿੱਤੀਆਂ ਸੀ। ਕਾਬਿਲੇਗੌਰ ਹੈ ਕਿ ਬੰਗਾਲ ਚ ਟੀਐੱਮਸੀ ਅਤੇ ਭਾਜਪਾ ਦੇ ਵਿਚਾਲੇ ਕਰੜਾ ਮੁਕਾਬਲਾ ਹੈ। ਇੱਥੇ ਭਾਜਪਾ ਆਪਣੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੱਛਮ ਬੰਗਾਲ ’ਚ ਵਿਧਾਨਸਬਾ ਦੀ 294 ਸੀਟਾਂ ਹਨ ਜਿਨ੍ਹਾਂ ’ਤੇ 8 ਪੜਾਅ ਚ ਵੋਟਿੰਗ ਕੀਤੀ ਜਾਵੇਗੀ। ਪਹਿਲੇ ਪੜਾਅ ਦੀ ਵੋਟਿੰਗ ਅੱਜ ਯਾਨੀ 27 ਮਾਰਚ ਨੂੰ, ਫਿਰ 1 ਅਪ੍ਰੈਲ, 6 ਅਪ੍ਰੈਲ, 10 ਅਪ੍ਰੈਲ, 17 ਅਪ੍ਰੈਲ, 22 ਅਪ੍ਰੈਲ, 26 ਅਪ੍ਰੈਲ ਅਤੇ 29 ਅਪ੍ਰੈਲ ਨੂੰ ਵੋਟਿੰਗ ਹੋਵੇਗੀ। 2 ਮਈ ਨੂੰ ਚੋਣ ਦੇ ਨਤੀਜੇ ਆਉਣਗੇ।

ਇਹ ਵੀ ਪੜੋ: ਆਈਆਈਟੀ ਦਿੱਲੀ ਵਿੱਚ ਪੀਜੀ ਤੇ ਪੀਐਚਡੀ ਲਈ ਦਾਖ਼ਲੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ

ਅਸਮ ’ਚ 126 ਵਿਧਾਨਸਭਾ ਸੀਟਾਂ

ਦੂਜੇ ਪਾਸੇ ਅਸਮ ਚ 126 ਵਿਧਾਨਸਭਾ ਸੀਟਾਂ ਹਨ ਜਿਨ੍ਹਾਂ ਚੋਂ ਅੱਜ ਯਾਨੀ 27 ਮਾਰਚ ਨੂੰ ਪਹਿਲੇ ਪੜਾਅ ਦੀ ਵੋਟਿੰਗ ਕੀਤੀ ਜਾਵੇਗੀ। ਪਹਿਲੇ ਪੜਾਅ ਚ 47 ਸੀਟਾਂ ’ਤੇ ਵੋਟਿੰਗ ਕੀਤੀ ਜਾਵੇਗੀ। ਇਸ ਚ ਸਭ ਤੋਂ ਵੱਧ ਸੀਟਾਂ ਅੱਪਰ ਅਸਾਮ ਅਤੇ ਉੱਤਰੀ ਬ੍ਰਹਮਪੁੱਤਰ ਇਲਾਕੇ ਦੀ ਸੀਟਾਂ ਹਨ। ਦੱਸ ਦਈਏ ਕਿ ਅਸਮ ਚ ਭਾਜਪਾ ਦਾ ਕਾਫੀ ਦਬਾਅ ਹੈ ਕਿਉਂਕਿ ਇੱਥੇ ਆਪਣੀ ਸਰਕਾਰ ਨੂੰ ਬਚਾਉਣ ਦੀ ਕੋਸ਼ਿਸ਼ਾਂ ਲੱਗੀਆਂ ਹੋਈਆਂ ਹਨ। ਅਸਮ ਚ ਸਵੇਰ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਵੋਟਿੰਗ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.