ਮੁੰਬਈ: ਸ਼ੋਸਲ ਮੀਡੀਆ 'ਤੇ ਆਏ ਦਿਨ ਵੀਡੀਓ ਵਾਇਰਲ(viral video) ਹੁੰਦੇ ਰਹਿੰਦੇ ਹਨ, ਇਸੇ ਤਰ੍ਹਾਂ ਹੀ ਰੇਲਵੇ ਮੰਤਰਾਲੇ ਨੇ ਸ਼ੇਅਰ ਕੀਤਾ ਹੈਰਾਨ ਕਰਨ ਵਾਲਾ ਵੀਡੀਓ।
ਵੀਡੀਓ ਵਿੱਚ ਇੱਕ ਸੀਸੀਟੀਵੀ ਫੁਟੇਜ ਦਿਖਦਾ ਹੈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਤੋਂ ਸਿਰਫ਼ ਕੁੱਝ ਸੈਕਿੰਡ ਪਹਿਲਾਂ ਹੀ ਅਲਰਟ ਟਰੇਨ ਡਰਾਈਵਰ ਸਮੇਂ ਸਿਰ ਐਮਰਜੈਂਸੀ ਬ੍ਰੇਕਾਂ ਖਿੱਚੀ ਦਿੰਦਾ ਹੈ। ਇਹ ਵੀਡੀਓ ਮੁੰਬਈ ਦੇ ਸ਼ਿਵਦੀ ਸਟੇਸ਼ਨ 'ਤੇ ਕੈਪਚਰ ਕੀਤਾ ਗਿਆ ਸੀ।
ਤੁਹਾਨੂੰ ਦੱਸ ਦਈਏ ਕਿ ਸ਼ੁਰੂਆਤ 'ਚ ਇੱਕ ਆਦਮੀ ਰੇਲਵੇ ਪਟੜੀਆਂ 'ਤੇ ਸੈਰ ਕਰਦੇ ਹਨ। ਜਿਵੇਂ ਹੀ ਵੀਡੀਓ ਜਾਰੀ ਹੁੰਦੀ ਹੈ ਅਤੇ ਟਰੇਨ ਨੇੜੇ ਆਉਂਦੀ ਹੈ, ਉਹ ਵਿਅਕਤੀ ਅਚਾਨਕ ਪਟੜੀ 'ਤੇ ਲੇਟ ਜਾਂਦਾ ਹੈ। ਹਾਲਾਂਕਿ ਅਲਰਟ ਟਰੇਨ ਡਰਾਈਵਰ ਦੁਆਰਾ ਐਮਰਜੈਂਸੀ ਬ੍ਰੇਕ ਲਗਾਉਣ ਤੋਂ ਬਾਅਦ ਰੇਲਗੱਡੀ ਤੁਰੰਤ ਪਟੜੀ 'ਤੇ ਰੁਕ ਜਾਂਦੀ ਹੈ।
-
मोटरमैन द्वारा किया गया सराहनीय कार्य : मुंबई के शिवड़ी स्टेशन पर मोटरमैन ने देखा कि एक व्यक्ति ट्रैक पर लेटा है उन्होंने तत्परता एवं सूझबूझ से इमरजेंसी ब्रेक लगाकर व्यक्ति की जान बचाई।
— Ministry of Railways (@RailMinIndia) January 2, 2022 " class="align-text-top noRightClick twitterSection" data="
आपकी जान कीमती है, घर पर कोई आपका इंतजार कर रहा है। pic.twitter.com/OcgE6masLl
">मोटरमैन द्वारा किया गया सराहनीय कार्य : मुंबई के शिवड़ी स्टेशन पर मोटरमैन ने देखा कि एक व्यक्ति ट्रैक पर लेटा है उन्होंने तत्परता एवं सूझबूझ से इमरजेंसी ब्रेक लगाकर व्यक्ति की जान बचाई।
— Ministry of Railways (@RailMinIndia) January 2, 2022
आपकी जान कीमती है, घर पर कोई आपका इंतजार कर रहा है। pic.twitter.com/OcgE6masLlमोटरमैन द्वारा किया गया सराहनीय कार्य : मुंबई के शिवड़ी स्टेशन पर मोटरमैन ने देखा कि एक व्यक्ति ट्रैक पर लेटा है उन्होंने तत्परता एवं सूझबूझ से इमरजेंसी ब्रेक लगाकर व्यक्ति की जान बचाई।
— Ministry of Railways (@RailMinIndia) January 2, 2022
आपकी जान कीमती है, घर पर कोई आपका इंतजार कर रहा है। pic.twitter.com/OcgE6masLl
ਕੁਝ ਆਰਪੀਐਫ ਦੇ ਜਵਾਨ ਵੀ ਉਸ ਵਿਅਕਤੀ ਵੱਲ ਭੱਜਦੇ ਹੋਏ ਦੇਖੇ ਜਾ ਸਕਦਾ ਹਨ ਤਾਂ ਜੋ ਉਸ ਨੂੰ ਸੁਰੱਖਿਆ ਵਿੱਚ ਲਿਜਾਇਆ ਜਾ ਸਕੇ। ਫੁਟੇਜ 'ਤੇ ਦਿਖਾਈ ਗਈ ਟਾਈਮ ਸਟੈਂਪ ਅਨੁਸਾਰ ਘਟਨਾ ਸਵੇਰੇ ਕਰੀਬ 11:45 'ਤੇ ਵਾਪਰੀ।
ਮੋਟਰਮੈਨ ਨੇ ਸ਼ਲਾਘਾਯੋਗ ਕੰਮ ਕੀਤਾ। ਮੁੰਬਈ ਦੇ ਸ਼ਿਵਦੀ ਸਟੇਸ਼ਨ 'ਤੇ ਮੋਟਰਮੈਨ ਨੇ ਇੱਕ ਵਿਅਕਤੀ ਨੂੰ ਟ੍ਰੈਕ 'ਤੇ ਪਏ ਦੇਖਿਆ। ਉਸ ਨੇ ਤੁਰੰਤ ਅਤੇ ਸਮਝਦਾਰੀ ਨਾਲ ਐਮਰਜੈਂਸੀ ਬ੍ਰੇਕ ਲਗਾ ਕੇ ਵਿਅਕਤੀ ਦੀ ਜਾਨ ਬਚਾਈ।
ਇਹ ਵੀ ਪੜ੍ਹੋ: ਭੂਚਾਲ ਨਾਲ ਹਿੱਲਿਆ ਜਾਪਾਨ !