ETV Bharat / bharat

ਸਮੁੰਦਰੀ ਜਹਾਜ ਦੇ ਅੰਦਰ ਭਰ ਗਿਆ ਪਾਣੀ, ਫੇਰ ਕੀ ਹੋਇਆ ? - ਵੀਡੀਓ ਵਾਇਰਲ ਹੋ ਰਹੀ

ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਸਮੁੰਦਰੀ ਜਹਾਜ ਦੇ ਅੰਦਰ ਪਾਣੀ ਆ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।

ਸਮੁੰਦਰੀ ਜਹਾਜ ਦੇ ਅੰਦਰ ਭਰ ਗਿਆ ਪਾਣੀ, ਫੇਰ ਕੀ ਹੋਇਆ ?

author img

By

Published : Jul 31, 2021, 1:19 PM IST

Updated : Jul 31, 2021, 1:28 PM IST

ਨਵੀਂ ਦਿੱਲੀ: ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਵੇਖ ਕੇ ਹੋਰ ਕੋਈ ਹੈਰਾਨ ਹੈ। 10 ਸਕਿੰਟ ਦੀ ਇਹ ਵੀਡੀਓ ਕਿਸੇ ਦੇ ਵੀ ਰੋਂਗਟੇ ਖੜੇ ਕਰ ਸਕਦੀ ਹੈ।

  • " class="align-text-top noRightClick twitterSection" data="">

ਦਰਅਸਲ ਇਸ ਵੀਡੀਓ ’ਚ ਇੱਕ ਸਮੁੰਦਰੀ ਜਹਾਜ ਦਿਖਾਈ ਦੇ ਰਿਹਾ ਹੈ ਜਿਸ ਦੇ ਅੰਦਰ ਸਮੁੰਦਰ ਦਾ ਪਾਣੀ ਆ ਰਿਹਾ ਹੈ। ਇਸ ਵੀਡੀਓ ਨੂੰ ਜਹਾਜ ਚ ਮੌਜੂਦ ਵਿਅਕਤੀ ਵੱਲੋਂ ਬਣਾਇਆ ਜਾ ਰਿਹਾ ਹੈ। 10 ਸਕਿੰਟ ਦੇ ਇਸ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਸਮੁੰਦਰ ਚ ਲਹਿਰਾਂ ਉੱਠ ਰਹੀਆਂ ਹਨ ਅਤੇ ਸਮੁੰਦਰ ਦਾ ਪਾਣੀ ਜਹਾਜ ਦੇ ਅੰਦਰ ਆ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।

ਸਮੁੰਦਰੀ ਜਹਾਜ ਦੇ ਅੰਦਰ ਭਰ ਗਿਆ ਪਾਣੀ, ਫੇਰ ਕੀ ਹੋਇਆ ?
ਸਮੁੰਦਰੀ ਜਹਾਜ ਦੇ ਅੰਦਰ ਭਰ ਗਿਆ ਪਾਣੀ, ਫੇਰ ਕੀ ਹੋਇਆ ?

ਇਹ ਵੀ ਪੜੋ: ਖਰਗੋਸ਼ਾਂ ਨੇ ਫੌਜੀਆਂ ਵਿਰੁੱਧ ਜਿੱਤੀ ਲੜਾਈ, ਜਾਣੋ ਕਿਵੇਂ

Last Updated : Jul 31, 2021, 1:28 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.