ETV Bharat / bharat

Happy Kiss Day 2023 : ਅੱਜ ਦੇ ਦਿਨ ਆਪਣੇ ਪ੍ਰੇਮੀ ਨੂੰ ਭੇਜੋ ਇਹ ਖ਼ਾਸ ਤੇ ਰੋਮਾਂਟਿਕ ਮੈਸੇਜ - ਵੈਲੇਨਟਾਈਨ ਡੇਅ

Valentine Week : ਵੈਲੇਨਟਾਈਨ ਡੇਅ ਤੋਂ ਠੀਕ ਇਕ ਦਿਨ ਪਹਿਲਾਂ ਯਾਨੀ 13 ਫਰਵਰੀ ਨੂੰ ਕਿਸ ਡੇਅ (Kiss Day) ਮਨਾਇਆ ਜਾਂਦਾ ਹੈ। ਇਸ ਦਿਲ ਲੋਕ ਆਪਣੇ ਪਾਰਟਨਰ ਨੂੰ ਕਿਸ ਕਰਕੇ ਪਿਆਰ ਦਾ ਇਜ਼ਹਾਰ ਕਰੇ ਹਨ। ਇਸ ਦਿਨ ਨੂੰ ਹੋਰ ਖਾਸ ਬਣਾਉਣ ਲਈ ਪਾਰਟਨ ਇਕ ਦੂਜੇ ਨੂੰ ਪਿਆਰੇ ਤੋਹਫੇ ਤੇ ਰੋਮਾਂਟਿਕ ਮੈਸੇਜ ਭੇਜਦੇ ਹਨ।

Happy Kiss Day 2023, Valentine Week
Happy Kiss Day 2023
author img

By

Published : Feb 13, 2023, 10:31 AM IST

Updated : Feb 13, 2023, 11:09 AM IST

ਹੈਦਰਾਬਾਦ ਡੈਸਕ : ਫਰਵਰੀ ਮਹੀਨਾ ਪਿਆਰ ਵਾਲਾ ਮਹੀਨਾ ਮੰਨਿਆ ਜਾਂਦਾ ਹੈ। 14 ਫਰਵਰੀ ਨੂੰ ਹਰ ਸਾਲ ਵੈਲੇਨਟਾਈਨਜ਼ ਡੇਅ ਮਨਾਇਆ ਜਾਂਦਾ ਹੈ, ਜਿਸ ਤੋਂ 1 ਹਫ਼ਤਾ ਪਹਿਲਾਂ ਹੀ ਵੈਲੇਨਟਾਈਨ ਵੀਕ ਦੀ ਸ਼ੁਰੂਆਤ ਹੋ ਜਾਂਦੀ ਹੈ। ਪੂਰਾ ਹਫ਼ਤਾ ਪਿਆਰ ਦੀਆਂ ਤੰਦਾ ਦਾ ਤਾਣਾ ਬਾਣਾ ਬੁਣਿਆ ਜਾਂਦਾ ਹੈ।

7 ਫ਼ਰਵਰੀ ਤੋਂ ਵੈਲੇਨਟਾਈਨ ਵੀਕ ਦੀ ਸ਼ੁਰੂਆਤ ਰੋਜ਼ ਡੇਅ ਤੋਂ ਹੁੰਦੀ ਹੈ, 8 ਫ਼ਰਵਰੀ ਨੂੰ ਪ੍ਰਪੋਜ਼ ਡੇਅ, 9 ਫ਼ਰਵਰੀ ਚੌਕਲੇਟ ਡੇਅ, 10 ਫ਼ਰਵਰੀ ਨੂੰ ਟੈਡੀ ਡੇਅ, 11 ਫ਼ਰਵਰੀ ਪ੍ਰੋਮਿਸ ਡੇਅ, 12 ਫ਼ਰਵਰੀ ਹੱਗ ਡੇਅ, 13 ਫ਼ਰਵਰੀ ਕਿਸ ਡੇਅ ਅਤੇ 14 ਫ਼ਰਵਰੀ ਵੈਲੇਨਟਾਈਨਜ਼ ਡੇਅ ਵਜੋਂ ਮਨਾਇਆ ਜਾਂਦਾ ਹੈ। ਸੋ ਅੱਜ, 13 ਫਰਵਰੀ ਨੂੰ Kiss Day ਮਨਾਇਆ ਜਾ ਰਿਹਾ ਹੈ। ਇਸ ਦਿਨ ਲਵ ਬਰਡਜ਼ ਇੱਕ ਦੂਜੇ ਨੂੰ ਰੋਮਾਂਟਿਕ ਮੈਸੇਜ ਤੇ ਤੋਹਫੇ ਭੇਜ ਕੇ ਪਲਾਂ ਨੂੰ ਖਾਸ ਬਣਾਉਂਦੇ ਹਨ। ਕੁਝ ਰੋਮਾਂਟਿਕ ਮੈਸੇਜ ਭੇਜ ਕੇ ਤੁਸੀਂ ਵੀ ਆਪਣੇ ਪਿਆਰੇ ਨੂੰ ਕਰੋ ਅਪਣੇ ਪਿਆਰ ਦਾ ਇਜ਼ਹਾਰ -

ਇਸ 'ਚ ਪਿਆਰ ਦਾ ਖਜ਼ਾਨਾ ਵੀ ਏ

ਇਸ ਲਈ ਚਾਹੁੰਦੇ ਹਾਂ, ਤੁਹਾਡੇ ਤੋਂ ਇਕ Kiss ਮੰਗਣਾ

ਕਿਉਂਕਿ, ਅੱਜ ਤਾਂ ਕਿਸ ਮੰਗਣ ਦਾ ਬਹਾਨਾ ਵੀ ਹੈ !

Happy Kiss Day Love !

ਜਬ ਯਾਦ ਆਤੀ ਹੈ ਤੁਮਾਰੀ,

ਤੋ ਕਰ ਕੇ ਆਂਖੇ ਬੰਦ

ਤੁਮਹੇ ਮਿਸ ਕਰ ਲੇਤੇ ਹੈ

ਮੁਲਾਕਾਤ ਰੋਜ਼ ਹੋ ਨਹੀ ਪਾਤੀ

ਇਸ ਲਿਏ ਖਿਆਲੋ ਮੇਂ ਤੁਮਹੇ ਕਰ ਲੇਤੇ ਹੈ ਕਿਸ

Happy Kiss Day Love !

Kiss ਦੀ ਕੋਈ ਭਾਸ਼ਾ ਨਹੀਂ ਹੁੰਦੀ

Kiss ਦੀ ਕੋਈ ਜਾਤਿ ਨਹੀਂ ਹੁੰਦੀ

ਅੱਜ ਕਰਲੋ ਮੈਨੂੰ Kiss

ਕਿਉਂਕਿ, ਕਰ ਰਿਹੈ ਮੈਂ ਤੁਹਾਨੂੰ Miss !

Happy Kiss Day !

ਚਲੋ ਇੱਕਠੇ ਮਿਲਕੇ ਪਿਆਰ ਦੀਆਂ ਗਲੀਆਂ ਘੁੰਮ ਲੈਂਦੇ ਹਾਂ,

ਚਲੋ ਇੱਕਠੇ ਮਿਲਕੇ ਪਿਆਰ ਦੀਆਂ ਗਲੀਆਂ ਘੁੰਮ ਲੈਂਦੇ ਹਾਂ,

ਪਿਆਰ ਦਾ ਇਜ਼ਹਾਰ ਤਾਂ ਕਰ ਲਿਆ,

ਹੁਣ ਇਕ ਦੂਜੇ ਨੂੰ ਚੁੰਮ ਲੈਂਦੇ ਹਾਂ।

Happy Kiss Day !

ਸਾਹਾਂ 'ਚ ਬਹੁਤ ਬੇਕਰਾਰੀ ਹੈ ...

ਅੱਖਾਂ ਵਿੱਚ ਕਈ ਰਾਤਾਂ ਜਾਗੇ ...

ਕਦੇ ਕਿਤੇ ਲੱਗ ਜਾਵੇ ਦਿਲ ਤਾਂ ...

ਕਦੇ ਕਿਤੇ ਦਿੱਲ ਨਾ ਲੱਗੇ।

Happy Kiss Day

ਪਾਰਟਨਰ ਨੂੰ ਭੇਜੋ ਇਹ ਤੋਹਫੇ : ਇਸ ਤੋਂ ਇਲਾਵਾ ਪਾਰਟਨ ਇੱਕ ਦੂਜੇ ਨੂੰ Kiss Day ਨਾਲ ਉਕੇਰੇ ਹੋਏ ਕੁਸ਼ਨ ਤੇ ਕਾਫੀ ਮੱਗ ਆਦਿ ਵੀ ਤੋਹਫੇ ਵਜੋਂ ਦਿੰਦੇ ਹੋਏ ਆਪਣੇ ਖਾਸ ਦਿਨ ਨੂੰ ਇਕ ਪਿਆਰੀ ਯਾਦ ਵਜੋਂ ਦੇ ਸਕਦੇ ਹਨ। ਉੱਥੇ ਹੀ, ਆਪਣੇ ਪਾਰਟਨ ਲਈ ਵਧੀਆਂ ਥਾਂ ਉਤੇ ਡਿਨਰ ਦਾ ਪਲਾਨ ਕਰ ਕੇ ਵੀ ਅੱਜ ਦੇ ਦਿਨ ਨੂੰ ਖਾਸ ਬਣਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ: Valentine Week : ਵੈਲੇਟਾਈਨ ਡੇ ਮੌਕੇ ਲੜਕਿਆਂ ਲਈ ਖਾਸ ਤੋਹਫੇ, ਇਹ ਤੋਹਫੇ ਦੇ ਕੇ ਜਿੱਤੋ ਪ੍ਰੇਮੀ ਦਾ ਦਿਲ

Last Updated : Feb 13, 2023, 11:09 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.