ETV Bharat / bharat

Ujjain minor rape Case: ਰਾਹੁਲ ਅਤੇ ਪ੍ਰਿਅੰਕਾ ਗਾਂਧੀ ਨੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਚੁੱਕਿਆ ਸਵਾਲ, ਕਿਹਾ-ਮਹਿਲਾਵਾਂ ਦੀ ਸੁਰੱਖਿਆ 'ਚ ਸਰਕਾਰ ਨਕਾਮ

ਰਾਹੁਲ ਅਤੇ ਪ੍ਰਿਅੰਕਾ ਗਾਂਧੀ ਨੇ ਮੱਧ ਪ੍ਰਦੇਸ਼ 'ਚ ਵਾਪਰੇ ਨਬਾਲਿਗ ਰੇਪ ਕਾਂਡ (Minor rape case) ਨੂੰ ਲੈ ਕੇ ਭਾਜਪਾ ਸਰਕਾਰ 'ਤੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ ਜਦੋਂ ਸਰਕਾਰ ਸੁਰੱਖਿਆ ਦੇਣ ਦੇ ਸਮਰੱਥ ਨਹੀਂ ਹੈ ਤਾਂ 'ਲਾਡਲੀ ਬੇਹਨਾ' ਦਾ ਅਜਿਹਾ ਚੋਣ ਐਲਾਨ ਕਰਨ ਦਾ ਕੀ ਫਾਇਦਾ ਹੈ।

UJJAIN MINOR RAPE CASE RAHUL AND PRIYANKA GANDHI TARGET MP BJP GOVERNMENT FOR UJJAIN RAPE CASE
Ujjain minor rape Case: ਰਾਹੁਲ ਅਤੇ ਪ੍ਰਿਅੰਕਾ ਗਾਂਧੀ ਨੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਚੁੱਕਿਆ ਸਵਾਲ,ਕਿਹਾ-ਮਹਿਲਾਵਾਂ ਦੀ ਸੁਰੱਖਿਆ 'ਚ ਸਰਕਾਰ ਨਕਾਮ
author img

By ETV Bharat Punjabi Team

Published : Sep 28, 2023, 2:13 PM IST

ਮੱਧ ਪ੍ਰਦੇਸ਼: ਉਜੈਨ 'ਚ ਨਿਰਭਯਾ ਮਾਮਲਾ, ਜਿਸ 'ਚ 12 ਸਾਲ ਦੀ ਨਾਬਾਲਗ ਕੁੜੀ ਨਾਲ ਬਲਾਤਕਾਰ ਕਰਕੇ ਉਸ ਦੇ ਪ੍ਰਾਈਵੇਟ ਪਾਰਟ ਨੂੰ ਨੁਕਸਾਨ ਪਹੁੰਚਾਇਆ ਗਿਆ। ਜਿਸ ਤੋਂ ਬਾਅਦ ਪੀੜਤਾ ਢਾਈ ਘੰਟੇ ਤੱਕ ਸੜਕ 'ਤੇ ਭਟਕਦੀ ਰਹੀ ਮਦਦ ਮੰਗਦੀ ਰਹੀ ਪਰ ਕੋਈ ਨਹੀਂ ਉਸ ਦੀ ਮਦਦ ਕੀਤੀ। ਮੌਜੂਦਾ ਸਮੇਂ 'ਚ ਵਿਰੋਧੀ ਧਿਰ ਇਸ ਮੁੱਦੇ 'ਤੇ ਹਮਲੇ ਕਰ ਰਹੀ ਹੈ, ਫਿਲਹਾਲ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ (Rahul Gandhi and Priyanka Gandhi) ਨੇ ਮੱਧ ਪ੍ਰਦੇਸ਼ ਸਰਕਾਰ ਨੂੰ ਘੇਰਦੇ ਹੋਏ ਕਿਹਾ ਹੈ ਕਿ 'ਐੱਮਪੀ 'ਚ ਲੜਕੀਆਂ ਅਤੇ ਔਰਤਾਂ ਸੁਰੱਖਿਅਤ ਨਹੀਂ ਹਨ ਅਤੇ ਮੁੱਖ ਮੰਤਰੀ ਨੇ ਚੋਣ ਭਾਸ਼ਣ ਦੌਰਾਨ ਧੀਆਂ ਦੀਆਂ ਚੀਕਾਂ ਨੂੰ ਦਬਾ ਦਿੱਤਾ ਹੈ।

ਪ੍ਰਿਅੰਕਾ ਨੇ ਔਰਤਾਂ ਦੀ ਸੁਰੱਖਿਆ 'ਤੇ ਉਠਾਏ ਸਵਾਲ: ਪ੍ਰਿਯੰਕਾ ਗਾਂਧੀ ਨੇ ਕਿਹਾ, "ਭਗਵਾਨ ਮਹਾਕਾਲ ਦੇ ਸ਼ਹਿਰ ਉਜੈਨ 'ਚ ਇੱਕ ਛੋਟੀ ਬੱਚੀ ਨਾਲ ਹੋਈ ਬੇਰਹਿਮੀ ਰੂਹ ਨੂੰ ਝੰਜੋੜ ਦੇਣ ਵਾਲੀ ਹੈ। ਇਸ ਅੱਤਿਆਚਾਰ ਤੋਂ ਬਾਅਦ ਉਹ ਘਰ-ਘਰ ਜਾ ਕੇ ਮਦਦ ਲਈ ਭਟਕਦੀ ਰਹੀ। ਉਹ ਵੀ ਡੇਢ ਘੰਟਾ ਅਤੇ ਫਿਰ ਉਹ ਬੇਹੋਸ਼ ਹੋ ਕੇ ਸੜਕ 'ਤੇ ਡਿੱਗ ਪਈ, ਪਰ ਮਦਦ ਨਾ ਮਿਲ ਸਕੀ। ਇਹ ਹੈ ਮੱਧ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਅਤੇ ਔਰਤਾਂ ਦੀ ਸੁਰੱਖਿਆ? ਬੀਜੇਪੀ ਦੇ 20 ਸਾਲਾਂ ਦੇ ਕੁਸ਼ਾਸਨ ਵਿੱਚ ਕੁੜੀਆਂ,ਔਰਤਾਂ,ਆਦੀਵਾਸੀ ਅਤੇ ਦਲਿਤ ਸੁਰੱਖਿਅਤ ਨਹੀਂ ਹਨ। ਪਿਆਰੀ ਭੈਣ ਦਾ ਨਾਂ, ਪਰ ਜੇ ਕੁੜੀਆਂ ਨੂੰ ਸੁਰੱਖਿਆ ਅਤੇ ਮਦਦ ਵੀ ਨਹੀਂ ਮਿਲ ਸਕਦੀ ਤਾਂ ਚੋਣ ਐਲਾਨ ਕਰਨ ਦਾ ਕੀ ਫਾਇਦਾ? (Law and order of Madhya Pradesh)

  • भगवान महाकाल की नगरी उज्जैन में एक छोटी बच्ची के साथ हुई बर्बरता आत्मा को झकझोर देने वाली है। अत्याचार के बाद वह ढाई घंटे तक दर-दर मदद के लिए भटकती रही और फिर बेहोश होकर सड़क पर गिर गई लेकिन मदद नहीं मिल सकी।

    ये है मध्य प्रदेश की कानून व्यवस्था और महिला सुरक्षा? भाजपा के 20 साल…

    — Priyanka Gandhi Vadra (@priyankagandhi) September 28, 2023 " class="align-text-top noRightClick twitterSection" data=" ">

PM 'ਤੇ ਰਾਹੁਲ ਦਾ ਹਮਲਾ: ਰਾਹੁਲ ਗਾਂਧੀ ਨੇ ਕਿਹਾ, "ਮੱਧ ਪ੍ਰਦੇਸ਼ ਵਿੱਚ ਇੱਕ 12 ਸਾਲ ਦੀ ਬੱਚੀ ਦੇ ਨਾਲ ਕੀਤਾ ਗਿਆ ਭਿਆਨਕ ਅਪਰਾਧ ਭਾਰਤ ਮਾਤਾ ਦੇ ਦਿਲ ਨੂੰ ਇੱਕ ਝਟਕਾ ਹੈ। ਔਰਤਾਂ ਦੇ ਖਿਲਾਫ ਅਪਰਾਧ ਅਤੇ ਨਾਬਾਲਗ ਲੜਕੀਆਂ ਦੇ ਨਾਲ ਬਲਾਤਕਾਰ ਦੀ ਗਿਣਤੀ ਵਧ ਰਹੀ ਹੈ। ਸਭ ਤੋਂ ਵੱਧ ਮੱਧ ਪ੍ਰਦੇਸ਼ ਵਿੱਚ ਇਹ ਗਿਣਤੀ ਹੈ। ਇਸ ਦੇ ਦੋਸ਼ੀ ਸਿਰਫ ਅਪਰਾਧੀ ਹੀ ਨਹੀਂ, ਜਿਨ੍ਹਾਂ ਨੇ ਇਹ ਅਪਰਾਧ ਕੀਤੇ ਹਨ, ਸਗੋਂ ਸੂਬੇ ਦੀ ਭਾਜਪਾ ਸਰਕਾਰ ਵੀ ਹੈ, ਜੋ ਧੀਆਂ ਦੀ ਰੱਖਿਆ ਕਰਨ ਤੋਂ ਅਸਮਰੱਥ ਹੈ। ਅੱਜ ਨਾ ਤਾਂ ਇਨਸਾਫ ਹੈ, ਨਾ ਕਾਨੂੰਨ ਵਿਵਸਥਾ, ਨਾ ਹੀ ਅਧਿਕਾਰ, ਮੱਧ ਪ੍ਰਦੇਸ਼ ਦੀਆਂ ਧੀਆਂ ਦੀ ਹਾਲਤ ਦੇਖ ਕੇ ਪੂਰਾ ਦੇਸ਼ ਸ਼ਰਮਸਾਰ ਹੈ ਪਰ ਸੂਬੇ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਸ਼ਰਮ ਨਹੀਂ ਹੈ। ਉਨ੍ਹਾਂ ਨੇ ਚੋਣ ਭਾਸ਼ਣਾਂ ਅਤੇ ਖੋਖਲੇ ਵਾਅਦਿਆਂ ਵਿਚਾਲੇ ਧੀਆਂ ਦੀਆਂ ਚੀਕਾਂ ਨੂੰ ਦਬਾ ਦਿੱਤਾ ਹੈ।

  • मध्य प्रदेश में एक 12 साल की बच्ची के साथ हुआ भयावह अपराध, भारत माता के हृदय पर आघात है।

    महिलाओं के खिलाफ़ अपराध और नाबालिग बच्चियों के खिलाफ़ हुए दुष्कर्म की संख्या सबसे ज़्यादा मध्य प्रदेश में है।

    इसके गुनहगार वो अपराधी तो हैं ही जिन्होंने ये गुनाह किए। साथ ही प्रदेश की…

    — Rahul Gandhi (@RahulGandhi) September 27, 2023 " class="align-text-top noRightClick twitterSection" data=" ">

ETV Bharat Logo

Copyright © 2024 Ushodaya Enterprises Pvt. Ltd., All Rights Reserved.