ETV Bharat / bharat

ਹਰਿਆਣਾ ’ਚ ਵੱਡਾ ਹਾਦਸਾ: ਤੇਜ਼ ਰਫਤਾਰ ਟਰੈਕਟਰ ਨੇ ਦੋ ਵਿਦਿਆਰਥੀਆਂ ਨੂੰ ਦਰੜਿਆ, ਦੋਹਾਂ ਦੀ ਮੌਤ

ਸੋਮਵਾਰ ਨੂੰ ਸੋਨੀਪਤ ’ਚ ਦਰਦਨਾਕ ਹਾਦਸਾ ਹੋਇਆ। ਇੱਥੇ ਤੇਜ਼ ਰਫਤਾਰ ਟਰੈਕਟਰ ਨੇ ਫੁੱਟਪਾਥ ’ਤੇ ਚਲ ਰਹੇ ਦੋ ਨੌਜਵਾਨਾਂ ਨੂੰ ਦਰੜ (Tractor Driver Crushed Two Youths) ਦਿੱਤਾ। ਜਿਸ ਤੋਂ ਦੋਹਾਂ ਨੌਜਵਾਨਾਂ ਦੀ ਮੌਤ ਹੋ ਗਈ।

ਹਰਿਆਣਾ ’ਚ ਵੱਡਾ ਹਾਦਸਾ
ਹਰਿਆਣਾ ’ਚ ਵੱਡਾ ਹਾਦਸਾ
author img

By

Published : Nov 1, 2021, 2:54 PM IST

ਸੋਨੀਪਤ: ਸੋਮਵਾਰ ਨੂੰ ਸੋਨੀਪਤ 'ਚ ਇੱਕ ਤੇਜ਼ ਰਫਤਾਰ ਟਰੈਕਟਰ ਨੇ ਫੁੱਟਪਾਥ 'ਤੇ ਪੈਦਲ ਜਾ ਰਹੇ ਦੋ ਵਿਦਿਆਰਥੀਆਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਦੋਵੇਂ ਵਿਦਿਆਰਥੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਇੱਕ ਦੀ ਪਛਾਣ 17 ਸਾਲਾ ਸਾਦਿਕ ਵਜੋਂ ਹੋਈ ਹੈ। ਦੂਜੇ ਦੀ ਪਛਾਣ 17 ਸਾਲਾ ਸ਼ੋਏਬ ਵਜੋਂ ਹੋਈ ਹੈ। ਦੋਵੇਂ ਪਲੜਾ ਪਿੰਡ ਦੇ ਰਹਿਣ ਵਾਲੇ ਸੀ। ਇਹ ਹਾਦਸਾ ਸੋਨੀਪਤ ਬਾਗਪਤ ਰੋਡ 'ਤੇ ਪਲੜਾ ਪਿੰਡ ਨੇੜੇ ਵਾਪਰਿਆ।

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਫਰਾਰ ਹੈ। ਰਾਏ ਥਾਣਾ ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਵਿਦਿਆਰਥੀ ਸਾਦਿਕ ਅਤੇ ਸ਼ੋਏਬ ਜੋ ਕਿ ਪਾਲਦਾ ਪਿੰਡ ਦੇ ਰਹਿਣ ਵਾਲੇ ਸਨ। ਦੋਵੇਂ ਵਿਦਿਆਰਥੀ ਬਹਿਲਗੜ੍ਹ ਤੋਂ ਪਿੰਡ ਖੇਵੜਾ ਵੱਲ ਪੈਦਲ ਜਾ ਰਹੇ ਸਨ। ਇਸੇ ਦੌਰਾਨ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੈਕਟਰ ਨੇ ਦੋਵਾਂ ਵਿਦਿਆਰਥੀਆਂ ਨੂੰ ਕੁਚਲ ਦਿੱਤਾ। ਦੋਵਾਂ ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਦੋਵੇਂ ਵਿਦਿਆਰਥੀ ਕਿਸੇ ਕੰਮ ਲਈ ਬਹਿਲਗੜ੍ਹ ਗਏ ਹੋਏ ਸਨ ਅਤੇ ਵਾਪਸ ਆ ਰਹੇ ਸਨ। ਉਸੇ ਸਮੇਂ ਵਾਪਸ ਆਉਂਦੇ ਸਮੇਂ ਇਕ ਟਰੈਕਟਰ ਨੇ ਦੋਵਾਂ ਨੂੰ ਕੁਚਲ ਦਿੱਤਾ। ਜਿਸ ਤੋਂ ਬਾਅਦ ਦੋਵੇਂ ਦੀ ਮੌਤ ਹੋ ਗਈ ਹੈ। ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਫਰਾਰ ਹੈ।

ਇਹ ਵੀ ਪੜੋ: ਕਾਂਗਰਸ ਨੂੰ ਵੋਟ ਪਾਊਣ ਵਾਲਾ ਹਰ ਵਿਅਕਤੀ ਹਰਿਮੰਦਰ ਸਾਹਿਬ ‘ਤੇ ਹਮਲੇ ਦੀ ਤਸਦੀਕ ਕਰਦੈ-ਬਾਦਲ

ETV Bharat Logo

Copyright © 2024 Ushodaya Enterprises Pvt. Ltd., All Rights Reserved.