- ਆਮ ਬਜਟ 'ਤੇ ਅੱਜ ਲੋਕ ਸਭਾ 'ਚ ਜਵਾਬ ਦੇਵੇਗੀ ਵਿੱਤ ਮੰਤਰੀ
- ਪੰਜਾਬ ਸਣੇ ਪੂਰੇ ਉਤਰ ਭਾਰਤ 'ਚ 6.3 ਦੀ ਤੀਬਰਤਾ ਨਾਲ ਆਇਆ ਭੂਚਾਲ
- ਭਾਰਤ 'ਚ ਅੱਜ ਤੋਂ ਮਿਲੇਗੀ ਵੈਕਸਿਨ ਦੀ ਦੂਜੀ ਖੁਰਾਕ, 77.66 ਲੱਖ ਲੋਕਾਂ ਨੇ ਲਈ ਟੀਕੇ ਦੀ ਪਹਿਲੀ ਡੋਜ
- ਕੜਾਕੇ ਦੀ ਠੰਢ ਦੇ ਬਾਵਜੂਦ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨ
- ਨਗਰ ਨਿਗਮ ਚੋਣਾਂ 2021: ਭਲਕੇ ਸਵੇਰ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਣਗੀਆਂ ਵੋਟਾਂ
- ਭਾਰਤ ਵਿੱਚ ਕੋਰੋਨਾ ਦੀ ਲਾਗ ਦੇ 9,309 ਨਵੇਂ ਕੇਸ, 78 ਹੋਰ ਮੌਤਾਂ, ਦੇਸ਼ 'ਚ ਕੁਲ ਕੋਰੋਨਾ ਮਰੀਜ਼ਾ ਦਾ ਅੰਕੜਾ 1,08,80,603 ਹੋਇਆ।
- ਪੰਜਾਬ ਸਣੇ ਉੱਤਰ ਭਾਰਤ ਦੇ ਕਈ ਹਿੱਸਿਆ 'ਚ ਪੈ ਰਹੀ ਕੜਾਕੇ ਦੀ ਠੰਢ, ਲੋਕਾਂ ਲਈ ਜਾਣਲੇਵਾ ਬਣ ਰਹੀ ਧੁੰਦ
- ਪ੍ਰਧਾਨ ਮੰਤਰੀ ਭਲਕੇ ਭਾਰਤੀ ਫ਼ੌਜ ਨੂੰ ਸੌਂਪਣਗੇ ਅਰਜੁਨ ਟੈਂਕ
- ਪਹਿਲੀ ਮਹਿਲਾ ਰਾਜਪਾਲ ਸਰੋਜਿਨੀ ਨਾਇਡੂ ਦੀ ਜਯੰਤੀ ਅੱਜ, 'ਨਾਈਟਿੰਗੇਲ ਆਫ ਇੰਡੀਆ' ਨੇ ਨਾਂਅ ਨਾਲ ਸੀ ਮਸ਼ਹੁਰ
- 10 ਵੀਂ, 12 ਵੀਂ ਪ੍ਰੀਖਿਆ: ਪ੍ਰਾਈਵੇਟ ਉਮੀਦਵਾਰਾਂ ਲਈ ਸੀਬੀਐਸਈ ਨੇ 25 ਫਰਵਰੀ ਤੱਕ ਵਧਾਈ ਅਰਜ਼ੀ ਦੀ ਤਰੀਕ
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਨਗਰ ਨਿਗਮ ਚੋਣਾਂ 2021
ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਤੇ ਰਹੇਗੀ ਨਜ਼ਰ, ਜਾਣੋਂ...
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ