- ਕੇਂਦਰ ਨਾਲ ਗੱਲਬਾਤ ਬਾਰੇ ਕਿਸਾਨ ਜਥੇਬੰਦੀਆਂ ਦਾ ਫ਼ੈਸਲਾ ਅੱਜ
- ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ 420 ਦਾ ਮੁਕੱਦਮਾ ਦਰਜ
- ਸੁਖਬੀਰ ਸਿੰਘ ਬਾਦਲ ਨੇ ਉਪ ਰਾਸ਼ਟਰਪਤੀ ਤੋਂ ਪੀਯੂ ਵਿੱਚ ਸੈਨੇਟ ਚੋਣਾਂ ਕਰਵਾਉਣ ਦੀ ਕੀਤੀ ਬੇਨਤੀ
- ਭਾਰਤ-ਆਸੀਆਨ ਸਿਖ਼ਰ ਸੰਮੇਲਨ ਅੱਜ, ਮੋਦੀ ਹੋਣਗੇ ਸਹਿ-ਪ੍ਰਧਾਨ
- ਸਰਹੱਦੀ ਵਿਵਾਦ: ਭਾਰਤ-ਚੀਨ 'ਚ ਸਮਝੌਤੇ ਦੇ ਆਸਾਰ ਬਣੇ
- ਕੇਂਦਰ ਵੱਲੋਂ 2 ਲੱਖ ਕਰੋੜ ਦੀ ਪੀਐਲਆਈ ਯੋਜਨਾ ਨੂੰ ਪ੍ਰਵਾਨਗੀ
- ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਮਗਰੋਂ ਅਰਨਬ ਜੇਲ੍ਹ 'ਚੋਂ ਰਿਹਾਅ
- ਜੰਮੂ ਕਸ਼ਮੀਰ ਬਾਰ ਐਸੋਸੀਏਸ਼ਨ ਵੱਲੋਂ ਸਾਲਾਨਾ ਚੋਣ ਰੱਦ
- ਪੰਜਾਬ 'ਚ ਕੋਰੋਨਾ ਦੇ 1,39184 ਮਾਮਲੇ, 4,389 ਮੌਤਾਂ
- ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਘੇਰੇ 'ਚ ਲਿਆਂਦੇ ਓਟੀਟੀ ਅਪਰੇਟਰ
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
- ਕੇਂਦਰ ਨਾਲ ਗੱਲਬਾਤ ਬਾਰੇ ਕਿਸਾਨ ਜਥੇਬੰਦੀਆਂ ਦਾ ਫ਼ੈਸਲਾ ਅੱਜ
- ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ 420 ਦਾ ਮੁਕੱਦਮਾ ਦਰਜ
- ਸੁਖਬੀਰ ਸਿੰਘ ਬਾਦਲ ਨੇ ਉਪ ਰਾਸ਼ਟਰਪਤੀ ਤੋਂ ਪੀਯੂ ਵਿੱਚ ਸੈਨੇਟ ਚੋਣਾਂ ਕਰਵਾਉਣ ਦੀ ਕੀਤੀ ਬੇਨਤੀ
- ਭਾਰਤ-ਆਸੀਆਨ ਸਿਖ਼ਰ ਸੰਮੇਲਨ ਅੱਜ, ਮੋਦੀ ਹੋਣਗੇ ਸਹਿ-ਪ੍ਰਧਾਨ
- ਸਰਹੱਦੀ ਵਿਵਾਦ: ਭਾਰਤ-ਚੀਨ 'ਚ ਸਮਝੌਤੇ ਦੇ ਆਸਾਰ ਬਣੇ
- ਕੇਂਦਰ ਵੱਲੋਂ 2 ਲੱਖ ਕਰੋੜ ਦੀ ਪੀਐਲਆਈ ਯੋਜਨਾ ਨੂੰ ਪ੍ਰਵਾਨਗੀ
- ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਮਗਰੋਂ ਅਰਨਬ ਜੇਲ੍ਹ 'ਚੋਂ ਰਿਹਾਅ
- ਜੰਮੂ ਕਸ਼ਮੀਰ ਬਾਰ ਐਸੋਸੀਏਸ਼ਨ ਵੱਲੋਂ ਸਾਲਾਨਾ ਚੋਣ ਰੱਦ
- ਪੰਜਾਬ 'ਚ ਕੋਰੋਨਾ ਦੇ 1,39184 ਮਾਮਲੇ, 4,389 ਮੌਤਾਂ
- ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਘੇਰੇ 'ਚ ਲਿਆਂਦੇ ਓਟੀਟੀ ਅਪਰੇਟਰ
Last Updated : Nov 12, 2020, 7:30 AM IST