- ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ 56 ਵੇਂ ਦਿਨ ਧਰਨਾ ਜਾਰੀ
- ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦਾ ਪੰਜਾਬ ਦੌਰਾ ਅੱਜ
- ਵਜ਼ੀਫਾ ਘਪਲੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਦਾ ਫਗਵਾੜਾ ਵਿੱਚ ਧਰਨਾ ਅੱਜ
- ਅਰਨਬ ਗੋਸਵਾਮੀ ਦੀ ਜ਼ਮਾਨਤ ਅਰਜ਼ੀ 'ਤੇ ਫੈਸਲਾ ਅੱਜ
- ਭਾਰਤ ਤੇ ਚੀਨ ਵੱਲੋਂ ਫ਼ੌਜੀ ਗੱਲਬਾਤ ਦਾ ਅੱਠਵਾਂ ਗੇੜ ਉਸਾਰੂ ਕਰਾਰ
- ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ
- ਕੈਪਟਨ ਨੇ ਰੇਲਾਂ ਚਲਾਉਣ ਦੇ ਮਾਮਲੇ 'ਤੇ ਅਮਿਤ ਸ਼ਾਹ ਨਾਲ ਕੀਤੀ ਗੱਲ, ਛੇਤੀ ਹੱਲ ਲਈ ਆਸਵੰਦ
- ਬਿਹਾਰ ਚੋਣਾਂ 2020: ਨਤੀਜੇ ਕਲ, ਮੁਕਮਲ ਇੰਤਜਾਮ, ਸੀਸੀਟੀਵੀ ਕੈਮਰੇ ਤੋਂ ਰੱਖੀ ਜਾਵੇਗੀ ਨਿਗਰਾਨੀ
- ਪ੍ਰਧਾਨ ਮੰਤਰੀ ਅੱਜ ਬਨਾਰਸ ਨੂੰ ਦੇਣਗੇ 620 ਕਰੋੜ ਦੀ ਯੋਜਨਾਵਾਂ ਦੀ ਸੌਗਾਤ
- ਪੰਜਾਬ 'ਚ ਕੋਰੋਨਾ ਦੇ 1,37445 ਮਾਮਲੇ, 4,318 ਮੌਤਾਂ
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...