ETV Bharat / bharat

ਅੱਜ ਦਾ ਰਾਸ਼ੀਫਲ: ਜਾਣੋਂ ਕਿਵੇਂ ਰਹੇਗਾ ਤੁਹਾਡਾ ਦਿਨ - ਵਿਦੇਸ਼ ਯਾਤਰਾ

ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ? ਪੜਾਈ, ਪ੍ਰੇਮ, ਵਿਆਹ, ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ? ਕੀ ਵਿਆਹਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ? ਪੜਾਈ ਵਿੱਚ ਬੱਚਿਆ ਦਾ ਮਨ ਨਹੀਂ ਲੱਗ ਰਿਹਾ, ਕੀ ਕਰੋਂ ਉਪਾਅ? ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ? ਅਜਿਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਈਟੀਵੀ ਭਾਰਤ 'ਤੇ ਪੜ੍ਹੋ, ਅੱਜ ਦਾ ਰਾਸ਼ੀਫਲ

ਅੱਜ ਦਾ ਰਾਸ਼ੀਫਲ
ਅੱਜ ਦਾ ਰਾਸ਼ੀਫਲ
author img

By

Published : Aug 31, 2021, 5:52 AM IST

Aries horoscope (ਮੇਸ਼)

Aries horoscope (ਮੇਸ਼)
Aries horoscope (ਮੇਸ਼)

ਤੁਹਾਡੇ ਅਣਚਾਹੇ ਹਲਾਤਾਂ ਵਿੱਚ ਪੈਣ ਦੀ ਕਾਫੀ ਸੰਭਾਵਨਾ ਹੈ। ਹਾਲਾਂਕਿ ਤੁਸੀਂ ਲੜਾਈ ਕਰਨੀ ਚਾਹ ਸਕਦੇ ਹੋ, ਪਰ ਅਜਿਹਾ ਕਰਨ ਤੋਂ ਬਚੋ। ਕਿਉਂਕਿ ਹੋ ਸਕਦਾ ਹੈ ਕਿ ਇਹ ਤੁਹਾਡੇ ਹੱਕ ਵਿੱਚ ਨਾ ਜਾਵੇ। ਆਰਾਮ ਕਰਨ ਲਈ ਥੋੜ੍ਹਾ ਸਮਾਂ ਕੱਢੋ। ਕਿਉਂਕਿ ਭਾਵੇਂ ਤੁਸੀਂ ਜੋ ਵੀ ਕਰਦੇ ਹੋ, ਇਹ ਸੰਭਾਵਨਾਵਾਂ ਹਨ ਕਿ ਚੀਜ਼ਾਂ ਤੁਹਾਡੇ ਮੁਤਾਬਕ ਨਾ ਹੋਣ।

Taurus Horoscope (ਵ੍ਰਿਸ਼ਭ)

Taurus Horoscope (ਵ੍ਰਿਸ਼ਭ)
Taurus Horoscope (ਵ੍ਰਿਸ਼ਭ)

ਅੱਜ ਜ਼ਿਆਦਾ ਨਾਂ ਸੋਚਣ ਅਤੇ ਜ਼ਿਆਦਾ ਤਣਾਅ ਨਾਂ ਲੈਣ ਦੀ ਕੋਸ਼ਿਸ਼ ਕਰੋ। ਤੁਹਾਡਾ ਅਧਿਕਾਰ ਜਤਾਉਣ ਦਾ ਸੁਭਾਅ ਅਤੇ ਗੁੱਸਾ ਬੇਲੋੜੀਆਂ ਲੜਾਈਆਂ ਦਾ ਕਾਰਨ ਬਣ ਸਕਦਾ ਹੈ। ਤੁਸੀਂ ਆਤਮ-ਵਿਸ਼ਲੇਸ਼ਣ ਕਰਨ ਦੀ ਸੋਚ ਸਕਦੇ ਹੋ, ਕਿਉਂਕਿ ਇਹੀ ਇਕਲੌਤਾ ਤਰੀਕਾ ਹੈ ਜਿਸ ਨਾਲ ਤੁਹਾਨੂੰ ਤੁਹਾਡੀਆਂ ਜ਼ਿਆਦਾਤਰ ਸਮੱਸਿਆਵਾਂ ਦੇ ਹੱਲ ਮਿਲ ਸਕਦੇ ਹਨ।

Gemini Horoscope (ਮਿਥੁਨ)

Gemini Horoscope (ਮਿਥੁਨ)
Gemini Horoscope (ਮਿਥੁਨ)

ਇਹ ਸੰਭਾਵਨਾਵਾਂ ਹਨ ਕਿ ਅੱਜ ਤੁਸੀਂ ਬਹੁਤ ਥੱਕੇ ਮਹਿਸੂਸ ਕਰ ਸਕਦੇ ਹੋ, ਪਰ ਇਸ ਤੋਂ ਪ੍ਰਭਾਵਿਤ ਨਾਂ ਹੋਵੋ, ਕਿਉਂਕਿ ਤੁਹਾਡੇ ਪਿਆਰਿਆਂ ਨੂੰ ਇਸ ਦੀ ਚੋਟ ਸਹਿਣੀ ਪੈ ਸਕਦੀ ਹੈ। ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰੱਖੋ, ਕਿਉਂਕਿ ਤੁਹਾਡੇ ਗੁੱਸੇ ਕਾਰਨ ਬੇਲੋੜੇ ਵਿਵਾਦ ਸ਼ੁਰੂ ਹੋ ਸਕਦੇ ਹਨ ਜੋ ਦੂਜਿਆਂ ਨੂੰ ਤਕਲੀਫ ਦੇ ਸਕਦੀਆਂ ਹਨ। ਤੁਸੀਂ ਪੂਰਾ ਦਿਨ ਆਪਣੇ ਆਪ 'ਤੇ ਕਾਬੂ ਰੱਖ ਕੇ ਵਧੀਆ ਪ੍ਰਦਰਸ਼ਨ ਕਰ ਸਕਦੇ ਹੋ।

Cancer horoscope (ਕਰਕ)

Cancer horoscope (ਕਰਕ)
Cancer horoscope (ਕਰਕ)

ਅੱਜ ਲਾਡ-ਪਿਆਰ ਭਰਿਆ ਦਿਨ ਲੱਗ ਰਿਹਾ ਹੈ। ਪਰਮਾਤਮਾ ਦੀਆਂ ਬਖਸ਼ਿਸ਼ਾਂ ਦੇ ਨਾਲ, ਤੁਹਾਡੇ ਮਨ ਵਿੱਚ ਆਇਆ ਹਰ ਵਿਚਾਰ ਵਧੀਆ ਹੋਵੇਗਾ ਅਤੇ ਤੁਸੀਂ ਆਪਣੇ ਖ਼ੁਦ ਦੇ ਸਰੋਤੇ ਇਕੱਠੇ ਕਰੋਗੇ। ਅੱਜ, ਤੁਹਾਡੀ ਰਚਨਾਤਮਕਤਾ ਹੱਦਾਂ ਪਾਰ ਹੋਣਗੀਆਂ ਅਤੇ ਤੁਹਾਨੂੰ ਇਨਾਮ ਮਿਲਣਗੇ।

Leo Horoscope (ਸਿੰਘ)

Leo Horoscope (ਸਿੰਘ)
Leo Horoscope (ਸਿੰਘ)

ਅੱਜ ਤੁਸੀਂ ਸੰਭਾਵਿਤ ਤੌਰ ਤੇ ਆਪਣੇ ਟੀਚਿਆਂ ਪ੍ਰਤੀ ਵਚਨਬੱਧ ਰਹਿ ਸਕਦੇ ਹੋ ਅਤੇ ਆਪਣੇ ਸਹਿਕਰਮੀਆਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਦੀ ਪ੍ਰਤੀ ਜਾਗਰੂਕ ਕਰੋਗੇ। ਆਪਣੇ ਜੀਵਨ ਵਿੱਚ ਖੁਸ਼ੀਆਂ ਆਉਣ ਦੇਣ ਲਈ, ਤੁਹਾਨੂੰ ਥੋੜ੍ਹਾ ਹੋਰ ਖੁੱਲ੍ਹਣ ਦੀ ਲੋੜ ਹੋ ਸਕਦੀ ਹੈ। ਤੁਹਾਡੇ ਉੱਚ ਅਧਿਕਾਰੀਆਂ ਦੀਆਂ ਬਖਸ਼ਿਸ਼ਾਂ ਯਕੀਨੀ ਤੌਰ 'ਤੇ ਸਾਰਾ ਦਿਨ ਤੁਹਾਡੀ ਮਦਦ ਕਰਨਗੀਆਂ।

Virgo horoscope (ਕੰਨਿਆ)

Virgo horoscope (ਕੰਨਿਆ)
Virgo horoscope (ਕੰਨਿਆ)

ਤੁਹਾਡਾ ਆਤਮ-ਵਿਸ਼ਵਾਸ ਤੁਹਾਨੂੰ ਅਣਜਾਣ ਰਸਤਿਆਂ ਵਿੱਚੋਂ ਆਸਾਨੀ ਨਾਲ ਲੰਘਣ ਦੇਵੇਗਾ। ਅੱਜ, ਵਿੱਤੀ ਮਸਲਿਆਂ ਦੇ ਮਾਮਲੇ ਵਿੱਚ, ਤੁਹਾਡੀਆਂ ਵਪਾਰਕ ਸਮਰੱਥਾਵਾਂ ਵੀ ਪਰਖੀਆਂ ਜਾਣਗੀਆਂ। ਤੁਸੀਂ ਸਫਲ ਤਰੀਕੇ ਵਿੱਚ ਅਣਸੁਲਝੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਨਵੀਨਤਾਕਾਰੀ ਤਰੀਕਿਆਂ ਬਾਰੇ ਸੋਚ ਸਕਦੇ ਹੋ।

Libra Horoscope (ਤੁਲਾ)

Libra Horoscope (ਤੁਲਾ)
Libra Horoscope (ਤੁਲਾ)

ਕੇਂਦਰੀ ਮੰਚ ਉਹ ਥਾਂ ਹੈ ਜਿੱਥੇ ਅੱਜ ਤੁਸੀਂ ਹੋਣੇ ਚਾਹੀਦੇ ਹੋ। ਜਦੋਂ ਕਿ ਤੁਹਾਡੇ ਆਲੇ-ਦੁਆਲੇ ਦੇ ਸਾਰੇ ਲੋਕ ਵਿਚਾਰਾਂ ਅਤੇ ਇਨਾਮਾਂ ਲਈ ਤੁਹਾਡੀ ਤਰੀਫ ਕਰ ਰਹੇ ਹੋਣਗੇ। ਤੁਸੀਂ ਨਵੇਂ ਉੱਦਮਾਂ 'ਤੇ ਕੰਮ ਕਰਨਾ ਸ਼ੁਰੂ ਕਰਨ ਲਈ ਸੁਨਹਿਰੀ ਮੌਕਾ ਲੱਭ ਸਕਦੇ ਹੋ। ਜੇਕਰ ਤੁਸੀਂ ਆਪਣਾ ਸਵੈ-ਵਿੱਤੀ ਸੁਪਨਾ ਪੂਰਾ ਕਰਨ ਲਈ ਆਪਣੇ ਖ਼ੁਦ ਦੇ ਬੌਸ ਬਣਨਾ ਚਾਹੁਣ ਵਾਲੇ ਵਿਅਕਤੀ ਹੋ ਤਾਂ ਇਹ ਸਮਾਂ ਬਹੁਤ ਹਿੱਤਕਾਰੀ ਲੱਗ ਰਿਹਾ ਹੈ।

Scorpio Horoscope (ਵ੍ਰਿਸ਼ਚਿਕ)

Scorpio Horoscope (ਵ੍ਰਿਸ਼ਚਿਕ)
Scorpio Horoscope (ਵ੍ਰਿਸ਼ਚਿਕ)

ਫਲਾਂ ਦੀ ਚਿੰਤਾ ਕੀਤੇ ਬਿਨ੍ਹਾਂ ਸਖ਼ਤ ਮਿਹਨਤ ਕਰਨੀ ਜਾਰੀ ਰੱਖੋ। ਕੰਮ ਦੇ ਮਾਮਲਿਆਂ ਵਿੱਚ ਹਮੇਸ਼ਾ ਸੁਚੇਤ ਰਹੋ। ਜੇ ਤੁਹਾਡਾ ਕੋਈ ਸਾਂਝਾ ਉੱਦਮ ਹੈ ਤਾਂ ਤੁਹਾਨੂੰ ਸਬਰ ਰੱਖਣ ਅਤੇ ਤੁਹਾਡੀਆਂ ਕੋਸ਼ਿਸ਼ਾਂ ਸਵੀਕਾਰੀਆਂ ਜਾਣ ਲਈ ਉਡੀਕ ਕਰਨ ਦੀ ਲੋੜ ਪੈ ਸਕਦੀ ਹੈ।

Sagittarius Horoscope (ਧਨੁ)

Sagittarius Horoscope (ਧਨੁ)
Sagittarius Horoscope (ਧਨੁ)

ਇਹ ਸੰਭਾਵਨਾ ਹੈ ਕਿ ਤੁਹਾਡੇ 'ਤੇ ਸਮੱਸਿਆ ਦਾ ਬੋਝ ਹੋਵੇ ਪਰ ਤੁਹਾਨੂੰ ਜੇਤੂ ਬਣਨ ਲਈ ਇਸ ਨਾਲ ਲੜਨਾ ਪਵੇਗਾ। ਪੂਰਾ ਦਿਨ ਵੱਡੇ ਫੈਸਲੇ ਲੈਣ ਤੋਂ ਬਚੋ। ਸ਼ਾਮ ਨੂੰ, ਬੇਉਮੀਦੇ ਨਤੀਜੇ ਤੁਹਾਨੂੰ ਹੈਰਾਨ ਕਰ ਸਕਦੇ ਹਨ ਅਤੇ ਤੁਹਾਨੂੰ ਬਹੁਤ ਖੁਸ਼ ਕਰ ਸਕਦੇ ਹਨ।

Capricorn Horoscope (ਮਕਰ )

Capricorn Horoscope (ਮਕਰ )
Capricorn Horoscope (ਮਕਰ )

ਹਰ ਦਿਨ ਕੁੱਝ ਨਵਾਂ ਲੈ ਕੇ ਆਉਂਦਾ ਹੈ। ਤੁਸੀਂ ਥੋੜ੍ਹੀ ਉਲਝਣ ਮਹਿਸੂਸ ਕਰ ਸਕਦੇ ਹੋ ਜਿਸ ਕਾਰਨ ਤੁਸੀਂ ਪੂਰਾ ਦਿਨ ਥੋੜ੍ਹਾ ਨਿਰਾਸ਼ ਮਹਿਸੂਸ ਕਰ ਸਕਦੇ ਹੋ, ਪਰ ਕੰਮ ਦੇ ਪੱਖੋਂ, ਤੁਹਾਡੀਆਂ ਸਾਰੀਆਂ ਕੋਸ਼ਿਸ਼ਾਂ ਦਾ ਸਹੀ ਫਲ ਮਿਲੇਗਾ ਤੇ ਤੁਸੀਂ ਆਪਣੇ ਆਉਣ ਵਾਲੇ ਉੱਦਮਾਂ ਲਈ ਸੁਰੱਖਿਅਤ ਨੀਂਹ ਰੱਖ ਸਕਦੇ ਹੋ।

Aquarius Horoscope (ਕੁੰਭ)

Aquarius Horoscope  (ਕੁੰਭ)
Aquarius Horoscope (ਕੁੰਭ)

ਤੁਹਾਡਾ ਦਿਨ ਕਾਫੀ ਵਿਅਸਤ ਲੱਗ ਰਿਹਾ ਹੈ। ਤੁਹਾਨੂੰ ਨਵੇਂ ਲੋਕ ਮਿਲ ਸਕਦੇ ਹਨ, ਤੁਹਾਡੀ ਉਨ੍ਹਾਂ ਨਾਲ ਸਾਰਥਕ ਗੱਲਬਾਤ ਹੋ ਸਕਦੀ ਹੈ ਤੇ ਤੁਹਾਡੇ ਗਿਆਨ ਦਾ ਦਾਇਰਾ ਵਧ ਸਕਦਾ ਹੈ। ਇਸ ਦਿਨ ਤੁਹਾਨੂੰ ਤੁਹਾਡੀ ਪੂਰੀ ਊਰਜਾ ਵਰਤਣ ਦੀ ਲੋੜ ਪੈ ਸਕਦੀ ਹੈ, ਅਤੇ ਇਹ ਤੁਹਾਨੂੰ ਥਕਾ ਵੀ ਸਕਦੀ ਹੈ। ਸਮੁੱਚੇ ਤੌਰ ਤੇ, ਅੱਜ ਦਾ ਦਿਨ ਬਹੁਤ ਸਾਰਾ ਉਤਸ਼ਾਹ ਲੈ ਕੇ ਆਵੇਗਾ।

Pisces Horoscope (ਮੀਨ)

Pisces Horoscope (ਮੀਨ)
Pisces Horoscope (ਮੀਨ)

ਤੁਸੀਂ ਕੰਮ ਦੇ ਪੱਖੋਂ ਤਣਾਅ ਮਹਿਸੂਸ ਕਰ ਸਕਦੇ ਹੋ, ਆਪਣੇ ਆਪ ਵਿੱਚ ਵਿਸ਼ਵਾਸ ਰੱਖੋ। ਤੁਹਾਨੂੰ ਆਪਣੀਆਂ ਖੁਦ ਦੀਆਂ ਲੜਾਈਆਂ ਲੜਨ ਦੀ ਲੋੜ ਪੈ ਸਕਦੀ ਹੈ ਅਤੇ ਇਸ ਦੇ ਨਤੀਜਿਆਂ ਪ੍ਰਤੀ ਸਬਰ ਰੱਖੋ। ਜਿਵੇਂ ਹੀ ਦਿਨ ਅੱਗੇ ਵਧੇਗਾ, ਤੁਸੀਂ ਆਪਣੀਆਂ ਕੋਸ਼ਿਸ਼ਾਂ ਦੇ ਫਲ ਮਾਣ ਪਾਓਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.