ETV Bharat / bharat

ਅੱਜ ਦਾ ਰਾਸ਼ੀਫਲ

ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ ਪੜਾਈ ਪ੍ਰੇਮ ਵਿਆਹ ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ ਕੀ ਵਿਆਹੁਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ ਪੜਾਈ ਵਿੱਚ ਬੱਚਿਆ ਦਾ ਮਨ ਨਹੀਂ ਲੱਗ ਰਿਹਾ ਕੀ ਕਰੋਂ ਉਪਾਅ ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ ਅਜਿਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਈਟੀਵੀ ਭਾਰਤ ਤੇ ਪੜ੍ਹੋ ਅੱਜ ਦਾ ਰਾਸ਼ੀਫਲ

TODAY DAILY RASHIFAL
TODAY DAILY RASHIFAL
author img

By

Published : Aug 22, 2022, 1:33 AM IST

Aries horoscope (ਮੇਸ਼)

Aries horoscope (ਮੇਸ਼)
Aries horoscope (ਮੇਸ਼)

ਯੋਗੀ ਆਖਿਰਕਾਰ ਤੁਹਾਨੂੰ ਪ੍ਰਭਾਵਿਤ ਕਰਨ ਵਿੱਚ ਸਫਲ ਹੋਏ ਹਨ। ਕੀ ਇਹ ਜੀਵਨ ਜਿਓਣ ਦੀ ਕਲਾ ਦੇ ਕੋਰਸ ਵਿੱਚ ਇੱਕ ਰੁਕਾਵਟ ਸੀ? ਤੁਹਾਨੂੰ ਉਹ ਸੰਗੀਤ ਜਾਂ ਡਾਂਸ ਕਲਾਸ ਸ਼ੁਰੂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਜਿਸ ਨੂੰ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਸੀ। ਆਮ ਤੌਰ ਤੇ, ਅੱਜ ਵਧੀਆ ਦਿਨ ਰਹੇਗਾ, ਅਤੇ ਸਫਲਤਾ ਮਿਲਣ ਦੀ ਸੰਭਾਵਨਾ ਹੈ।

Taurus Horoscope (ਵ੍ਰਿਸ਼ਭ)

Taurus Horoscope (ਵ੍ਰਿਸ਼ਭ)
Taurus Horoscope (ਵ੍ਰਿਸ਼ਭ)

ਤੁਸੀਂ ਥੋੜ੍ਹਾ ਜ਼ਿਆਦਾ ਮਾਰਖੋਰੇ ਅਤੇ ਭਾਰੂ ਬਣਨ ਦੀ ਜ਼ਰੂਰਤ ਮਹਿਸੂਸ ਕਰ ਸਕਦੇ ਹੋ, ਪਰ ਆਪਣੇ ਅਧਿਕਾਰ ਜਤਾਉਣ ਵਾਲੇ ਪੱਖ 'ਤੇ ਲਗਾਤਾਰ ਕਾਬੂ ਰੱਖਦੇ ਹੋਏ। ਮਿਲਣ ਵਾਲੇ ਲੋਕਾਂ ਨਾਲ ਮਿਲਾਪੜੇ ਬਣ ਕੇ ਰਹੋ। ਅੱਜ ਕੋਈ ਵੱਡੇ ਫੈਸਲੇ ਨਾ ਲੈਣ ਦੀ ਕੋਸ਼ਿਸ਼ ਕਰੋ। ਆਪਣਾ ਦਿਨ ਉਸੇ ਤਰ੍ਹਾਂ ਬਿਤਾਓ ਜਿਵੇਂ ਤੁਸੀਂ ਆਮ ਤੌਰ ਤੇ ਬਿਤਾਉਂਦੇ ਹੋ।

Gemini Horoscope (ਮਿਥੁਨ)

Gemini Horoscope (ਮਿਥੁਨ)
Gemini Horoscope (ਮਿਥੁਨ)

ਤੁਸੀਂ ਤੁਹਾਡੇ ਵੱਲੋਂ ਕੀਤੇ ਗਏ ਹਰ ਕੰਮ ਵਿੱਚ ਉੱਤਮਤਾ ਚਾਹੁੰਦੇ ਹੋ ਅਤੇ ਇਹ ਫਲਸਫਾ ਕੁਝ ਅਜਿਹਾ ਵੀ ਹੈ ਜੋ ਤੁਸੀਂ ਆਪਣੇ ਆਪ ਵਿੱਚ ਅਪਣਾ ਲਿਆ ਹੈ। ਤੁਹਾਨੂੰ ਕੇਵਲ ਸਕਾਰਾਤਮਕ ਹੋਣ ਦੀ ਲੋੜ ਹੈ ਤਾਂਕਿ ਤੁਹਾਡੇ ਵੱਲੋਂ ਲਗਾਈ ਗਈ ਊਰਜਾ ਜ਼ਿੰਦਗੀ ਵਿੱਚ ਠੀਕ ਫੈਸਲੇ ਲੈਣ ਵਿੱਚ ਸਹੀ ਤਰ੍ਹਾਂ ਕੇਂਦਰਿਤ ਹੋਵੇ।

Cancer horoscope (ਕਰਕ)

Cancer horoscope (ਕਰਕ)
Cancer horoscope (ਕਰਕ)

ਅੱਜ ਦਾ ਦਿਨ ਅਸਧਾਰਨਤਾਵਾਂ ਨਾਲ ਭਰਿਆ ਲੱਗ ਰਿਹਾ ਹੈ, ਖਾਸ ਤੌਰ ਤੇ ਜਦੋਂ ਤੁਹਾਡੇ ਬਦਲਦੇ ਮੂਡਾਂ ਦੀ ਗੱਲ ਆਉਂਦੀ ਹੈ। ਹਾਲਾਂਕਿ, ਤੁਹਾਨੂੰ ਬਹੁਤ ਜ਼ਿਆਦਾ ਭਾਵੁਕ ਜਾਂ ਅਵਿਵਹਾਰਕ ਨਾ ਹੋਣ ਲਈ ਆਪਣੇ ਆਪ ਨੂੰ ਯਾਦ ਕਰਵਾਉਂਦੇ ਰਹਿਣ ਦੀ ਲੋੜ ਹੋਵੇਗੀ। ਨਹੀਂ ਤਾਂ, ਤੁਸੀਂ ਗੁੰਝਲਦਾਰ ਸਥਿਤੀਆਂ ਵਿੱਚ ਪੈ ਸਕਦੇ ਹੋ। ਇਹ ਤੁਹਾਡੀ ਸਿਹਤ ਅਤੇ ਖਾਣ-ਪੀਣ ਦੀਆਂ ਆਦਤਾਂ ਪ੍ਰਤੀ ਉਚਿਤ ਧਿਆਨ ਦੇਣ ਦਾ ਸਹੀ ਸਮਾਂ ਹੈ। ਧਿਆਨਪੂਰਵਕ ਬਦਲਾਅ ਲਿਆਓ। ਲੋੜ ਤੋਂ ਵੱਧ ਖਾਣ ਦੀ ਬਹੁਤ ਸੰਭਾਵਨਾ ਹੈ!

Leo Horoscope (ਸਿੰਘ)

Leo Horoscope (ਸਿੰਘ)
Leo Horoscope (ਸਿੰਘ)

ਤੁਸੀਂ ਪਰਿਵਾਰ ਦੇ ਛੋਟੇ ਜੀਆਂ ਪ੍ਰਤੀ ਜ਼ਿਆਦਾ ਧਿਆਨ ਦੇਵੋਗੇ। ਤੁਸੀਂ ਬੱਚਿਆਂ ਦੇ ਰੋਜ਼ਾਨਾ ਦੇ ਸ਼ਡਿਊਲ ਨੂੰ ਸੁਧਾਰਨ ਵਿੱਚ ਉਹਨਾਂ ਦਾ ਮਾਰਗਦਰਸ਼ਨ ਕਰੋਗੇ। ਜਸ਼ਨ ਮਨਾਉਣ ਦਾ ਮੌਕਾ ਆਵੇਗਾ। ਤੁਸੀਂ ਕਿਸੇ ਪ੍ਰਤੀਯੋਗਤਾ ਜਾਂ ਪ੍ਰੋਗਰਾਮ ਵਿੱਚ ਭਾਗ ਲੈਣ ਦੀ ਇੱਛਾ ਰੱਖੋਗੇ।

Virgo horoscope (ਕੰਨਿਆ)

Virgo horoscope (ਕੰਨਿਆ)
Virgo horoscope (ਕੰਨਿਆ)

ਤੁਹਾਡੇ ਵੱਲੋਂ ਬੀਤੇ ਸਮੇਂ ਵਿੱਚ ਕੀਤੇ ਗਏ ਚੰਗੇ ਕੰਮ ਦਾ ਅੱਜ ਤੁਹਾਨੂੰ ਫਲ ਮਿਲੇਗਾ। ਦੂਜਿਆਂ ਤੋਂ ਆਦੇਸ਼ ਲੈਣ ਦੀ ਬਜਾਏ, ਤੁਸੀਂ ਆਪਣੇ ਤਰੀਕੇ ਨਾਲ ਚੀਜ਼ਾਂ ਨੂੰ ਸੰਭਾਲਣ ਪ੍ਰਤੀ ਤਰਜੀਹ ਦਿਓਗੇ। ਹਾਲਾਂਕਿ, ਤੁਹਾਨੂੰ ਦੂਜਿਆਂ 'ਤੇ ਆਪਣੀ ਮਰਜ਼ੀ ਨਾ ਕਰਨ, ਪਰ ਅਡੋਲ ਅਤੇ ਸ਼ਾਂਤ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।

Libra Horoscope (ਤੁਲਾ)

Libra Horoscope (ਤੁਲਾ)
Libra Horoscope (ਤੁਲਾ)

ਅੱਜ, ਤੁਹਾਨੂੰ ਹਰ ਵੇਲੇ ਸੁਚੇਤ ਹੋਣ ਦੀ ਲੋੜ ਹੋ ਸਕਦੀ ਹੈ। ਇਸ ਦੀਆਂ ਬਹੁਤ ਸੰਭਾਵਨਾਵਾਂ ਹਨ ਕਿ ਕਿਸੇ ਹੋਰ ਦੀ ਗਲਤੀ ਦਾ ਇਲਜ਼ਾਮ ਤੁਹਾਡੇ ਸਿਰ ਲਗਾਇਆ ਜਾਵੇ ਅਤੇ ਕਿਸੇ ਹੋਰ ਨੂੰ ਪੈਣ ਵਾਲੀ ਫਟਕਾਰ ਤੁਹਾਨੂੰ ਪਵੇ। ਧਿਆਨ ਵਰਤਦਿਆਂ, ਤੁਸੀਂ ਆਪਣੇ ਆਪ ਨੂੰ ਕਿਸੇ ਸ਼ਰਮਨਾਕ ਸਥਿਤੀ ਵਿੱਚੋਂ ਨਿਕਲਣ ਵਿੱਚ ਮਦਦ ਕਰ ਸਕਦੇ ਹੋ। ਪਰ, ਤੁਹਾਡੇ ਰਾਹ ਵਿੱਚ ਆਉਣ ਵਾਲੀ ਹਰ ਚੀਜ਼ ਤੋਂ ਤੁਸੀਂ ਯਕੀਨਨ ਬਹੁਤ ਕੁਝ ਸਿੱਖੋਂਗੇ।

Scorpio Horoscope (ਵ੍ਰਿਸ਼ਚਿਕ)

Scorpio Horoscope (ਵ੍ਰਿਸ਼ਚਿਕ)
Scorpio Horoscope (ਵ੍ਰਿਸ਼ਚਿਕ)

ਤੁਹਾਡਾ ਦਿਨ ਉਮੀਦ ਅਤੇ ਖੁਸ਼ੀ ਭਰਿਆ ਲੱਗ ਰਿਹਾ ਹੈ। ਛਾਣਬੀਣ ਦੀ ਮੰਗ ਕਰ ਰਹੇ ਕੰਮ ਜਲਦੀ ਹੀ ਸਫਲਤਾਪੂਰਵਕ ਪੂਰੇ ਹੋ ਜਾਣਗੇ। ਤੁਸੀਂ ਤਰਕਸ਼ੀਲ ਵਿਚਾਰ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦਾਂ ਨੂੰ ਖਤਮ ਕਰਨ ਵਿੱਚ ਵੀ ਮਦਦ ਕਰ ਸਕਦੇ ਹੋ।

Sagittarius Horoscope (ਧਨੁ)

Sagittarius Horoscope (ਧਨੁ)
Sagittarius Horoscope (ਧਨੁ)

ਹੋ ਸਕਦਾ ਹੈ ਕਿ ਪਿਛਲੇ ਕੁਝ ਮਹੀਨੇ ਮੁਸ਼ਕਿਲ ਭਰੇ ਰਹੇ ਹੋਣ ਜਿੱਥੇ ਤੁਸੀਂ ਪਰਿਵਾਰ ਅਤੇ ਦੋਸਤਾਂ ਨਾਲ ਮਜ਼ਾ ਕਰਨ ਤੋਂ ਖੁੰਝ ਗਏ ਹੋਵੋ। ਤੁਹਾਡਾ ਸਮਰਪਣ ਅਤੇ ਮਿਹਨਤ ਤੁਹਾਨੂੰ ਅਜਿਹੇ ਮੁਕਾਮ 'ਤੇ ਲੈ ਆਏ ਹਨ ਜਿਸ 'ਤੇ ਪਹੁੰਚਣ ਦਾ ਤੁਸੀਂ ਸੁਪਨਾ ਦੇਖ ਰਹੇ ਸੀ। ਇਹ ਤੁਹਾਡੇ ਦੁਆਰਾ ਆਰਾਮ ਨਾਲ ਬੈਠਣ, ਲਾਭ ਚੁੱਕਣ ਅਤੇ ਤੁਹਾਨੂੰ ਮਿਲ ਰਹੀ ਤਵੱਜੋ ਦਾ ਆਨੰਦ ਲੈਣ ਦਾ ਸਮਾਂ ਹੈ।

Capricorn Horoscope (ਮਕਰ)

Capricorn Horoscope (ਮਕਰ)
Capricorn Horoscope (ਮਕਰ)

ਚੀਜ਼ਾਂ ਖੜ੍ਹ ਗਈਆਂ ਹਨ ਪਰ ਇਹ ਤੁਹਾਡੇ ਹੌਂਸਲੇ ਨੂੰ ਢਾਉਣ ਵਿੱਚ ਅਸਫਲ ਹਨ। ਹੌਲੀ-ਹੌਲੀ ਅਤੇ ਲਗਾਤਾਰ ਚਲਦੇ ਰਹਿਣ ਵਾਲਾ ਵਿਅਕਤੀ ਜਿੱਤ ਹਾਸਿਲ ਕਰਦਾ ਹੈ, ਅਤੇ ਲਗਦਾ ਹੈ ਕਿ ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ। ਤੁਸੀਂ ਤੁਹਾਡੇ ਰਾਹ ਵਿੱਚ ਆਉਣ ਵਾਲੇ ਮੌਕਿਆਂ ਦਾ ਲਾਭ ਚੁੱਕ ਸਕੋਗੇ ਅਤੇ ਆਪਣੇ ਰਾਹ 'ਤੇ ਅੱਗੇ ਵਧੋਗੇ। ਵਿੱਤੀ ਪੱਖੋਂ, ਤੁਸੀਂ ਵਧੀਆ ਸਥਿਤੀ ਵਿੱਚ ਹੋਵੋਗੇ।

Aquarius Horoscope (ਕੁੰਭ)

Aquarius Horoscope  (ਕੁੰਭ)
Aquarius Horoscope (ਕੁੰਭ)

ਤੁਹਾਡਾ ਖਰਚ ਤੁਹਾਡੀ ਆਮਦਨ ਜਾਂ ਲਾਭ ਤੋਂ ਦੁੱਗਣਾ ਹੋ ਸਕਦਾ ਹੈ। ਪੈਸੇ ਦੇ ਮਾਮਲਿਆਂ ਵਿੱਚ ਤੁਹਾਨੂੰ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ। ਇਹ ਕਿਸੇ ਨਵੇਂ ਕੰਮ, ਨਵੇਂ ਸੌਦੇ ਜਾਂ ਕਿਸੇ ਨਵੀਂ ਸ਼ੁਰੂਆਤ ਲਈ ਸ਼ੁਭ ਦਿਨ ਨਹੀਂ ਹੈ। ਚੀਜ਼ਾਂ ਦੋ ਦਿਨਾਂ ਬਾਅਦ ਸੁਧਰ ਜਾਣਗੀਆਂ।

Pisces Horoscope (ਮੀਨ)

Pisces Horoscope (ਮੀਨ)
Pisces Horoscope (ਮੀਨ)

ਪੁਰਾਣੀਆਂ, ਪਿਆਰੀਆਂ ਯਾਦਾਂ ਅੱਜ ਤੁਹਾਡਾ ਮੂਡ ਤੈਅ ਕਰਨਗੀਆਂ, ਜੋ ਤੁਹਾਡੇ ਵੱਲੋਂ ਕੰਮ ਨਾਲ ਨਜਿੱਠਣ ਦੇ ਤੁਹਾਡੇ ਤਰੀਕੇ ਵਿੱਚ ਦਿਖਾਈ ਦੇਵੇਗਾ, ਜਿੱਥੇ ਤੁਹਾਡਾ ਨਿੱਘਾ ਪਹਿਲੂ ਦੂਸਰਿਆਂ ਨੂੰ ਦਿਖਾਈ ਦੇਵੇਗਾ। ਤੁਸੀਂ ਪੈਸੇ ਨਾਲ ਵੀ ਸਾਵਧਾਨੀ ਵਰਤੋਂਗੇ ਅਤੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰੋਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.