ਹੈਦਰਾਬਾਦ: ਅਕਸਰ ਹੀ ਕਿਹਾ ਜਾਂਦਾ ਹੈ ਕਿ ਮਨੁੱਖ ਤੇ ਜਾਨਵਰਾਂ ਦਾ ਪਿਆਰ ਬਹੁਤ ਹੀ ਗੂੜ੍ਹਾ ਹੁੰਦਾ ਹੈ। ਜੇਕਰ ਮਨੁੱਖ ਵੀ ਜਾਨਵਰਾਂ ਨੂੰ ਬੱਚਿਆਂ ਵਾਂਗ ਪਾਲਦਾ ਹੈ, ਉਨ੍ਹਾਂ ਦਾ ਪਾਲਣ ਪੋਸ਼ਣ ਕਰਦਾ ਹੈ ਤਾਂ ਜਾਨਵਰ ਜਿਹਾ ਵਫ਼ਾਦਾਰ ਕੋਈ ਨਹੀ ਹੁੰਦਾ। ਅਜਿਹਾ ਇੱਕ ਵੀਡਿਓ ਸ਼ੋਸਲ ਮੀਡਿਆ 'ਤੇ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
- — cats with jobs (@CatWorkers) December 18, 2021 " class="align-text-top noRightClick twitterSection" data="
— cats with jobs (@CatWorkers) December 18, 2021
">— cats with jobs (@CatWorkers) December 18, 2021
ਜਿਸ ਵਿੱਚ ਇੱਕ ਵਿਅਕਤੀ ਬਰਤਨ ਬਣਾ ਰਿਹਾ ਹੈ। ਉਸ ਦੇ ਨਾਲ ਹੀ ਇੱਕ ਬਿੱਲੀ ਬਰਤਨ ਬਣਾਉਣ ਵਾਲੇ ਵਿਅਕਤੀ ਨਾਲ ਬਰਤਨ ਬਣਾਉਣ ਵਿੱਚ ਸਹਿਯੋਗ ਕਰਦੀ ਨਜ਼ਰ ਆ ਰਹੀ ਹੈ। ਜੋ ਕਿ ਇੱਕ ਵਫ਼ਾਦਾਰੀ ਦੀ ਮਿਸਾਲ ਕਾਇਮ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡਿਓ ਨੂੰ ਬਹੁਤ ਜ਼ਿਆਦਾ ਸ਼ੇਅਰ ਤੇ ਦੇਖਿਆ ਜਾ ਰਿਹਾ ਹੈ।
ਇਹ ਵੀ ਪੜੋ:- ਲਿਫਟ ਦੇ ਬਹਾਨੇ ਦਿੱਤਾ ਰੇਪ ਦੀ ਵਾਰਦਾਤ ਨੂੰ ਅੰਜਾਮ, 2 ਕਾਬੂ