ਨਵੀਂ ਦਿੱਲੀ: ਅਕਸਰ ਸ਼ੋਸ਼ਲ ਮੀਡੀਆ ਤੇ ਇਸ ਕੁਝ ਇਸ ਤਰ੍ਹਾਂ ਦੀਆਂ ਵੀਡੀਉਜ ਦਿਖਾਈ ਦਿੰਦੀਆਂ ਹਨ ਜਿਨ੍ਹਾਂ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ , ਕੁਝ ਅਜਿਹਾ ਹੀ ਇਸ ਹਫਤੇ ਦੇ ਸ਼ੁਰੂ ਵਿੱਚ ਹੋਇਆ ਜਿਸ ਵਿੱਚ ਪਾਕਿਸਤਾਨ ਦੇ ਇੱਕ ਹੋਰ ਵਿਅਕਤੀ ਨੇ ਡਰਾਉਣੇ ਮਾਸਕ ਪਾ ਕੇ ਰਾਹਗੀਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ।
-
This guy arrested in Peshawar, had plans to celebrate independence day by scaring people. Apparently, the police wasn't much impressed, he was caught in his scary mask. pic.twitter.com/eYEe5YIaQE
— Naila Inayat (@nailainayat) August 10, 2021 " class="align-text-top noRightClick twitterSection" data="
">This guy arrested in Peshawar, had plans to celebrate independence day by scaring people. Apparently, the police wasn't much impressed, he was caught in his scary mask. pic.twitter.com/eYEe5YIaQE
— Naila Inayat (@nailainayat) August 10, 2021This guy arrested in Peshawar, had plans to celebrate independence day by scaring people. Apparently, the police wasn't much impressed, he was caught in his scary mask. pic.twitter.com/eYEe5YIaQE
— Naila Inayat (@nailainayat) August 10, 2021
ਪੇਸ਼ਾਵਰ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਪੱਤਰਕਾਰ ਨਾਇਲਾ ਇਨਾਇਤ ਨੇ ਇੱਕ ਭਿਆਨਕ ਮਾਸਕ ਪਹਿਨੇ ਹੋਏ ਵਿਅਕਤੀ ਦੀ ਇੱਕ ਛੋਟੀ ਜਿਹੀ ਕਲਿੱਪ ਟਵੀਟ ਕੀਤੀ। ਉਹ ਹੁਣ ਸਲਾਖਾਂ ਦੇ ਪਿੱਛੇ ਹੈ ਕਿਉਂਕਿ ਉਸਨੇ ਮਾਸਕ ਪਾ ਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਕਿ ਨਾਇਲਾ ਦੁਆਰਾ ਪੋਸਟ ਕੀਤੇ ਗਏ ਅੱਠ-ਸਕਿੰਟ ਦੇ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ।
ਹੋਇਆ ਇਹ ਕਿ ਇਹ ਆਦਮੀ "ਲੋਕਾਂ ਨੂੰ ਡਰਾ ਕੇ ਆਜ਼ਾਦੀ ਦਿਵਸ" ਮਨਾਉਣਾ ਚਾਹੁੰਦਾ ਸੀ ਤੇ ਪਾਕਿਸਤਾਨ ਦੀ ਪੁਲਿਸ ਨੇ ਉਸ ਵਿਅਕਤੀ ਨੂੰ ਵੇਖਿਆ ਅਤੇ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ: World Lions Day: ਸੌਰਾਸ਼ਟਰ ’ਚ ਗਰਜ ਰਿਹਾ ਹੈ ਜੰਗਲ ਦਾ ਰਾਜਾ, ਨਜਾਇਜ਼ ਸ਼ਿਕਾਰ ’ਤੇ ਰੋਕ