ETV Bharat / bharat

ਭਾਗਵਤ ਗੀਤਾ ਦਾ ਸੰਦੇਸ਼ - ਭਾਗਵਤ ਗੀਤਾ ਦਾ ਸੰਦੇਸ਼

ਭਾਗਵਤ ਗੀਤਾ ਦਾ ਸੰਦੇਸ਼

ਭਾਗਵਤ ਗੀਤਾ ਦਾ ਸੰਦੇਸ਼
ਭਾਗਵਤ ਗੀਤਾ ਦਾ ਸੰਦੇਸ਼
author img

By

Published : Jul 7, 2022, 5:57 AM IST

ਭਾਗਵਤ ਗੀਤਾ ਦਾ ਸੰਦੇਸ਼

"ਭਗਵਾਨ ਵਿੱਚ ਸ਼ਰਧਾ ਰੱਖਣ ਵਾਲੇ ਮਨੁੱਖ ਆਪਣੀ ਇੰਦਰੀਆਂ ਨੂੰ ਵੱਸ ਵਿੱਚ ਕਰਕੇ ਗਿਆਨ ਪ੍ਰਾਪਤ ਕਰ ਲੈਂਦੇ ਹਨ ਤੇ ਗਿਆਨ ਪ੍ਰਾਪਤ ਕਰਨ ਵਾਲੇ ਅਜਿਹੇ ਮਨੁੱਖ ਹੀ ਪਰਮ ਸ਼ਾਤੀ ਪ੍ਰਾਪਤ ਕਰਦੇ ਹਨ, ਜੋ ਮਨੁੱਖ ਬਿਨ੍ਹਾਂ ਫਲ ਦੀ ਇੱਛਾ ਰੱਖੇ ਕਰਮ ਕਰਦਾ ਹੈ, ਉਹੀ ਮਨੁੱਖ ਯੋਗੀ ਹੈ। ਜੋ ਕਰਮ ਨਹੀ ਕਰਦਾ, ਉਹ ਸੰਤ ਕਹਾਉਣ ਦੇ ਯੋਗ ਨਹੀਂ ਹੈ। ਵਿਸ਼ੀਆਂ ਤੇ ਕਾਮਨਾਵਾਂ ਦੇ ਬਾਰੇ ਵਿੱਚ ਸੋਚਦੇ ਰਹਿਣ ਨਾਲ ਮਨੁੱਖ ਵਿੱਚ ਲਗਾਵ ਪੈਦਾ ਹੋ ਜਾਂਦਾ ਹੈ, ਇਹ ਲਗਾਵ ਹੀ ਇੱਛਾ ਨੂੰ ਜਨਮ ਦਿੰਦਾ ਹੈ ਤੇ ਇੱਛਾ ਗੁੱਸੇ ਨੂੰ ਜਨਮ ਦਿੰਦੀ ਹੈ।"

ETV Bharat Logo

Copyright © 2024 Ushodaya Enterprises Pvt. Ltd., All Rights Reserved.