ਭਾਗਵਤ ਗੀਤਾ ਦਾ ਸੰਦੇਸ਼
" ਆਤਮ -ਸਾਖਸ਼ਾਤਕਾਰ ਦਾ ਪਯਤਨ ਕਰਨ ਵਾਲੇ ਮਨੁੱਖ ਦੋ ਪ੍ਰਕਾਰ ਦੇ ਹੁੰਦੇ ਹਨ। ਕੁਧ ਇਸਨੂੰ ਗਿਆਨ ਯੋਗ ਦੁਆਰਾ ਸਮਝਾਉਣ ਦੋ ਪ੍ਰਕਾਰ ਦੇ ਹੁੰਦੇ ਹਨ। ਕੁਝ ਇਸ ਗਿਆਨਯੋਗ ਦੁਆਰਾ ਸਮਝਾਉਣ ਦਾ ਪ੍ਰਯਤਨ ਕਰਦੇ ਹਨ ਤੇ ਕੁਧ ਭਗਤੀ ਮਾਇਆ ਸੇਵਾ ਦੇ ਦੁਆਰਾ। ਮਨੁੱਖ ਨਾ ਤਾਂ ਕਰਮਾ ਦਾ ਆਰੰਭ ਕਿਤੇ ਬਿਨ੍ਹਾਂ ਨਿਸ਼ਕਰਮਤਾ ਨੂੰ ਪ੍ਰਾਪਤ ਹੁੰਦਾ ਹੈ ਅਤੇ ਨਾ ਹੀ ਕਰਮਾਂ ਦੇ ਤਿਆਗ ਮਾਤਰ ਨਾਲ ਸਿੱਧੀ ਨੂੰ ਪ੍ਰਾਪਤ ਹੁੰਦਾ ਹੈ। ਕੋਈ ਵੀ ਮਨੁੱਖ ਕਿਸੇ ਵੀ ਅਵਸਥਾ ਵਿੱਚ ਛੱਣਮਾਤਰ ਵੀ ਕਰਮ ਕੀਤੇ ਬਿਨ੍ਹਾਂ ਨਹੀਂ ਰਹਿ ਸਕਦਾ ਕਿਉਂਕਿ ਪ੍ਰਕਿਤੀ ਦੇ ਗੁਣਾਂ ਦੇ ਅਨੁਸਾਰ ਵਿਵਸ ਹੋ ਕੇ ਪ੍ਰਾਣੀਆਂ ਨੂੰ ਕਰਮ ਕਰਦਾ ਹੀ ਪੈਂਦਾ ਹੈ। "