ਭਾਗਵਤ ਗੀਤਾ ਦਾ ਸੰਦੇਸ਼
" ਜਾਨਣ ਦੀ ਸ਼ਕਤੀ, ਸੱਚ ਨੂੰ ਝੂਠ ਨਾਲ ਪ੍ਰਿਥਕ ਕਰਨ ਵਾਲੀ ਜੋ ਵਿਵੇਕ ਬੁੱਧੀ ਹੈ, ਉਸੀ ਦਾ ਨਾਂ ਗਿਆਨ ਹੈ। ਫਲ ਦੀ ਅਭਿਲਾਸਾ ਛੱਡ ਕੇ ਕਰਮ ਕਰਨ ਵਾਲਾ ਪੁਰਸ਼ ਦੀ ਆਪਣੇ ਜੀਵਨ ਨੂੰਸ ਸਫ਼ਲ ਬਣਾਉਂਦਾ ਹੈ। ਜਦੋਂ ਵਿਅਕਤੀ ਆਪਣੇ ਕੰਮ ਵਿੱਚ ਅਨੰਦ ਨੂੰ ਲੱਭ ਲੈਂਦਾ ਹੈ, ਉਦੋਂ ਉਹ ਪੂਰਣਤਾ ਨੂੰ ਪ੍ਰਾਪਤ ਕਰਦਾ ਹੈ। ਪ੍ਰਬੁੱਧ ਵਿਅਕਤੀ ਸਿਵਾਏ ਕਿਸੇ ਹੋਰ ਦੇ ਨਿਰਭਰ ਨਹੀਂ ਕਰਦਾ। ਤੁਸੀਂ ਜੋ ਲਿਆ ਇੱਥੋਂ ਹੀ ਲਿਆ, ਜੋ ਦਿੱਤਾ ਇੱਥੋਂ ਹੀ ਦਿੱਤਾ ਪਰ ਜੋ ਅੱਜ ਤੁਹਾਡਾ ਹੈ, ਉਹ ਕੱਲ ਕਿਸੇ ਹੋਰ ਦਾ ਹੋਵੇਗਾ ਕਿਉਂਕਿ ਪਰਿਵਰਤਨ ਹੀ ਸੰਸਾਰ ਦਾ ਨਿਯਮ ਹੈ। "