" ਜੋ ਨਦੀਆਂ ਸਾਗਰ ਨੂੰ ਪੁੱਛੇ ਬਿਨ੍ਹਾਂ ਉਸ ਵਿੱਚ ਸਮਾਂ ਜਾਂਦੀ ਹੈ, ਉਸੇ ਤਰ੍ਹਾਂ ਹੀ ਵਿਅਕਤੀ ਦੀ ਬੁੱਧੀ ਵੀ ਵਿਸ਼ੇ ਤੇ ਵਿਕਾਰਾਂ ਵਿੱਚ ਲੀਨ ਹੁੰਦੀ ਹੋਈ ਰਹੀ ਹੈ। ਗਿਆਨੀ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਆਪ ਹੀ ਅੱਛੇ ਕੰਮ ਕਰੇ, ਉਦਾਹਰਨ ਤੇ ਇੱਕ ਉਦਾਹਰਣ ਦੀ ਮਿਸ਼ਾਲ ਬਣੇ ਤੇ ਹੋਰਨਾਂ ਨੂੰ ਵੀ ਇਸ ਦੀ ਸਿੱਖਿਆ ਦੇਵੇ। ਜਿਸ ਪ੍ਰਕਾਰ ਧੂੰਏ ਨਾਲ ਅੱਗ, ਮਿੱਟੀ ਨਾਲ ਸ਼ੀਸਾ ਢੱਕ ਜਾਂਦਾ ਹੈ, ਉਸੀ ਤਰ੍ਹਾਂ ਕਾਮ ਤੇ ਕ੍ਰੋਧ ਨਾਲ ਗਿਆਨੀ ਪੁਰਸ਼ਾਂ ਦੀ ਗਿਆਨ ਵੀ ਢੱਕ ਜਾਂਦਾ ਹੈ। ਇੰਦਰੀਆਂ, ਮਨ ਤੇ ਬੁੱਧੀ, ਕਾਮ ਤੇ ਕ੍ਰੋਧ ਦਾ ਨਿਵਾਸ ਸਥਾਨ ਹੈ।"
ਭਾਗਵਤ ਗੀਤਾ ਦਾ ਸੰਦੇਸ਼