ETV Bharat / bharat

ਨਸ਼ੇ 'ਚ ਟੱਲੀ ਕੁੜੀ ਨੇ ਸੜਕ 'ਤੇ ਕੀਤਾ ਹੰਗਾਮਾ, ਆਰਮੀ ਦੇ ਨੌਜਵਾਨ ਨੂੰ ਮਾਰਿਆ ਧੱਕਾ - ਗਵਾਲੀਅਰ

ਸੋਸ਼ਲ ਮੀਡੀਆਂ ਉਤੇ ਇਕ ਵੀਡੀਓ ਖੂਬ ਵਾਇਰਲ (Viral) ਹੋ ਰਹੀ ਹੈ। ਜਿਸ ਨੂੰ ਵੇਖ ਕੇ ਸਾਰੇ ਹੈਰਾਨ ਰਹਿ ਗਏ। ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਵੀਡੀਓ ਮੱਧ ਪ੍ਰਦੇਸ਼ ਦੇ ਗਵਾਲੀਅਰ ਦੀ ਹੈ। ਵੀਡੀਓ ਵਿਚ ਇਕ ਲੜਕੀ ਨਸ਼ੇ ਵਿਚ ਟੱਲੀ ਹੋਣ ਕਰਕੇ ਸੜਕ ਉਤੇ ਹੰਗਾਮਾ ਕਰ ਰਹੀ ਹੈ।

ਨਸ਼ੇ 'ਚ ਟੱਲੀ ਕੁੜੀ ਨੇ ਸੜਕ ਤੇ ਕੀਤਾ ਹੰਗਾਮਾ, ਆਰਮੀ ਦੇ ਨੌਜਵਾਨ ਨੂੰ ਮਾਰਿਆ ਧੱਕਾ

author img

By

Published : Sep 10, 2021, 2:15 PM IST

ਚੰਡੀਗੜ੍ਹ: ਸੋਸ਼ਲ ਮੀਡੀਆਂ 'ਤੇ ਇਕ ਵੀਡੀਓ ਖੂਬ ਵਾਇਰਲ (Viral) ਹੋ ਰਹੀ ਹੈ। ਜਿਸ ਨੂੰ ਵੇਖ ਕੇ ਸਾਰੇ ਹੈਰਾਨ ਰਹਿ ਗਏ। ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਵੀਡੀਓ ਮੱਧ ਪ੍ਰਦੇਸ਼ (Madhya Pradesh) ਦੇ ਗਵਾਲੀਅਰ ਦੀ ਹੈ। ਵੀਡੀਓ 'ਚ ਇਕ ਲੜਕੀ ਨਸ਼ੇ 'ਚ ਟੱਲੀ ਹੋਣ ਕਰਕੇ ਸੜਕ ਉੱਤੇ ਹੰਗਾਮਾ ਕਰ ਰਹੀ ਹੈ।

ਲੜਕੀ ਨਸ਼ੇ 'ਚ ਇਕ ਫੌਜੀ ਦੀ ਜੀਪ ਨੂੰ ਰੋਕ ਕੇ ਉਸ ਨੂੰ ਲੱਤ ਮਾਰਨ ਲੱਗੀ ਸੀ। ਫੌਜੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਲੜਕੀ ਨੇ ਉਸ ਨੂੰ ਧੱਕਾ ਮਾਰ ਦਿੱਤਾ। ਇਹ ਸਾਰੀ ਘਟਨੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।

  • Another video of a Girl (who was reportedly drunk) going berserk in Gwalior. Shes actually kicking Army vehicle & misbehaving with Army Officer 🤦‍♀️🤦‍♀️ pic.twitter.com/oiwmgQutWr

    — Rosy (@rose_k01) September 9, 2021 " class="align-text-top noRightClick twitterSection" data=" ">

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ 8 ਸਤੰਬਰ ਦੀ ਹੈ। ਲੜਕੀ ਨਸ਼ੇ ਵਿਚ ਟੱਲੀ ਹੋਣ ਕਰਕੇ ਖੂਬ ਹੰਗਾਮਾ ਕੀਤਾ ਜਾ ਰਿਹਾ ਹੈ। ਸੜਕ ਉਤੇ ਭੀੜ ਲੱਗ ਚੁੱਕੀ ਹੈ। ਆਸੇ ਪਾਸੇ ਦੇ ਵੇਖ ਰਹੇ ਲੋਕਾਂ ਵਿਚੋਂ ਕਿਸੇ ਨੇ ਵੀਡੀਓ ਬਣਾ ਲਈ। ਹੁਣ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ।

ਇਸ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਨਸ਼ਾ ਵਿਚ ਸੀ ਅਤੇ ਸੜਕ ਉਤੇ ਹੰਗਾਮਾ ਕਰ ਰਹੀ ਸੀ। ਪੁਲਿਸ ਦਾ ਕਹਿਣਾ ਹੈ ਕਿ ਲੜਕੀ ਉਤੇ ਕਾਰਵਾਈ ਕੀਤੀ ਜਾ ਰਹੀ ਹੈ।ਪੁਲਿਸ ਦਾ ਕਹਿਣਾ ਹੈ ਕਿ ਜਵਾਨ ਨੇ ਕੋਈ ਵੀ ਸ਼ਿਕਾਇਤ ਨਹੀਂ ਕੀਤੀ ਹੈ।ਸੋਸ਼ਲ ਮੀਡੀਆ ਉਤੇ ਇਸ ਲੜਕੀ ਦੀ ਲਖਨਾਉ ਵਾਲੀ ਲੜਕੀ ਨਾਲ ਤੁਲਨਾ ਕੀਤੀ ਜਾ ਰਹੀ ਹੈ ਜਿਸ ਨੇ ਕੈਬ ਦੇ ਡਰਾਈਵਰ ਦੀ ਕੁੱਟਮਾਰ ਕੀਤੀ।

ਇਹ ਵੀ ਪੜੋ:ਰਾਮ ਰਹੀਮ ਨੂੰ ਸਤਾਉਂਣ ਲੱਗੀ ਚਿੱਟੀ ਦਾੜੀ, ਕਮੀਸ਼ਨ ਕੋਲ ਪਹੁੰਚਿਆ ਮਾਮਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.