ਹੈਦਰਾਬਾਦ: ਅਕਸਰ ਸਾਨੂੰ ਸ਼ੋਸਲ ਮੀਡੀਆ ਤੇ ਵਿਆਹਾਂ ਦੀਆਂ ਹਾਸ਼ੇਦਾਰ ਅਤੇ ਅਜੀਬ ਹੁੰਦੀਆਂ ਹਨ ਜਿਸ ਨੂੰ ਦੇਖ ਕੇ ਦੇਖਣ ਵਾਲਿਆਂ ਦੇ ਹੋਸ਼ ਉੱਡ ਜਾਂਦੇ ਹਨ। ਵਿਆਹਾਂ ਦੇ ਦੌਰਾਨ ਦੇਖਿਆ ਜਾਂਦਾ ਹੈ ਕਿ ਲਾੜੀਆਂ ਬਹੁਤ ਸ਼ਰਮਾਉਂਦੀਆਂ ਨਜ਼ਰ ਆਉਂਦੀਆਂ ਹਨ।
ਪਰ ਅਸੀਂ ਤੁਹਾਨੂੰ ਇੱਕ ਅਜਿਹਾ ਲਾੜੀ ਨਾਲ ਮਿਲਾਉਣ ਜਾ ਰਹੇ ਹਾਂ ਜੋ ਬਹੁਤ ਸ਼ਰਾਰਤੀ ਤਰ੍ਹਾਂ ਦੀ ਨਜ਼ਰ ਆ ਰਹੀ ਹੈ। ਸ਼ੋਸਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਇੱਕ ਲਾੜੀ ਆਪਣੇ ਹੀ ਵਿਆਹ ਤੇ ਗੱਡੀ ਚਲਾ ਕੇ ਪਹੁੰਚੀ।
- " class="align-text-top noRightClick twitterSection" data="
">
ਅਸਲ ਜਿੰਦਗੀ ਵਿੱਚ ਦੇਖਿਆ ਜਾਵੇ ਤਾਂ ਲਾੜੀਆਂ ਆਪਣੇ ਵਿਆਹ ਦੌਰਾਨ ਬਹੁਤ ਤਣਾਅਪੂਰਨ ਅਤੇ ਚਿੰਤਤ ਨਜ਼ਰ ਆਉਂਦੀਆਂ ਹਨ ਪਰ ਇਸ ਵੀਡੀਓ ਵਿੱਚ ਇੱਕ ਲਾੜੀ ਆਪਣੇ ਹੀ ਵਿਆਹ ਦੌਰਾਨ ਗੱਡੀ ਚਲਾ ਕੇ ਪਹੁੰਚਦੀ ਹੈ ਅਤੇ ਗੱਡੀ ਚਲਾਉਂਦੀ ਹੋਈ ਕੌਫੀ ਪੀਂਦੀ ਨਜ਼ਰ ਆ ਰਹੀ ਹੈ। ਉਸਦੀ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਲਾੜੀ ਨੇ ਖੁਦ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਨਾਲ ਸਾਂਝਾ ਕੀਤਾ ਹੈ।
ਇਹ ਵੀ ਪੜੋ: ਵੇਖੋ, ਲਾਲਚੀ ਕਾਟੋ!