ਹੈਦਰਾਬਾਦ: ਬਰਸਾਤੀ ਮੌਸਮ ਦੌਰਾਨ ਪਹਾੜੀ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਦਾ ਖ਼ਤਰਾ ਆਮ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਜ਼ਮੀਨ ਖਿਸਕਣ ਦੀ ਲਪੇਟ ਵਿੱਚ ਆਉਣ ਦੀ ਉਮੀਦ ਹੈ। ਇਸ ਲਈ ਉਨ੍ਹਾਂ ਮਾਰਗਾਂ ਅਤੇ ਖੇਤਰ ਤੋਂ ਦੂਰੀ ਬਣਾ ਕੇ ਰਹਿਣਾ ਚਾਹੀਦਾ ਹੈ।
ਕਿਉਂਕਿ ਪਹਾੜੀ ਤੋਂ ਤੇਜ਼ੀ ਨਾਲ ਡਿੱਗ ਰਹੇ ਪੱਥਰ ਕਿਸੇ ਨੂੰ ਵੀ ਗੰਭੀਰ ਨੁਕਸਾਨ ਪਹੁੰਚਾ ਸਕਦੇ ਹਨ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਨੂੰ ਦੇਖ ਕੇ ਇੰਟਰਨੈਟ ਤੇ ਜਨਤਾ ਹੈਰਾਨ ਹੈ। ਕਿਉਂ? ਇਹ ਤੁਹਾਨੂੰ ਵੀਡੀਓ ਦੇਖ ਕੇ ਪਤਾ ਲੱਗੇਗਾ।
-
An example of true belief in one's immortality among Indians. The ones who are up close watching this happen. Do you think these guys will ever wear masks? "हमें कुछ नहीं होगा" 😊 pic.twitter.com/TPLy386KfT
— Gabbbar (@GabbbarSingh) September 6, 2021 " class="align-text-top noRightClick twitterSection" data="
">An example of true belief in one's immortality among Indians. The ones who are up close watching this happen. Do you think these guys will ever wear masks? "हमें कुछ नहीं होगा" 😊 pic.twitter.com/TPLy386KfT
— Gabbbar (@GabbbarSingh) September 6, 2021An example of true belief in one's immortality among Indians. The ones who are up close watching this happen. Do you think these guys will ever wear masks? "हमें कुछ नहीं होगा" 😊 pic.twitter.com/TPLy386KfT
— Gabbbar (@GabbbarSingh) September 6, 2021
ਤੁਹਾਨੂੰ ਦੱਸ ਦੇਈਏ, ਇਹ ਕਲਿੱਪ ਸ਼ਿਮਲਾ ਦੀ ਦੱਸੀ ਜਾ ਰਹੀ ਹੈ। ਇਹ ਵੀਡੀਓ 6 ਸਤੰਬਰ ਨੂੰ ਟਵਿੱਟਰ ਯੂਜ਼ਰ @GabbbarSingh ਦੁਆਰਾ ਸਾਂਝਾ ਕੀਤਾ ਗਿਆ ਸੀ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਭਾਰਤੀਓ ਸਾਨੂੰ ਕੁਝ ਨਹੀਂ ਹੋਵੇਗਾ'। ਜੋ ਇਸ ਨੂੰ ਨੇੜਿਓਂ ਵੇਖ ਰਹੇ ਹਨ। ਕੀ ਤੁਹਾਨੂੰ ਲਗਦਾ ਹੈ ਕਿ ਇਹ ਲੋਕ ਕਦੇ ਮਾਸਕ ਪਹਿਨਣਗੇ?
ਕੁਝ ਲੋਕ ਲੈਂਡਸਲਾਈਡ ਤੋਂ ਥੋੜ੍ਹੀ ਦੂਰ ਖੜ੍ਹੇ ਹਨ। ਇਸ ਦ੍ਰਿਸ਼ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ। ਸਭ ਕੁੱਝ ਕੈਮਰੇ ਵਿੱਚ ਕੈਦ ਕਰ ਰਹੇ ਹਨ। ਜਿਵੇਂ ਕਿ ਉਹ ਉੱਥੇ ਖੜ੍ਹੇ ਇਹ ਸੋਚ ਰਹੇ ਹੋਣ ਸੀ ਕਿ ਉਹਨੂੰ ਕੁਝ ਨਹੀਂ ਹੋਵੇਗਾ।
ਪਰ ਅਜਿਹੇ ਮੌਕੇ ਤੇ ਸਥਿਤੀ ਨੂੰ ਬਦਲਣ ਵਿੱਚ ਦੇਰ ਨਹੀਂ ਲਗਦੀ। ਇਸ ਲਈ ਅਜਿਹੀ ਸਥਿਤੀ ਵਿੱਚ ਨਾ ਸਿਰਫ਼ ਇੱਕ ਸੁਰੱਖਿਅਤ ਦੂਰੀ ਹੀ ਰੱਖੋਂ । ਸੰਭਵ ਖੇਤਰ ਤੋਂ ਵੱਧ ਤੋਂ ਵੱਧ ਦੂਰੀ ਰੱਖਣਾ ਹੀ ਬਿਹਤਰ ਹੈ।
ਇਹ ਵੀ ਪੜ੍ਹੋਂ:ਲਾੜੀ ਦੀ ਹੋ ਗਈ ਕਾਰ ਖ਼ਰਾਬ, ਪੁਲਿਸ ਨੇ ਪੁਜਾਇਆ ਲਾੜੇ ਕੋਲ, ਫੇਰ ਹੋਇਆ ਵਿਆਹ - video viral