ETV Bharat / bharat

ਭਰਤਪੁਰ ਦੀ ਕੇਂਦਰੀ ਨਰਸਰੀ ਦਾ ਮੂਲ ਮੰਤਰ, ਰੁੱਖ ਲਗਾਓ, ਜਿੰਦਗੀ ਬਚਾਓ - ਭਰਤਪੁਰ ਦੀ ਕੇਂਦਰੀ ਨਰਸਰੀ ਦਾ ਮੂਲ ਮੰਤਰ

ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਵਿੱਚ, ਆਕਸੀਜਨ ਦੀ ਘਾਟ ਕਾਰਨ ਬਹੁਤ ਸਾਰੇ ਲੋਕਾਂ ਨੂੰ ਪ੍ਰੇਸ਼ਾਨੀ ਹੋਈ। ਕਈ ਲੋਕਾਂ ਨੇ ਆਪਣੀ ਜਾਨ ਵੀ ਗੁਆ ਦਿੱਤੀ। ਆਕਸੀਜਨ ਦਾ ਮੁੱਖ ਸਰੋਤ ਰੁੱਖ ਹਨ, ਜਿਸ ਦੀ ਰੱਖਿਆ ਕਰ ਅਸੀਂ ਕੁਦਰਤ ਨੂੰ ਬਚਾ ਸਕਦੇ ਹਾਂ।

ਫ਼ੋਟੋ
ਫ਼ੋਟੋ
author img

By

Published : May 23, 2021, 11:51 AM IST

ਰਾਜਸਥਾਨ: ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਵਿੱਚ, ਆਕਸੀਜਨ ਦੀ ਘਾਟ ਕਾਰਨ ਬਹੁਤ ਸਾਰੇ ਲੋਕਾਂ ਨੂੰ ਪ੍ਰੇਸ਼ਾਨੀ ਹੋਈ। ਕਈ ਲੋਕਾਂ ਨੇ ਆਪਣੀ ਜਾਨ ਵੀ ਗੁਆ ਦਿੱਤੀ। ਆਕਸੀਜਨ ਦਾ ਮੁੱਖ ਸਰੋਤ ਰੁੱਖ ਹਨ, ਜਿਸ ਦੀ ਰੱਖਿਆ ਕਰ ਅਸੀਂ ਕੁਦਰਤ ਨੂੰ ਬਚਾ ਸਕਦੇ ਹਾਂ।

ਸਾਡੇ ਬਜ਼ੁਰਗ ਤਾਂ ਗ੍ਰੀਨ ਸੋਲਜਰਸ ਯਾਨੀ ਕਿ ਰੁੱਖ ਦੀ ਮਹੱਤਤਾ ਨੂੰ ਬਾਖੂਬੀ ਜਾਣਦੇ ਅਤੇ ਸਮਝਦੇ ਹਨ, ਪਰ ਕੋਰੋਨਾ ਕਾਲ ਨੇ ਇਹ ਸਿਖਾ ਦਿੱਤਾ ਹੈ ਕਿ ਉਨ੍ਹਾਂ ਦਾ ਸਾਡੀ ਜ਼ਿੰਦਗੀ ਵਿੱਚ ਕਿੰਨਾ ਮਹੱਤਵ ਹੈ। ਇਸ ਤੋਂ ਸਬਕ ਲੈਂਦਿਆਂ ਭਰਤਪੁਰ ਦੀ ਕੇਂਦਰੀ ਨਰਸਰੀ ਵਿੱਚ ਪਿਛਲੇ ਸਾਲ ਤੋਂ 20 ਹਜ਼ਾਰ ਤੋਂ ਵੱਧ ਬੂਟੇ ਤਿਆਰ ਕੀਤੇ ਗਏ ਹਨ।

ਵੇਖੋ ਵੀਡੀਓ

ਕੇਂਦਰੀ ਨਰਸਰੀ ਦੀ ਪ੍ਰਭਾਰੀ ਭਾਵਨਾ ਸ਼ਰਮਾ ਨੇ ਕਿਹਾ ਕਿ ਟੋਲ ਪਲਾਂਟ ਦੇ ਤਹਿਤ, ਅਸੀਂ ਇਕ ਸਾਲ ਤੱਕ ਪੌਦਿਆਂ ਨੂੰ ਨਰਸਰੀ ਵਿੱਚ ਹੀ ਤਿਆਰ ਕਰਦੇ ਹਾਂ ਅਤੇ ਉਸ ਦੇ ਦੂਜੇ ਸਾਲ ਵਿੱਚ ਅਸੀਂ ਰੁੱਖ ਲਗਾਉਣ ਦੇ ਲਈ ਸਪਲਾਈ ਕਰਦੇ ਹਾਂ। ਵੇਚਦੇ ਹਾਂ। ਇਸ ਤੋਂ ਇਲਾਵਾ, ਨਰਸਰੀ ਦਾ ਜੋ ਕੰਮ ਹੈ ਪੌਦੇ ਤਿਆਰ ਕਰਨ ਦਾ ਉਹ ਸਾਲਭਰ ਚਲਦਾ ਰਹਿੰਦਾ ਹੈ ਕਿਉਂਕਿ ਬੀਜ ਲਗਦੇ ਹਨ ਕਟਿੰਗ ਵੀ ਲਗਦੀ ਹੈ ਤਾਂ ਇਹ ਪ੍ਰਕੀਰਿਆ ਪੂਰੇ ਸਾਲ ਜਾਰੀ ਰਹਿੰਦੀ ਹੈ।

ਖਾਸ ਗੱਲ ਇਹ ਹੈ ਕਿ ਇਸ ਵਾਰ ਜਿਆਦਾ ਆਕਸੀਜਨ ਅਤੇ ਛਾਅ ਦੇਣ ਵਾਲੇ ਰੁੱਖ ਤਿਆਰ ਕਰਨ ਉੱਤੇ ਫੋਕਸ ਕੀਤਾ ਗਿਆ ਹੈ।

ਕੇਂਦਰੀ ਨਰਸਰੀ ਦੀ ਪ੍ਰਭਾਰੀ ਭਾਵਨਾ ਸ਼ਰਮਾ ਨੇ ਕਿਹਾ ਕਿ ਸਾਡੇ ਕੋਲ ਨਰਸਰੀ ਵਿੱਚ ਕਰੀਬ 35 ਤਰ੍ਹਾਂ ਦੀ ਪ੍ਰਜਾਤੀਆਂ ਹਨ ਜਿਨ੍ਹਾਂ ਨੂੰ ਅਸੀਂ ਤਿਆਰ ਕੀਤਾ ਹੈ। ਜਿਸ ਵਿੱਚ ਅਸੀਂ ਛਾ ਅਤੇ ਵੱਡੇ ਰੁੱਖ ਤਿਆਰ ਕਰਨ ਦੀ ਤਰਜੀਹ ਕੀਤੀ ਗਈ ਹੈ।

ਸੇਵਾਮੁਕਤ ਸਹਾਇਕ ਖੇਤੀਬਾੜੀ ਅਫਸਰ ਅਸ਼ੋਕ ਕੁਮਾਰ ਸ਼ਰਮਾ ਨੇ ਕਿਹਾ ਕਿ ਨੀਮ ਦੇ ਰੁੱਖ ਹੈ ਜਾਮੂਨ ਦਾ ਰੁੱਖ ਹੈ ਅਰਜੁਨ ਦੀ ਛਾਲ ਹੈ ਪੀਪਲ ਦਾ ਰੁੱਖ ਹੈ ਅਤੇ ਹੋਰ ਵੀ ਕਈ ਤਰ੍ਹਾਂ ਦੇ ਰੁੱਖ ਹਨ ਜਿਸ ਤੋਂ ਸਾਨੂੰ ਆਕਸੀਜਨ ਮਿਲਦੀ ਹੈ। 1 ਜੁਲਾਈ ਤੋਂ ਇਹ ਰੁੱਖ ਸਰਕਾਰੀ ਦਫਤਰਾਂ ਅਤੇ ਆਮ ਲੋਕਾਂ ਦੇ ਲਈ ਘੱਟ ਕੀਮਤ ਉੱਤੇ ਉਪਲਬਧ ਕਰਵਾਏ ਜਾਣਗੇ।

ਕੇਂਦਰੀ ਨਰਸਰੀ ਦੀ ਪ੍ਰਭਾਰੀ ਭਾਵਨਾ ਸ਼ਰਮਾ ਨੇ ਕਿਹਾ ਕਿ ਕਰੀਬ 65000 ਪੌਦੇ ਅਸੀਂ ਤਿਆਰ ਕੀਤੇ ਹਨ ਜੰਗਲਾਤ ਵਿਭਾਗ ਵੱਲੋਂ। ਅਤੇ ਇਹ ਜੁਲਾਈ ਵਿੱਚ ਸਾਨੂੰ ਆਦੇਸ਼ ਮਿਲਦੇ ਹੀ ਵੰਡਨੇ ਸ਼ੁਰੂ ਕਰ ਦੇਣਗੇ। ਇੱਥੋਂ ਦੀ ਆਮ ਲੋਕ ਵੀ ਲੈ ਜਾਂਦੇ ਹਨ। ਸਰਕਾਰੀ ਵਿਭਾਗ ਦੇ ਮੁਲਾਜ਼ਮ ਦੇ ਕਰਮਚਾਰੀ ਆਪਣੇ ਵਿਭਾਗ ਦੇ ਲੈਟਰਪੈਡ ਤੋਂ ਵੀ ਪੌਦੇ ਲੈ ਜਾ ਸਕਦੇ ਹਨ।

ਨਰਸਰੀ ਵਿੱਚ ਫਲਦਾਰ ਅਤੇ ਫੁੱਲਦਾਰ ਪੌਦੇ ਦੀ ਕਾਫੀ ਵਧੀਆ ਉਪਲਬਧਾ ਹੈ ਇਸ ਵਾਰ ਗੁਡਹਲ, ਚਾਂਦਨੀ, ਨਾਗਦੋਨ, ਹਰਸ਼ਿੰਗਾਰ, ਗੁਲਦਾਉਜੀ, ਹੈਜ ਦੇ ਇਲਾਵਾ ਅਮਰੂਦ ਅਤੇ ਚੰਪਾ ਦੇ ਪੌਦੇ ਵੀ ਤਿਆਰ ਕੀਤੇ ਗਏ ਹਨ।

ਕੇਂਦਰੀ ਨਰਸਰੀ ਦੀ ਪ੍ਰਭਾਰੀ ਭਾਵਨਾ ਸ਼ਰਮਾ ਨੇ ਕਿਹਾ ਕਿ ਸਾਈਜ਼ ਦੇ ਹਿਸਾਬ ਨਾਲ ਇਨ੍ਹਾਂ ਦੀ ਕੀਮਤ ਹੁੰਦੀ ਹੈ ਵੈਸੇ ਤਾਂ ਨਾਰਮਲੀ ਸਾਡੇ ਇੱਥੇ 5,8,4,15,45,40 ਦੇ ਰੇਟ ਫਿਕਸ ਹੁੰਦੇ ਹਨ। ਆਸਾਨੀ ਨਾਲ ਵੱਧਣ ਵਾਲੇ ਛਾਇਆਦਾਰ ਅਰਦੂ ਦੇ ਪੌਦੇ ਵੀ ਨਰਸਰੀ ਵਿੱਚ ਪਹਿਲੀਵਾਰ ਤਿਆਰ ਕੀਤੇ ਜਾ ਰਹੇ ਹਨ। ਨਰਸਰੀ ਵਿੱਚ ਖੇਜੜੀ ਦੇ ਪੌਦੇ ਵੀ ਕਾਫੀ ਚੰਗੀ ਗਿਣਤੀ ਵਿੱਚ ਤਿਆਰ ਕੀਤੇ ਜਾ ਰਹੇ ਹਨ।

ਕੇਂਦਰੀ ਨਰਸਰੀ ਦੀ ਪ੍ਰਭਾਰੀ ਭਾਵਨਾ ਸ਼ਰਮਾ ਨੇ ਕਿਹਾ ਕਿ ਸਾਡੇ ਇਥੇ ਨਰਸਰੀ ਵਿੱਚ ਗਰਮੀਆਂ ਵਿੱਚ ਪੌਦਿਆਂ ਨੂੰ ਵੇਚਣ ਦੇ ਲਈ ਸਿਪੰਕਲ ਸੁਵਿਧਾ ਹੈ ਜਿਸ ਕਾਕਾ ਵੀਵੀ ਵੀ ਬੋਲਦੇ ਹੈ। ਕਾਕਾ ਵੀਵੀ ਤੋਂ ਵੀ ਪਾਣੀ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਗ੍ਰੀਨ ਨੈਟ ਦੀ ਵੀ ਅਸੀਂ ਵਰਤੋਂ ਕਰਦੇ ਹੈ ਨਰਸਰੀ ਦੇ ਅੰਦਰ।

ਰੁੱਖ ਕਿਸੇ ਸੰਜੀਵਨੀ ਬੂਟੀ ਤੋਂ ਘੱਟ ਨਹੀਂ ਹਨ। ਇਨ੍ਹਾਂ ਤੋਂ ਮਿਲਣ ਵਾਲੀ ਆਕਸੀਜਨ ਤੋਂ ਅਸੀਂ ਸਾਰੇ ਜਿੰਦਾ ਹੈ। ਪਰ ਜਿੰਨੀ ਤੇਜੀ ਦੇ ਨਾਲ ਰੁੱਖਾਂ ਨੂੰ ਕਟਿਆ ਜਾ ਰਿਹਾ ਹੈ। ਉਸ ਤੋਂ ਦੁਗਣੀ ਤੇਜੀ ਇਨ੍ਹਾਂ ਨੂੰ ਲਗਾਇਆ ਨਹੀਂ ਗਿਆ ਤਾਂ ਭਵਿੱਖ ਵਿੱਚ ਸਾਡਾ ਜੀਨਾ ਮੁਸ਼ਕਲ ਹੋ ਜਾਵੇਗਾ।

ਸੇਵਾਮੁਕਤ ਸਹਾਇਕ ਖੇਤੀਬਾੜੀ ਅਫਸਰ ਅਸ਼ੋਕ ਕੁਮਾਰ ਸ਼ਰਮਾ ਨੇ ਕਿਹਾ ਕਿ ਆਕਸੀਜਨ ਦੀ ਇੰਨੀ ਮਹਤਵਤਾ ਵਧ ਗਈ ਹੈ ਇਸ ਸਮੇਂ ਰੁੱਖ ਲਗਾਉਣ ਬਹੁਤ ਜ਼ਰੂਰੀ ਹੈ। ਆਉਣ ਵਾਲੇ ਸਮੇਂ ਵਿੱਚ ਇਸ ਦੀ ਬਹੁਤ ਲੋੜ ਹੈ।

ਇਸ ਲਈ ਗ੍ਰੀਨ ਸੋਲਜ਼ਰਸ ਨਾਲ ਦੋਸਤੀ ਕਰੇ। ਰੁੱਖ ਲਗਾਓ ਅਤੇ ਜਿੰਦਗੀ ਬਚਾਓ। ਨਰਸਰੀ ਵਿੱਚ ਇਸੇ ਮੂਲ ਮੰਤਰ ਨੂੰ ਧਿਆਨ ਵਿੱਚ ਰੱਖ ਕੇ ਕੰਮ ਕੀਤਾ ਜਾ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.